5 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi moved page 5 ਅਪਰੈਲ to 5 ਅਪ੍ਰੈਲ over redirect
ਛੋ clean up ਦੀ ਵਰਤੋਂ ਨਾਲ AWB
ਲਾਈਨ 3:
==ਵਾਕਿਆ==
* [[1722]] – [[ਜੈਕਬ ਰੋਗੇਵੀਨ]] ਨੇ ਪੂਰਬੀ ਟਾਪੂ ਦੀ ਖੋਜ ਕੀਤੀ।
* [[1843]] – ਮਲਿਕਾ [[ਵਿਕਟੋਰੀਆ]] ਨੇ [[ਹਾਂਗਕਾਂਗ]] ਨੂੰ ਇਕਇੱਕ ਬ੍ਰਿਟਿਸ਼ ਕਾਲੋਨੀ ਬਣਾਉਣ ਦਾ ਐਲਾਨ ਕੀਤਾ।
* [[1879]] – [[ਚਿਲੀ]] ਨੇ [[ਬੋਲੀਵੀਆ]] ਅਤੇ [[ਪੇਰੂ]] ਵਿਰੁੱਧ ਜੰਗ ਦਾ ਐਲਾਨ ਕੀਤਾ।
* [[1929]] – ਯੂਰੋਪੀਅਨ ਦੇਸ਼ [[ਲਿਥੁਆਨੀਆ]] ਨੇ [[ਲਿਥਲੀਨੋਵ ਸੰਧੀ]] 'ਤੇ ਦਸਤਖਤ ਕੀਤੇ।
* [[1930]] – [[ਮਹਾਤਮਾ ਗਾਂਧੀ]] ਆਪਣੇ ਅਨੁਯਾਯੀਆਂ ਨਾਲ ਨਮਕ ਕਾਨੂੰਨ ਨੂੰ ਤੋੜਨ ਲਈ [[ਗੁਜਰਾਤ]] ਸਥਿਤ [[ਦਾਂਡੀ]] ਪਹੁੰਚੇ।
* [[1946]] – [[ਲਾਰਡ ਐਟਲੀ]] ਨੇ [[ਬਰਤਾਨੀਆ]] ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕਇੱਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ [[ਬਲਦੇਵ ਸਿੰਘ]] ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
* [[1955]] – [[ਇੰਗਲੈਂਡ]] ਵਿਚ [[ਵਿੰਸਟਨ ਚਰਚਿਲ]] ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
* [[1961]] – ਸਰਕਾਰ ਨੇ ਪਹਿਲੀ ਫਾਰਮਸਯੂਟੀਕਲ ਕੰਪਨੀ ਇੰਡੀਅਨ ਡਰਗਨ ਐਂਡ ਫਰਮਸਯੂਟੀਕਲ ਲਿਮਟਿਡ ਦੀ ਸਥਾਪਨਾ ਕੀਤੀ।
ਲਾਈਨ 15:
==ਜਨਮ==
==ਮੌਤ==
* [[1940]] – ਬ੍ਰਿਟਿਸ਼ ਪਾਦਰੀ ਅਤੇ ਭਾਰਤ ਵਿਚ ਸਮਾਜ ਸੁਧਾਰ ਕੰਮ ਕਰਨ ਵਾਲੇ [[ਸੀ.ਸੀ। ਐਫ. ਏਡਰਯੂ]] ਦਾ ਦਿਹਾਂਤ।
 
[[ਸ਼੍ਰੇਣੀ:ਅਪ੍ਰੈਲ]]