ਚੰਬੇਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 26:
|}}
 
'''ਚੰਬੇਲੀ''' ਜਾਂ '''ਚਮੇਲੀ''' (Jasmine) ਦਾ ਫੁੱਲ ਝਾੜੀ ਜਾਂ ਬੇਲ ਜਾਤੀ ਨਾਲ ਸਬੰਧਤ ਹੈ, ਇਸ ਦੀ ਲੱਗਭੱਗ 200 ਪ੍ਰਜਾਤੀਆਂ<ref>{{cite web | url=http://www.ehow.com/facts_7423008_origin-jasmine-flower_.html | title=What IsWhat।s the Origin of the Jasmine Flower? Read more: What IsWhat।s the Origin of the Jasmine Flower? | eHow.com http://www.ehow.com/facts_7423008_origin-jasmine-flower_.html#ixzz29Ajp2IN3 | accessdate=13 ਅਕਤੂਬਰ 2012}}</ref> ਮਿਲਦੀਆਂ ਹਨ।<ref>{{cite web | url=http://www.princeton.edu/~achaney/tmve/wiki100k/docs/Jasmine.html | title=Jasmine | accessdate=13 ਅਕਤੂਬਰ 2012}}</ref> ਚਮੇਲੀ ਲਈ ਫਾਰਸੀ ਸ਼ਬਦ ਯਾਸਮੀਨ ਹੈ ਜਿਸਦਾ ਅਰਥ ਪ੍ਰਭੂ ਦੀ ਦੇਣ ਹੈ।
 
ਚਮੇਲੀ, ਜੈਸਮਿਨਮ (Jasminum) ਪ੍ਰਜਾਤੀ ਦੇ ਓਲੇਸੀਆ (Oleaceae) ਕੁਲ ਦਾ ਫੁਲ ਹੈ। ਭਾਰਤ ਤੋਂ ਇਹ ਪੌਦਾ ਅਰਬ ਦੇ ਮੂਰ ਲੋਕਾਂ ਦੁਆਰਾ ਉਤਰੀ ਅਫਰੀਕਾ, ਸਪੇਨ ਅਤੇ ਫ਼ਰਾਂਸ ਪੁਜਿਆ। ਇਸ ਪ੍ਰਜਾਤੀ ਦੀਆਂ ਲੱਗਭੱਗ 40 ਜਾਤੀਆਂ ਅਤੇ 100 ਕਿਸਮਾਂ ਭਾਰਤ ਵਿੱਚ ਆਪਣੇ ਪ੍ਰਕਿਰਤਕ ਰੂਪ ਵਿੱਚ ਮਿਲਦੀਆਂ ਹਨ ਜਿਹਨਾਂ ਵਿਚੋਂ ਹੇਠ ਲਿਖੀਆਂ ਪ੍ਰਮੁੱਖ ਅਤੇ ਆਰਥਕ ਮਹੱਤਵ ਦੀਆਂ ਹਨ: