ਅਜ਼ਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
#1lib1ref
ਲਾਈਨ 1:
{{ਅਧਾਰ}}'''ਅਜ਼ਾਦ''' ਉਸ ਨੂੰ ਕਹਿੰਦੇ ਹਨ ਜਿਸ ਉੱਤੇ ਕਿਸੇ ਕਿਸਮ ਦੀ [[ਪਾਬੰਦੀ]] ਨਾ ਹੋਵੇਹੋਵੇ। ।ਅਜ਼ਾਦਅਜ਼ਾਦ ਦੇ [[ਸਮਾਨਾਰਥਕ]] ਸ਼ਬਦ [[ਸਵਾਧੀਨ]], [[ਸੁਤੰਤਰ]] ਹਨ।ਅਜ਼ਾਦਹਨ। ਅਜ਼ਾਦ ਲਈ ਕਈ ਵਾਰ [[ਆਜ਼ਾਦ]] ਸ਼ਬਦ ਵੀ ਵਰਤ ਲਿਆ ਜਾਂਦਾ ਹੈਹੈ। ।ਇਹਇਹ [[ਫਾਰਸੀ]] ਭਾਸ਼ਾ ਦਾ 'ਆਜ਼ਾਦਇੰਡੀਪੈਡੈਂਟ' ਸ਼ਬਦ ਹੈ ਜੋ ਪੰਜਾਬੀਅੰਗਰੇਜੀ ਵਿੱਚ ਉਵੇਂ-ਜਿਵੇਂ ਅਪਨਾ ਲਿਆ ਗਿਆ ਅਤੇ ਇਸਦਾ ਪੰਜਾਬੀ ਅਰਥ ''ਅਜਾਦ'' ਹੈ।<ref>{{Cite web|url=https://www.etymonline.com/word/independent|title=meaning and etymology|last=|first=|date=|website=|publisher=|access-date=}}</ref>
{{ਬੇ-ਹਵਾਲਾ}} {{ਅਧਾਰ}}{{ਗੈਰ-ਸ਼੍ਰੇਣੀ}}
 
ਅਜ਼ਾਦ ਉਸ ਨੂੰ ਕਹਿੰਦੇ ਹਨ ਜਿਸ ਉੱਤੇ ਕਿਸੇ ਕਿਸਮ ਦੀ [[ਪਾਬੰਦੀ]] ਨਾ ਹੋਵੇ ।ਅਜ਼ਾਦ ਦੇ [[ਸਮਾਨਾਰਥਕ]] ਸ਼ਬਦ [[ਸਵਾਧੀਨ]], [[ਸੁਤੰਤਰ]] ਹਨ।ਅਜ਼ਾਦ ਲਈ ਕਈ ਵਾਰ [[ਆਜ਼ਾਦ]] ਸ਼ਬਦ ਵੀ ਵਰਤ ਲਿਆ ਜਾਂਦਾ ਹੈ ।ਇਹ [[ਫਾਰਸੀ]] ਭਾਸ਼ਾ ਦਾ'ਆਜ਼ਾਦ' ਸ਼ਬਦ ਹੈ ਜੋ ਪੰਜਾਬੀ ਵਿੱਚ ਉਵੇਂ-ਜਿਵੇਂ ਅਪਨਾ ਲਿਆ ਗਿਆ ।
==ਸ਼ਾਬਦਿਕ ਅਰਥ ==
[[ਭਾਸ਼ਾ ਵਿਭਾਗ, ਪੰਜਾਬ]] ਦੁਆਰਾ ਪ੍ਰਕਾਸ਼ਿਤ 'ਪੰਜਾਬੀ ਕੋਸ਼' ਅਨੁਸਾਰ, "ਅਜ਼ਾਦ, (ਫਾ.ਆਜ਼ਾਦ)ਵਿ, ਜਿਸ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ, ਜੋ ਕਿਸੇ ਦਾ ਗੁਲਾਮ ਨਹੀਂ, ਸੁਤੰਤਰ, ਬੰਧਨ ਰਹਿਤ, ਜੋ ਕੈਦ ਵਿਚ ਨਹੀਂ, ਜੋ ਪਰਵਸ ਨਹੀਂ, ਸਵਾਧੀਨ।
ਇਸੇ ਸ਼ਬਦਕੋਸ਼ ਵਿਚ 'ਆਜ਼ਾਦ' ਦੇ ਅਰਥ ਇਸ ਪ੍ਰਕਾਰ ਹਨ-"ਆਜ਼ਾਦ, (ਫਾ. ) ਵਿ. 1. ਸੁਤੰਤਰ, ਸਵਾਧੀਨ, ਖੁਦਮੁਖਤਿਆਰ, ਜੋ ਕਿਸੇ ਦੀ ਕੈਦ ਵਿਚ ਨਹੀਂ, ਬਰੀ, ਮੁਕਤ; 2. ਅਵਾਰਾ, ਫਰੰਤੂ, ਆਪਹੁਦਰਾ, ਆਪਣੇ ਮੁੰਹ, ਬੇਫਿਕਰਾ, ਬੇਪਰਵਾਹ ।ਬੇਪਰਵਾਹ।
 
== ਹਵਾਲੇ ==