ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 89:
}}
 
'''ਦਿੱਲੀ ਸਰਾਏ ਰੂਹੇਲਾ ''', ਭਾਰਤ ਦੀ ਰਾਜਧਾਨੀ [[ਦਿੱਲੀ]] ਵਿੱਚ ਸਥਿਤ ਇਕਇੱਕ ਰੇਲਵੇ ਸਟੇਸ਼ਨ ਹੈ। ਇਹ ਸਟੇਸ਼ਨ [[ਦਿੱਲੀ ਜੰਕਸ਼ਨ ਰੇਲਵੇ ਸਟੇਸ਼ਨ| ਪੁਰਾਣੀ ਦਿੱਲੀ ਰੇਲਵੇ ਸਟੇਸ਼ਨ]] ਤੋਂ ਚਾਰ ਕਿਲੋਮੀਟਰ ਦੀ ਦੂਰੀ ਪਰ ਸਥਿਤ ਹੈ। ਇਸ ਸਟੇਸ਼ਨ ਦਾ ਕੋਡ DEE ਹੈ। ਇਸ ਸਟੇਸ਼ਨ ਦਾ ਪ੍ਰਬੰਧਨ [[ਉੱਤਰ ਰੇਲਵੇ ਜ਼ੋਨ]] ਦੇ ਦਿੱਲੀ ਮੰਡਲ ਦੁਆਰਾ ਕੀਤਾ ਜਾਂਦਾ ਹੈ। ਦਿੱਲੀ ਤੋਂ [[ਹਰਿਆਣਾ]], [[ਪੰਜਾਬ (ਭਾਰਤ)| ਪੰਜਾਬ]], [[ਰਾਜਸਥਾਨ]] ਅਤੇ [[ਗੁਜਰਾਤ]] ਜਾਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਇਥੇ ਰੁਕਦੀਆਂ ਹਨ। ਲਗਭਗ 20 ਰੇਲ ਗੱਡੀਆਂ ਜਿਨ੍ਹਾਂਜਿਹਨਾਂ ਵਿੱਚ ਦਰਨਤੋ ਅਤੇ ਵਾਤਾਨੁਕੂਲਿਤ ਰੇਲ ਗੱਡੀਆਂ ਵੀ ਸ਼ਾਮਿਲ ਹਨ ਇਸੀ ਸਟੇਸ਼ਨ ਤੋਂ ਸ਼ੁਰੂ ਹੁੰਦੀਆਂ ਹਨ। ਇਹ ਸਟੇਸ਼ਨ ਪਹਿਲਾਂ [[ਮੀਟਰ ਗੇਜ]] ਦੀ ਰੇਲਵੇ ਲਾਈਨ ਦੇ ਲਈ ਨਿਸ਼ਚਿਤ ਸੀ।
 
==ਹਵਾਲੇ ==