ਉਜ਼ਬੇਕ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 3:
| image = File:Uzbek man from central Uzbekistan.jpg
| population = 3 ਕਰੋੜ
| region1 = {{flag|ਉਜ਼ਬੇਕਿਸਤਾਨ}}
| pop1 = 23,929,309 (2013)
| ref1 = <ref name=CIA-Uzbekistan>{{cite web |url=https://www.cia.gov/library/publications/the-world-factbook/geos/uz.html|title=Population: 28,661,637 (July 2013 est.) [Uzbeks = 80%]|publisher=[[The World Factbook]]|work=Central Intelligence Agency (CIA)|accessdate=10 June 2013}}</ref>
| region2 = {{flag|ਅਫ਼ਗ਼ਾਨਿਸਤਾਨ}}
| pop2 = 2,799,726 (2013)
| ref2 = <ref name=CIA-Afghanistan>{{cite web |url=https://www.cia.gov/library/publications/the-world-factbook/fields/2119.html?countryName=Afghanistan&countryCode=af&regionCode=sas&#af|title=Afghan Population: 31,108,077 (July 2013 est.) [Uzbeks = 9%]|publisher=The World Factbook|work=Central Intelligence Agency (CIA)|accessdate=10 June 2013}}</ref>
| region3 = {{flag|ਤਾਜਿਕਸਤਾਨ}}
| pop3 = 1,210,236 (2013)
| ref3 = <ref name=CIA-Tajikistan>{{cite web |url=https://www.cia.gov/library/publications/the-world-factbook/geos/ti.html|title=Population: 7,910,041 (July 2013 est.) [Uzbeks = 15.3%]|publisher=The World Factbook|work=Central Intelligence Agency (CIA)|accessdate=10 June 2013}}</ref>
| region4 = {{flag|ਕਿਰਗਿਜ਼ਸਤਾਨ}}
| pop4 = 980,000 (2009)
| ref4 = <ref>{{cite web|title=Kyrgyzstan|url=https://www.cia.gov/library/publications/the-world-factbook/geos/kg.html|website=CIA World Factbook|publisher=Central Intelligence Agency|accessdate=28 July 2017}}</ref>
| region5 = {{flag|ਰੂਸ}}
| pop5 = 499,862
| ref5 = <ref name="Russia Census 2002">{{ru icon}} [http://www.perepis2010.ru/content.html?id=11&docid=10715289081463 Russia Census 2002]</ref>
| region6 = {{flag|ਕਜ਼ਾਖ਼ਸਤਾਨ}}
| pop6 = 490,000
| ref6 = <ref>[http://www.stat.kz/news/Pages/pr_04_02_10.aspx Ethnic groups in Kazakhstan, official estimation 2010-01-01 based on National Census 2009]</ref>
| region7 = {{flag|ਸਾਊਦੀ ਅਰਬ}}
| pop7 = 300,000
| ref7 = <ref name="Russia Census 2002"/>
| region8 = {{flag|ਤੁਰਕਮੇਨਿਸਤਾਨ}}
| pop8 = 260,000
| ref8 = <ref>{{cite web|url=https://www.cia.gov/library/publications/the-world-factbook/geos/tx.html#People|title=The World Factbook|publisher=|accessdate=26 April 2016}}</ref>
| region9 = {{flag|ਆਸਟਰੇਲੀਆ}}
| pop9 = 80,000
| ref9 ={{citation needed|date=November 2014}}
| region10 = {{flag|ਪਾਕਿਸਤਾਨ}}
| pop10 = 70,133 (2005)
| ref10 = <ref>Rhoda Margesson (January 26, 2007). [https://fas.org/sgp/crs/row/RL33851.pdf "Afghan Refugees: Current Status and Future Prospects" p.7]. Report RL33851, [[Congressional Research Service]].</ref>
| region11 = {{flag|ਸੰਯੁਕਤ ਰਾਜ ਅਮਰੀਕਾ}}
| pop11 = 50,795 (2014)
| ref11 =<ref name="USCB">{{cite web|title=PLACE OF BIRTH FOR THE FOREIGN-BORN POPULATION IN THE UNITED STATES, Universe: Foreign-born population excluding population born at sea, 2014 American Community Survey 5-Year Estimates|url=http://factfinder.census.gov/faces/tableservices/jsf/pages/productview.xhtml?pid=ACS_11_5YR_B05006&prodType=table|publisher=United States Census Bureau|accessdate=11 April 2014}}</ref>
| region12 = {{flag|ਤੁਰਕੀ}}
| pop12 = 45,000
| ref12 = <ref>[http://evrenpasakoyu.wordpress.com Evrenpaşa Köyü | Güney Türkistan'dan Anadoluya Urfa Ceylanpınar Özbek Türkleri]. Evrenpasakoyu.wordpress.com. Retrieved on 2013-07-12.</ref>
| region13 = {{flag|ਯੁਕਰੇਨ}}
| pop13 = 22,400
| ref13 = <ref>[http://www.ukrcensus.gov.ua/eng/results/nationality_population/nationality_1/s5/?botton=cens_db&box=5.1W&k_t=00&p=100&rz=1_1&rz_b=2_1%20&n_page=6 State Statistics Committee of Ukraine: The distribution of the population by nationality and mother tongue]</ref>
| region14 = {{flag|ਚੀਨ}}
| pop14 = 14,800
| ref14 = <ref name="China"/>
| region16 = {{flag|ਮੰਗੋਲੀਆ}}
| pop16 = 560
| ref16 = <ref>Census of Mongolia, slide# 23. http://www.toollogo2010.mn/doc/Main%20results_20110615_to%20EZBH_for%20print.pdf</ref>
| languages = [[ਉਜ਼ਬੇਕ ਭਾਸ਼ਾ|ਉਜ਼ਬੇਕ]]
| religions = ਮੁੱਖ ਤੌਰ 'ਤੇ [[ਇਸਲਾਮ]] (ਜ਼ਿਆਦਾਤਰ [[ਸੁੰਨੀ ਇਸਲਾਮ|ਸੁੰਨੀ]] ਜਾਂ [[ਰਵਾਇਤੀ ਮੁਸਲਮਾਨ]])<ref>"Chapter 1: Religious Affiliation". The World’s Muslims: Unity and Diversity. Pew Research Center's Religion & Public Life Project. August 9, 2012</ref> ਘੱਟ ਗਿਣਤੀ [[ਅਧਾਰਮਿਕਤਾ|ਅਧਾਰਮਿਕ]]<br/>ਇਤਿਹਾਸਕ ਤੌਰ 'ਤੇ [[ਤੇਂਗਰੀ ਧਰਮ|ਤੇਂਗਰੀ]]
| related = [[ਉਈਗੁਰ]] ਅਤੇ ਹੋਰ [[ਤੁਰਕੀ ਲੋਕ]]
}}
 
'''ਉਜ਼ਬੇਕ''' (''Oʻzbek/Ўзбек'', pl. ''Oʻzbeklar/Ўзбеклар'') [[ਤੁਰਕੀ ਲੋਕ]] ਹੁੰਦੇ ਹਨ; ਜਿਹੜੇ ਕਿ ਮੁੱਖ ਤੌਰ 'ਤੇ [[ਮੱਧ ਏਸ਼ੀਆ]] ਵਿੱਚ ਰਹਿੰਦੇ ਹਨ। ਇਹ [[ਉਜ਼ਬੇਕਿਸਤਾਨ]] ਦੀ ਅਬਾਦੀ ਦਾ ਸਭ ਤੋਂ ਮੁੱਖ ਨਸਲੀ ਸਮੂਹ ਹੈ ਅਤੇ ਇਹ ਲੋਕ [[ਅਫ਼ਗ਼ਾਨਿਸਤਾਨ]], [[ਤਾਜਿਕਸਤਾਨ]], [[ਕਿਰਗਿਜ਼ਸਤਾਨ]], [[ਕਜ਼ਾਖ਼ਸਤਾਨ]], [[ਤੁਰਕਮੇਨਿਸਤਾਨ]], [[ਰੂਸ]] ਅਤੇ [[ਚੀਨ]] ਵਿੱਚ ਵੀ ਰਹਿੰਦੇ ਹਨ।<ref name="China">{{cite web|url=http://www.paulnoll.com/China/Minorities/min-Uzbek.html|title=Uzbek Minority – Chinese Nationalities (Ozbek)|publisher=|accessdate=26 April 2016}}</ref> ਇਸ ਤੋਂ ਇਲਾਵਾ ਕੁਝ ਉਜ਼ਬੇਕ [[ਤੁਰਕੀ]], [[ਸਾਊਦੀ ਅਰਬ]] ਅਤੇ [[ਪਾਕਿਸਤਾਨ]] ਵਿੱਚ ਵੀ ਜਾ ਕੇ ਵਸ ਗਏ ਹਨ।
 
==ਨਾਮ==
''ਉਜ਼ਬੇਕ'' ਸ਼ਬਦ ਦਾ ਸਹੀ ਮੂਲ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ਬਦ [[ਉਗ਼ੁਜ਼ ਖ਼ਾਗਾਨ|ਉਗ਼ੁਜ਼ ਖ਼ਾਗਾਨ]] ਤੋਂ ਆਇਆ ਹੈ, ਜਿਸਨੂੰ ''ਉਗ਼ੁਜ਼ ਬੇਗ'' ਵੀ ਵੀ ਕਿਹਾ ਜਾਂਦਾ ਸੀ, ਜਿਸ ਤੋਂ ਸ਼ਬਦ ''ਉਜ਼ਬੇਕ'' ਹੋਂਦ ਵਿੱਚ ਆਇਆ।<ref name="H. Keane, A. Hingston Quiggin p.312">A. H. Keane, A. Hingston Quiggin, A. C. Haddon, Man: Past and Present, p.312, Cambridge University Press, 2011, Google Books, quoted: "Who take their name from a mythical Uz-beg, Prince Uz (beg in Turki=a chief, or hereditary ruler)."</ref>
ਕੁਝ ਲੋਕ ਇਹ ਕਹਿੰਦੇ ਹਨ ਕਿ ਇਸ ਨਾਮ ਦਾ ਮਤਲਬ ''ਅਜ਼ਾਦ'' ਜਾਂ ''ਖ਼ੁਦਾ'' ਹੈ, ''ਓਜ਼'' (ਆਪ, ਖ਼ੁਦ) ਅਤੇ ਤੁਰਕੀ ਨਾਮ ''ਬੇਗ''। ਇਸ ਤੋਂ ਇਲਾਵਾ ਕੁਝ ਵਿਦਵਾਨ ਮੰਨਦੇ ਹਨ ਕਿ ਉਜ਼ ਦਾ ਉਚਾਰਨ ਉਗੁਜ਼ ਤਰਕਾਂ ਤੋਂ ਆਇਆ ਹੈ ਜਿਸਨੂੰ ''ਬੇ'' ਜਾਂ ''ਬੇਕ'' ਨਾਲ ਮਿਲਾ ਕੇ ਉਜ਼ਬੇਕ ਸ਼ਬਦ ਹੋਂਦ ਵਿੱਚ ਆਇਆ।<ref>{{cite book|last=MacLeod|first=Calum|title=Uzbekistan: Golden Road to Samarkand|page=31|author2=Bradley Mayhew }}{{unreliable source?|date=September 2013}}</ref>
 
== ਉਜ਼ਬੇਕ ਜਾਤੀ ਦਾ ਮੂਲ ==
13ਵੀਂ ਸਦੀ ਈਸਵੀ ਤੋਂ ਪਹਿਲਾਂ [[ਮੱਧ ਏਸ਼ੀਆ]] ਦੇ ਬਹੁਤੇ ਹਿੱਸੇ ਵਿੱਚ [[ਹਿੰਦ-ਯੂਰਪੀ ਭਾਸ਼ਾਵਾਂ]] ਬੋਲਣ ਵਾਲੇ ਲੋਕ ਸਭ ਤੋਂ ਵਧੇਰੇ ਸਨ, ਜਿਹਨਾਂ ਵਿੱਚ [[ਸ਼ਕ|ਸ਼ਕ]], [[ਸੋਗ਼ਦਾ|ਸੌਗਦੀਆਈ]], [[ਬੈਕਟ੍ਰਿਆ|ਬੈਕਟ੍ਰੀਆਈ]] ਵਗੈਰਾ ਸ਼ਾਮਿਲ ਸਨ। 13ਵੀਂ ਸ਼ਤਾਬਦੀ ਤੋਂ ਪਿੱਛੋਂ [[ਮੰਗੋਲ ਸਾਮਰਾਜ]] ਫੈਲਿਆ ਅਤੇ ਇਸ ਪੂਰੇ ਇਲਾਕੇ ਉੱਪਰ ਤੁਰਕੀ ਅਤੇ [[ਮੰਗੋਲ]] ਨਸਲ ਦੇ ਲੋਕ ਛਾ ਗਏ। ਮੰਨਿਆ ਜਾਂਦਾ ਹੈ ਕਿ ਪਹਿਲਾਂ ਦੇ ਹਿੰਦ-ਯੂਰਪੀ ਬੋਲਣ ਵਾਲੇ ਲੋਕਾਂ ਅਤੇ ਪਿੱਛੋਂ ਆਉਣ ਵਾਲੇ ਤੁਰਕੀ-ਮੰਗੋਲ ਲੋਕਾਂ ਦਾ ਮਿਸ਼ਰਣ ਹਨ। ਆਧੁਨਿਕ ਉਜ਼ਬੇਕ ਭਾਸ਼ਾ ਪੁਰਾਣੀ ਚਗ਼ਤਾਈ ਭਾਸ਼ਾ ਦੀ ਸੰਤਾਨ ਹੈ। [[ਬਾਬਰ]] ਇਸੇ ਚਗ਼ਤਾਈ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਇੱਕ ਸਨ ਅਤੇ [[ਬਾਬਰਨਾਮਾ]] ਵੀ ਇਸੇ ਭਾਸ਼ਾ ਵਿੱਚ ਲਿਖਿਆ ਗਿਆ ਹੈ। ਸ਼ੁੱਧ ਤੁਰਕੀ ਦੇ ਮੁਕਾਬਲੇ ਵਿੱਚ [[ਉਜ਼ਬੇਕ ਭਾਸ਼ਾ]] ਵਿੱਚ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦਾ ਪ੍ਰਭਾਵ ਵਿਖਾਈ ਦਿੰਦਾ ਹੈ ਜਿਹੜਾ ਸ਼ਾਇਦ ਉਜ਼ਬੇਕ ਲੋਕਾਂ ਦੀਆਂ ਪੁਰਾਣੀਆਂ ਹਿੰਦ-ਯੂਰਪੀ ਜੜ੍ਹਾਂ ਦੀਆਂ ਵਜ੍ਹਾ ਕਰਕੇ ਹੈ।
 
== ਜੇਨੈਟਿਕ ਜੜ੍ਹਾਂ ==
ਲਾਈਨ 66:
 
==ਭਾਸ਼ਾ==
[[File:Adib-i sani.jpg|thumb|200 px|right|upright| [[ਉਜ਼ਬੇਕ ਭਾਸ਼ਾ|ਉਜ਼ਬੇਕ ਭਾਸ਼ਾ]] ਦਾ ਇੱਕ ਪੰਨਾ, [[ਤਾਸ਼ਕੰਤ]] 1911 ਦਾ।]]
[[ਉਜ਼ਬੇਕ ਭਾਸ਼ਾ]] ਇੱਕ [[ਤੁਰਕੀ ਭਾਸ਼ਾ ਪਰਿਵਾਰ|ਤੁਰਕੀ ਭਾਸ਼ਾ]] ਹੈ ਜਿਹੜੀ ਕਿ ਅੱਗੋਂ [[ਕਾਰਲੁਕ ਭਾਸ਼ਾਵਾਂ|ਕਾਰਲੁਕ]] ਨਾਲ ਸਬੰਧ ਰੱਖਦੀ ਹੈ। ਉਜ਼ਬੇਕ ਨੂੰ ਬਹੁਤ ਸਾਰੀਆਂ ਲਿਪੀਆਂ ਵਿੱਚ ਲਿਖਿਆ ਜਾਂਦਾ ਹੈ ਜਿਹਨਾਂ ਵਿੱਚ [[ਅਰਬੀ ਲਿਪੀ|ਅਰਬੀ]], [[ਲਾਤੀਨੀ ਲਿਪੀ|ਲਾਤੀਨੀ]] ਅਤੇ [[ਸਿਰਿਲਿਕ ਲਿਪੀ|ਸਿਰਿਲਿਕ]] ਲਿਪੀਆਂ ਸ਼ਾਮਿਲ ਹਨ। [[ਸੋਵੀਅਤ ਯੂਨੀਅਨ]] ਤੋਂ ਆਜ਼ਾਦੀ ਤੋਂ ਬਾਅਦ ਉਜ਼ਬੇਕਿਸਤਾਨ ਦੀ ਸਰਕਾਰ ਨੇ ਸਿਰਿਲਿਕ ਲਿਪੀ ਨੂੰ ਆਧੁਨਿਕ ਲਾਤੀਨੀ ਲਿਪੀ ਨਾਲ ਬਦਲ ਦਿੱਤਾ, ਖ਼ਾਸ ਕਰਕੇ ਤੁਰਕੀ ਭਾਸ਼ਾਵਾਂ ਲਈ।
 
== ਧਰਮ ==
ਜ਼ਿਆਦਾਤਰ ਉਜ਼ਬੇਕ ਲੋਕ [[ਸੁੰਨੀ ਇਸਲਾਮ]] ਦੇ [[ਹਨਫ਼ੀ|ਹਨਫ਼ੀ]] ਪੰਥ ਨੂੰ ਮੰਨਦੇ ਹਨ।
 
== ਇਹ ਵੀ ਵੇਖੋ ==
ਲਾਈਨ 76:
* [[ਉਜ਼ਬੇਕ ਭਾਸ਼ਾ]]
* [[ਮੰਗੋਲ]]
* [[ਤੁਰਕੀ ਭਾਸ਼ਾ ਪਰਿਵਾਰ|ਤੁਰਕੀ ਭਾਸ਼ਾਵਾਂ]]
 
 
==ਹਵਾਲੇ==