7 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''7 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 188ਵਾਂ ([[ਲੀਪ ਸਾਲ]] ਵਿੱਚ 189ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 177 ਦਿਨ ਬਾਕੀ ਹਨ।
== ਵਾਕਿਆ ==
* [[1799]] – [[ਮਹਾਰਾਜਾ ਰਣਜੀਤ ਸਿੰਘ]] ਤੇ [[ਸਦਾ ਕੌਰ]] ਦਾ [[ਲਾਹੌਰ]] ‘ਤੇ ਕਬਜ਼ਾ ਕੀਤਾ।
* [[1866]] – [[ਕੂਕਾ, ਪੰਜਾਬ|ਕੂਕਾ]] ਆਗੂ [[ਸਤਿਗੁਰੂ ਰਾਮ ਸਿੰਘ|ਰਾਮ ਸਿੰਘ]] ਨੇ ਸਮਾਧਾਂ ਬਣਾਉਣ ਨੂੰ ਸਿੱਖੀ ਦੇ ਮੂਲੋਂ ਉਲਟ ਦਸਿਆ। ਉਨ੍ਹਾਂ ਨੇ ਬੁੱਤ-ਪ੍ਰਸਤੀ ਵਿਰੁਧ ਪ੍ਰਚਾਰ ਵੀ ਕੀਤਾ। ਕੂਕਿਆਂ ਨੇ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਸਮਾਧਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ।
* [[1898]] – [[ਅਮਰੀਕਾ]] ਨੇ [[ਹਵਾਈ ਟਾਪੂ]] ‘ਤੇ ਕਬਜ਼ਾ ਕਰ ਲਿਆ।
* [[1955]] – [[ਗਿਆਨ ਸਿੰਘ ਰਾੜੇਵਾਲਾ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ|ਸ਼੍ਰੋਮਣੀ ਕਮੇਟੀ]] ਦੇ ਪ੍ਰਧਾਨ ਬਣੇ।
* [[1981]] – [[ਅਮਰੀਕਾ]] ਵਿੱਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
* [[1988]] – [[ਸੁਰਜੀਤ ਸਿੰਘ ਬਰਨਾਲਾ]] [[ਅਕਾਲ ਤਖ਼ਤ|ਅਕਾਲ ਤਖ਼ਤ ਸਾਹਿਬ]] ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼।
* [[2000]] – [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।
* [[2014]] – [[ਭਾਰਤੀ ਸੁਪਰੀਮ ਕੋਰਟ]] ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
==ਛੁੱਟੀਆਂ==
 
== ਜਨਮ ==
* [[1973]] – ਭਾਰਤੀ ਗਾਇਕ ਅਤੇ ਨਿਰਦੇਸ਼ਕ [[ਕੈਲਾਸ਼ ਖੇਰ]] ਦਾ ਜਨਮ।
* [[1981]] – ਭਾਰਤੀ ਕ੍ਰਿਕਟਰ [[ਮਹਿੰਦਰ ਸਿੰਘ ਧੋਨੀ]] ਦਾ ਜਨਮ।
==ਦਿਹਾਂਤ==
[[File:Vikram Batra.jpg|120px|thumb|[[ਕੈਪਟਨ ਵਿਕਰਮ ਬੱਤਰਾ]]]]
* [[1999]] – ਭਾਰਤੀ [[ਕੈਪਟਨ ਵਿਕਰਮ ਬੱਤਰਾ]] [[ਕਾਰਗਿਲ ਜੰਗ]] 'ਚ ਸਹੀਦ ਹੋਏ। (ਜਨਮ 1974)
 
[[ਸ਼੍ਰੇਣੀ:ਜੁਲਾਈ]]