ਇਲੈਕਟ੍ਰੋਮੈਗਨੈਟਿਕ ਇੰਡਕਸ਼ਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: 2017 source edit |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 1:
ਕਿਸੇ ਬਿਜਲਈ ਚਾਲਕ ਵਿੱਚ ਪੈਦਾ ਹੋਈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਹੇਠ ਲਿਖੀ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ,
ਲਾਈਨ 8:
:Φ<sub>B</sub> ਚਾਲਕ ਦੁਆਰਾ ਘੇਰੇ ਗਏ ਖੇਤਰ ਦਾ ਪੂਰਾ ਚੁੰਬਕੀ ਫ਼ਲਕਸ।
ਇੰਡਕਸ਼ਨ ਦੀ ਖੋਜ ਦਾ ਸਿਹਰਾ ਆਮ ਤੌਰ 'ਤੇ [[ਮਾਈਕਲ ਫ਼ੈਰਾਡੇ]] ਨੂੰ ਦਿੱਤਾ ਜਾਂਦਾ ਹੈ। ਜਿਹਨਾਂ ਨੇੇ 1831 ਵਿੱਚ ਇਸਦੀ ਖੋਜ ਕੀਤੀ ਸੀ।<ref name=Giancoli>{{cite book|last=Giancoli|first=Douglas C.|title=Physics: Principles with Applications|year=1998|pages=623–624|edition=Fifth}}</ref> ਇਸ ਤੋਂ ਇਲਾਵਾ [[ਜੇਮਜ਼ ਕਲਰਕ ਮੈਕਸਵੈੱਲ|ਜੇਮਸ ਕਲਰਕ ਮੈਕਸਵੈਲ]] ਦੀ ਗਣਿਤਿਕ ਤਰੀਕਿਆਂ ਨਾਲ [[ਫ਼ੈਰਾਡੇ ਦਾ ਇੰਡਕਸ਼ਨ ਦਾ ਨਿਯਮ|ਫ਼ੈਰਾਡੇ ਦੇ ਇੰਡਕਸ਼ਨ ਦੇ ਨਿਯਮ]] ਦੀ ਵਿਆਖਿਆ ਕੀਤੀ ਸੀ। [[
ੲਿਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਤਕਨਾਲੋਜੀ ਵਿੱਚ ਬਹੁਤ ਵਰਤੋਂ ਹੁੰਦੀ ਹੈ, ਜਿਸ ਵਿੱਚ ਬਿਜਲੀ ਦੇ ਯੰਤਰ ਜਿਵੇਂ ਕਿ [[ਇੰਡਕਟਰ]], ਅਤੇ ਮਸ਼ੀਨਾਂ ਜਿਵੇਂ ਕਿ [[ਟਰਾਂਸਫਾਰਮਰ|ਟਰਾਂਸਫ਼ਾਰਮਰ]], [[ਬਿਜਲਈ ਮੋਟਰ|ਬਿਜਲਈ ਮੋਟਰਾਂ]] ਅਤੇ [[ਜਨਰੇਟਰ]] ਆਦਿ ਸ਼ਾਮਿਲ ਹਨ। ▼
▲
==ਹਵਾਲੇ==
|