ਕੂਲੌਂਬ ਦਾ ਨਿਯਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਕੂਲੌਂਬ''' ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸਾਂ ਨੂੰ ਨਾਪਣ ਲਈ ਬਹੁਤ ਸਾਰੇ [[ਪ੍ਰਯੋਗ]] ਕੀਤੇ ।ਕੀਤੇ। ਜਦੋਂ ਚਾਰਜ ਹੋਈਆਂ ਚੀਜ਼ਾਂ ਦੇ ਰੇਖਿਕ [[ਅਕਾਰ]] ਉਹਨਾਂ ਦਰਮਿਆਨ ਦੂਰੀ ਤੋਂ ਕਿਤੇ ਸੂਖਮ ਹੁੰਦੇ ਹਨ, ਤਾਂ ਉਹਨਾਂ ਦਾ ਅਕਾਰ [[ਇਗਨੋਰ]] ਕੀਤਾ ਜਾ ਸਕਦਾ ਹੈ, ਅਤੇ ਚਾਰਜ ਹੋਈਆਂ ਚੀਜ਼ਾਂ ਨੂੰ [[ਪੋਆਇੰਟ ਚਾਰਜ]] ਦੇ ਤੌਰ 'ਤੇ ਸਮਝਿਆ ਜਾ ਸਕਦਾ ਹੈ।
[[ਕੂਲੌਂਬ ਦਾ ਨਿਯਮ|'''ਕੂਲੌਂਬ ਦੇ ਨਿਯਮ]]''' ਮੁਤਾਬਿਕ
 
ਦੋ [[ਪੋਆਇੰਟ]] ਚਾਰਜਾਂ ਦਰਮਿਆਨ [[ਪਰਸਪਰ ਕ੍ਰਿਆ]] ਦਾ [[ਫੋਰਸ]] ਚਾਰਜਾਂ ਦੇ ਮੁੱਲ ਦੇ [[ਗੁਣਨਫਲ]] ਦੇ [[ਸਿੱਧੇ ਤੌਰ 'ਤੇ ਅਨੁਪਾਤ ਵਿੱਚ]] ([[ਡਾਇਰੈਕਟਲੀ ਪਰੋਪੋਸ਼ਨਲ]]) ਹੁੰਦਾ ਹੈ ਅਤੇ ਉਹਨਾਂ ਦਰਮਿਆਨ ਦੂਰੀ ਦੇ [[ਉਲਟੇ ਅਨੁਪਾਤ ਵਿੱਚ]] ([[ਇਨਵਰਸਲੀ ਪਰੋਪੋਸ਼ਨਲ]]) ਹੁੰਦਾ ਹੈ। ਫੋਰਸ ਹਮੇਸ਼ਾਂ ਦੋਵੇਂ ਚਾਰਜਾਂ ਦੀ [[ਪੁਜੀਸ਼ਨ]] ਨੂੰ ਮਿਲਾਉਣ ਵਾਲੀ ਲਾਈਨ ਦੇ ਨਾਲ ਨਾਲ ਕ੍ਰਿਆ (ਐਕਟ) ਕਰਦਾ ਹੈ।
*ਮੰਨ ਲਓ ਸਾਡੇ ਕੋਲ ਦੋ ਪੋਆਇੰਟ ਚਾਰਜ '''ਕਿਆਊ-ਵੱਨ''' ਤੇ '''ਕਿਆਊ-ਟੂ''' ਹਨ ਜੋ [[ਵੈਕੱਮ]] ਅੰਦਰ ਇੱਕ [[ਡਿਸਟੈਂਸ]] '''r''' ਤੇ ਸਥਿਤ ਹੋਣ ।ਹੋਣ।
*ਤਾਂ [[ਕੂਲੌਂਬ ਦਾ ਨਿਯਮ|'''ਕੂਲੌਂਬ ਦੇ ਨਿਯਮ]]''' ਮੁਤਾਬਿਕ;
'''F ∝ (|ਕਿਆਊ-ਵੱਨ| ✕ |ਕਿਆਊ-ਟੂ|)/(r<sup>2</sup>)'''
ਜਾਂ
'''F = k (|ਕਿਆਊ-ਵੱਨ| ✕ |ਕਿਆਊ-ਟੂ|)/(r<sup>2</sup>)'''
*ਜਿੱਥੇ '''k,''' '''ਇਲੈਕਟ੍ਰੋਸਟੈਟਿਕਸ ਫੋਰਸ ਕੌਂਸਟੈਂਟ''' ਕਿਹਾ ਜਾਂਦਾ ਹੈ ਜਿਸਦਾ ਮੁੱਲ ਚਾਰਜਾਂ ਨੂੰ ਵੱਖਰਾ ਕਰਨ ਵਾਲੇ '''ਮਾਧਿਅਮ (ਮੀਡੀਅਮ) ਦੀ ਫਿਤਰਤ''' ਉੱਤੇ ਅਤੇ '''ਯੂਨਿਟਾਂ ਦੇ ਸਿਸਟਮ''' ਉੱਤੇ ਨਿਰਭਰ ਕਰਦਾ ਹੈ।
 
*ਜਦੋਂ ਚਾਰਜ ਫਰੀ ਸਪੇਸ (ਹਵਾ/ਵੈਕੱਮ) ਵਿੱਚ ਸਥਿਤ ਹੁੰਦੇ ਹਨ, ਤਾਂ '''cgs ਸਿਸਟਮ''' ਵਿੱਚ ਇਸ ਇਲੈਕਟ੍ਰੋਸਟੈਟਿਕਸ ਫੋਰਸ ਕੌਂਸਟੈਂਟ ਦਾ ਮੁੱਲ '''k = 1''' ਹੁੰਦਾ ਹੈ।
*S IS। ਯੂਨਿਟਾਂ ਅੰਦਰ '''k = 9 ✕ 10<sup>9</sup> N m<sup>2</sup> C<sup>-2−2</sup>''' ਹੁੰਦਾ ਹੈ।
*ਅਸੀਂ ਲਿਖਦੇ ਹਾਂ;
:'''k = 1/(4πε₀)'''
*ਜਿੱਥੇ '''ε₀''' (ਐਪਸਾਈਲਨ ਨੌਟ) ਨੂੰ ਸੁਤੰਤਰ (ਫਰੀ) ਸਪੇਸ ਦੀ [[ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਐ#ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ|ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ]] (ਸ਼ੁੱਧ ਬਿਜਲਈ ਪ੍ਰਵਾਨਗੀ ਦਾ ਗੁਣ) ਕਿਹਾ ਜਾਂਦਾ ਹੈ।
 
*ਇਸਤਰਾਂ
'''F = (|ਕਿਆਊ-ਵੱਨ| ✕ |ਕਿਆਊ-ਟੂ|)/( (4πε₀ r<sup>2</sup>)'''
ਲਾਈਨ 25 ⟶ 23:
'''ε₀ = (|ਕਿਆਊ-ਵੱਨ| ✕ |ਕਿਆਊ-ਟੂ|)/( (4π F r<sup>2</sup>)'''
 
ਕਿਉਂਕਿ S IS। ਯੂਨਿਟਾਂ ਵਿੱਚ ਚਾਰਜ ਕੂਲੌਂਬ ਵਿੱਚ ਦਰਸਾਇਆ ਜਾਂਦਾ ਹੈ, ਇਸਲਈ,
 
ਐਪਸਾਈਲਨ-ਨੌਟ ਦੀਆਂ ਯੂਨਿਟਾਂ = '''C<sup>2</sup> N<sup>-1−1</sup> m<sup>-2−2</sup>'''
**ਐਪਸਾਈਲਨ-ਨੌਟ ਦੀਆਂ ਡਾਇਮੈਨਸ਼ਨਾਂ = '''[M<sup>-1−1</sup> L<sup>-3−3</sup> A<sup>2</sup>]'''
**ਐਪਸਾਈਲਨ-ਨੌਟ ਦਾ ਮੁੱਲ = 1/(4π k) = 8.85 ✕ 10<sup>-12−12</sup> C<sup>2</sup> N<sup>-1−1</sup> m<sup>-2−2</sup>
== ਵੈਕਟਰ ਰੂਪ ਵਿੱਚ ਕੂਲੌਂਬ ਦਾ ਨਿਯਮ ==
 
ਲਾਈਨ 37 ⟶ 35:
: <math>\qquad\mathbf F_1=k_e\frac{q_1q_2}{{|\mathbf r_{12}|}^2} \mathbf{\hat{r}}_{21},\qquad</math>
ਇੱਥੇ
*{{math|''k''{{sub|''e''}}}}, ({{math|''k''{{sub|''e''}}}} = {{val|8.9875517873681764e9|u=N m{{sup|2}} C{{sup|−2}}}}) ਕੁਲੌਂਬ ਕੌਂਸਟੈਂਟ ਹੈ,
*{{math|''q''{{sub|1}}}} ਅਤੇ {{math|''q''{{sub|2}}}} ਚਾਰਜਾਂ ਦੇ ਚਿੰਨ-ਸਮੇਤ ਮੁੱਲ ਹਨ,
*ਸਕੇਲਰ {{math|''r''}} ਚਾਰਜਾਂ ਦਰਮਿਆਨ ਡਿਸਟੈਂਸ ਹੈ,
*ਵੈਕਟਰ {{math|'''r'''{{sub|21}} {{=}} '''r'''{{sub|1}} − '''r'''{{sub|2}}}} ਚਾਰਜਾਂ ਦਰਮਿਆਨ ਵੈਕਟਰਾਤਮਿਕ ਡਿਸਟੈਂਸ (ਦੂਰੀ) ਹੈ, ਅਤੇ
*{{math|'''r̂'''{{sub|21}} {{=}} {{sfrac|'''r'''{{sub|21}}|{{!}}'''r'''{{sub|21}}{{!}}}}}} ({{math|''q''{{sub|2}}}} ਤੋਂ {{math|''q''{{sub|1}}}} ਤੱਕ ਇਸ਼ਾਰਾ ਕਰਨ ਵਾਲਾ ਇੱਕ ਯੂਨਿਟ ਵੈਕਟਰ)
*ਇਕੁਏਸ਼ਨ ਦੀ ਵੈਕਟਰ ਕਿਸਮ, {{math|''q''{{sub|2}}}} ਦੁਆਰਾ {{math|''q''{{sub|1}}}} ਉੱਤੇ ਲਾਗੂ ਕੀਤਾ ਗਿਆ ਫੋਰਸ {{math|'''F'''{{sub|1}}}} ਕੈਲੁਕੁਲੇਟ ਕਰਦੀ ਹੈ।
*ਜੇਕਰ {{math|'''r'''{{sub|12}}}} ਵਰਤਿਆ ਜਾਂਦਾ ਹੈ ਤਾਂ ਇਸਦੀ ਜਗਹ {{math|''q''{{sub|2}}}} ਉੱਤੇ ਅਸਰ ਖੋਜਿਆ ਜਾ ਸਕਦਾ ਹੈ। ਇਸਨੂੰ [[ਨਿਊਟਨ ਦਾ ਤੀਜਾ ਨਿਯਮ|ਨਿਊਟਨ ਦੇ ਤੀਜੇ ਨਿਯਮ]] ਨਾਲ ਵੀ ਕੈਲਕੁਲੇਟ ਕੀਤਾ ਜਾ ਸਕਦਾ ਹੈ: {{math|'''F'''{{sub|2}} {{=}} −'''F'''{{sub|1}}}}
ਲਾਈਨ 49 ⟶ 47:
 
== ਹਵਾਲੇ ==
* {{cite book | last=Coulomb |first=Charles Augustin | title=Histoire de l’Académie Royale des Sciences |year=1788 |publisher = Imprimerie।mprimerie Royale |chapter=Premier mémoire sur l’électricité et le magnétisme |pages=569–577 |origyear=1785 |chapterurl=https://books.google.com/books?id=by5EAAAAcAAJ&pg=PA569#v=onepage&q&f=false}}
* {{cite book | last=Coulomb |first=Charles Augustin | title=Histoire de l’Académie Royale des Sciences |year=1788 |publisher = Imprimerie।mprimerie Royale |chapter=Second mémoire sur l’électricité et le magnétisme |pages=578–611 |origyear=1785 |chapterurl=https://books.google.com/books?id=by5EAAAAcAAJ&pg=PA578#v=onepage&q&f=false}}
* {{cite book | author=Griffiths, David J.|title=Introduction to Electrodynamics |edition=3rd | publisher=Prentice Hall |year=1998 |isbn=0-13-805326-X}}
* {{cite book | last1=Tipler | first1=Paul A. | last2=Mosca | first2=Gene | title=Physics for Scientists and Engineers |edition=6th | publisher=W. H. Freeman and Company |location=New York | year=2008 | isbn=0-7167-8964-7 | lccn=2007010418}}
ਲਾਈਨ 62 ⟶ 60:
 
{{DEFAULTSORT:ਕੂਲੌਂਬ ਦਾ ਨਿਯਮ}}
[[Categoryਸ਼੍ਰੇਣੀ:ਇਲੈਕਟ੍ਰੋਸਟੈਟਿਕਸ]]
[[Categoryਸ਼੍ਰੇਣੀ:ਫੋਰਸ]]
[[Categoryਸ਼੍ਰੇਣੀ:ਵਿਗਿਆਨਿਕ ਨਿਯਮ]]