ਰੂਸੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਫ਼ਾਈ, ਸੁਧਾਰ
ਲਾਈਨ 1:
'''ਰੂਸੀ ਭਾਸ਼ਾ''' (ਸਿਰੀਲਿਕ ਵਿੱਚ: ''русский язык'' ਰੂਸਕੀ ਯਾਜ਼ਿਕ) [[ਰੂਸ]], [[ਬੈਲਾਰੂਸ]], [[ਯੂਕਰੇਨ]], [[ਕਜ਼ਾਖ਼ਸਤਾਨ]], ਅਤੇ [[ਕਿਰਗਿਜ਼ਸਤਾਨ]] ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਜ਼ੁਬਾਨਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵਿਅਤਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵਿਅਤਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।<ref name="RT">{{cite web|url=http://russiapedia.rt.com/basic-facts-about-russia/language/|title=ਰੂਸ ਬਾਰੇ ਮੁੱਢਲੇ ਤੱਥ: ਭਾਸ਼ਾ|publisher=ਰਸ਼ੀਆ ਟੂਡੇ|}}</ref>
 
== ਭਾਸ਼ਾ ਪਰਿਵਾਰ ==
 
ਰੂਸੀ ਹਿੰਦ-ਯੂਰਪੀ ਭਾਸ਼ਾ ਟੱਬਰ ਦੇ ਸਲਾਵ ਬੋਲੀਆਂ ਦੇ ਪਰਿਵਾਰ ਨਾਲ ਸੰਬੰਧਸਬੰਧ ਰੱਖਦੀ ਹੈ। ਯੂਕਰੇਨੀ ਅਤੇ ਬੈਲਾਰੂਸੀ ਬੋਲੀਆਂ ਦੇ ਗਰਾਮਰਵਿਆਕਰਨ ਅਤੇ ਸ਼ਬਦ ਇਸ ਨਾਲ ਕਾਫ਼ੀ ਮੇਲ ਖਾਂਦੇ ਹਨ।<ref name="RT" /> ਪੰਜਾਬੀ ਰੂਸੀ ਦੀ ਦੂਰ ਦੀ ਰਿਸ਼ਤੇਦਾਰ ਹੈ। ਪੰਜਾਬੀ ਦੇ ਕਈ ਅਲਫ਼ਾਜ਼ ਰੂਸੀ ਨਾਲ ਮਿਲਦੇ ਹਨ, ਜਿਵੇਂ ਕਿ чай (/ਚਾਏ/, ਚਾਹ), четыре (/ਚੇਤੀਰੇ /, ਚਾਰ), три (/ਤ੍ਰੀ/, ਤਿਨ), ананас (/ਅਨਾਨਾਸ/, ਅਨਾਨਾਸ), брат (/ਬ੍ਰਾਤ/, ਭਰਾ), ਅਤੇ мать (/ਮਾਤ/, ਮਾਤਾ)।
 
== ਲਿਪੀ ==
 
ਰੂਸੀ ਸਿਰੀਲਿਕ ਲਿਪੀ ਵਿੱਚ ਲਿੱਖੀਲਿਖੀ ਜਾਂਦੀ ਹੈ। ਇਸਇਹ ਲਿਪੀ ਦਾ ਇਜਾਦ 9ਵੀਂ ਜਾਂ 10ਵੀਂ ਸਦੀ ਦੌਰਾਨ ਹੋਇਆਇਜਾਦ ਹੋਈ ਸੀ।<ref>{{cite web|url=http://www.britannica.com/EBchecked/topic/148713/Cyrillic-alphabet|title=ਸਿਰੀਲਿਕ ਲਿਪੀ|publisher=ਇਨਸਾਈਕਲੋਪੀਡੀਆ ਬ੍ਰੀਟੈਨਿਕਾ}}</ref>
 
=== ਰੂਸੀ ਵਰਨਮਾਲਾਵਰਣਮਾਲਾ ===
{|class="wikitable"
|-
ਲਾਈਨ 188:
 
== ਹਵਾਲੇ ==
{{ਹਵਾਲੇ
 
}}
<references/>
 
[[ਸ਼੍ਰੇਣੀ:ਭਾਸ਼ਾਵਾਂ]]