ਕਲੇਇਨ-ਗੌਰਡਨ ਇਕੁਏਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Param munde ਨੇ ਸਫ਼ਾ ਕਲੇਇਨ-ਜੌਰਡਨ ਇਕੁਏਸ਼ਨ ਨੂੰ ਕਲੇਇਨ-ਗੌਰਡਨ ਇਕੁਏਸ਼ਨ ’ਤੇ ਭੇਜਿਆ: ਸ਼ਬਦਜੋੜ ਸਹੀ ਕੀਤੇ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{ਕੁਆਂਟਮ ਮਕੈਨਿਕਸ|cTopic=ਸਮੀਕਰਨਾਂ}}
 
[[ਕਲੇਇਨ-ਜੌਰਡਨ ਇਕੁਏਸ਼ਨ]] (ਜੋ [[ਕਲੇਇਨ-ਫੋਕ-ਜੌਰਡਨ ਇਕੁਏਸ਼ਨ]] ਜਾਂ ਕਦੇ ਕਦੇ [[ਕਲੇਇਨ-ਜੌਰਡਨ-ਫੋਕ ਇਕੁਏਸ਼ਨ]] ਵੀ ਕਹੀ ਜਾਂਦੀ ਹੈ) [[ਸ਼੍ਰੋਡਿੰਜਰ ਇਕੁਏਸ਼ਨ]] ਦਾ ਇੱਕ [[ਸਪੈਸ਼ਲ ਰਿਲੇਟੀਵਿਟੀ|ਸਾਪੇਖਿਕ]] [[ਵਰਜ਼ਨ]] (ਰੂਪ) ਹੈ। ਇਹ ਸਪੇਸ ਅਤੇ ਵਕਤ ਅੰਦਰ ਦੂਜੇ ਕ੍ਰਮ-ਦਰਜੇ (ਔਰਡਰ) ਦੀ ਹੁੰਦੀ ਹੈ ਅਤੇ ਪ੍ਰਗਟਾਮਿਕ ਤੌਰ 'ਤੇ [[ਲੌਰੰਟਜ਼ ਕੋਵੇਰੀਅੰਟ]] ਹੁੰਦੀ ਹੈ। ਇਹ ਸਾਪੇਖਿਕ [[ਐਨਰਜੀ-ਮੋਮੈਂਟਮ ਸਬੰਧ]] ਦਾ ਇੱਕ [[ਕੁਆਂਟਾਇਜ਼ੇਸ਼ਨ|ਕੁਆਂਟਾਇਜ਼ਡ]] ਵਰਜ਼ਨ (ਨਿਰਧਾਰਿਤ ਰੂਪ) ਹੈ। ਇਸਦੇ ਹੱਲਾਂ ਵਿੱਚ ਇੱਕ [[ਕੁਆਂਟਮ ਫੀਲਡ ਥਿਊਰੀ|ਕੁਆਂਟਮ ਸਕੇਲਰ ਜਾਂ ਸੂਡੋਸਕੇਲਰ ਫੀਲਡ]] ਸ਼ਾਮਿਲ ਹੁੰਦੀ ਹੈ, ਜੋ ਅਜਿਹੀ [[ਫੀਲਡ]] ਹੁੰਦੀ ਹੈ ਜਿਸਦਾ [[ਕੁਆਂਟਾ]] [[ਸਪਿੱਨ-ਹੀਣ ਕਣ]] ਹੁੰਦੇ ਹਨ। ਇਸਦਾ ਸਿਧਾਂਤਿਕ ਸਬੰਧ ਉਹੀ ਹੁੰਦਾ ਹੈ ਜੋ [[ਡੀਰਾਕ ਇਕੁਏਸ਼ਨ]] ਦਾ ਹੁੰਦਾ ਹੈ।<ref>{{harvnb|Gross|1993}}</ref> [[ਇਲੈਕਟ੍ਰੋਮੈਗਨੈਟਿਕ ਪਰਸਪਰ ਕ੍ਰਿਆਵਾਂ]] ਦੇ ਸਹਿਯੋਗ ਨਾਲ, [[ਸਕਲੇਲਰ ਇਲੈਕਟ੍ਰੋਡਾਇਨਾਮਿਕਸ]] ਦਾ ਟੌਪਿਕ ਰਚਿਆ ਜਾਂਦਾ ਹੈ, ਪਰ ਕਿਉਂਕਿ ਆਮ ਸਪਿੱਨ-ਹੀਣ ਕਣ ਜਿਵੇਂ [[ਪਾਈ-ਮੀਜ਼ੌਨ]] ਅਸਥਿਰ ਹੁੰਦੇ ਹਨ ਅਤੇ (ਅਗਿਆਤ [[ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ)|ਹੈਮਿਲਟੋਨੀਅਨ]] ਸਮੇਤ) [[ਤਾਕਤਵਰ ਪਰਸਪਰ ਕ੍ਰਿਆ]] ਵੀ ਅਨੁਭਵ ਕਰਦੇ ਹਨ, ਇਸਲਈ ਵਿਵਹਾਰਿਕ ਵਰਤੋਂ ਸੀਮਤ ਹੋ ਜਾਂਦੀ ਹੈ।
 
== ਸਟੇਟਮੈਂਟ ==
ਲਾਈਨ 27:
 
== ਹਵਾਲੇ ==
*{{cite book |ref=harv| author= Davydov, A.S. | title= Quantum Mechanics, 2nd Edition | publisher=[[Pergamon Press]] | year=1976 | isbn=0-08-020437-6}}
*{{cite journal|ref=harv|last1=Feshbach|first1=H.|last2=Villars|first2=F.|title=Elementary relativistic wave mechanics of spin 0 and spin 1/2 particles|journal=Rev. Mod. Phys.|volume=30|issue=1|year=1958|doi=10.1103/RevModPhys.30.24|bibcode = 1958RvMP...30...24F }}
*{{cite book|ref=harv| first = W.|last=Greiner|year = 2000 |edition=3rd|title = Relativistic Quantum Mechanics. Wave Equations|volume= |publisher= [[Springer Verlag]]| isbn = 3-5406-74578|url=http://books.google.co.uk/books?id=2DAInxwvlHYC&pg=PA1&dq=Relativistic+quantum+mechanics|authorlink=Walter Greiner}}
ਲਾਈਨ 44:
 
{{DEFAULTSORT:ਕਲੇਇਨ-ਜੌਰਡਨ ਇਕੁਏਸ਼ਨ}}
[[Categoryਸ਼੍ਰੇਣੀ:ਪਾਰਸ਼ਲ ਡਿੱਫ੍ਰੈਂਸ਼ੀਅਲ ਇਕੁਏਸ਼ਨਾਂ]]
[[Categoryਸ਼੍ਰੇਣੀ:ਸਪੈਸ਼ਲ ਰਿਲੇਟੀਵਿਟੀ]]
[[Categoryਸ਼੍ਰੇਣੀ:ਤਰੰਗਾਂ]]
[[Categoryਸ਼੍ਰੇਣੀ:ਕੁਆਂਟਮ ਫੀਲਡ ਥਿਊਰੀ]]