ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ

ਦਿੱਲੀ ਸਰਾਏ ਰੂਹੇਲਾ , ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਇਹ ਸਟੇਸ਼ਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਪਰ ਸਥਿਤ ਹੈ। ਇਸ ਸਟੇਸ਼ਨ ਦਾ ਕੋਡ DEE ਹੈ। ਇਸ ਸਟੇਸ਼ਨ ਦਾ ਪ੍ਰਬੰਧਨ ਉੱਤਰ ਰੇਲਵੇ ਜ਼ੋਨ ਦੇ ਦਿੱਲੀ ਮੰਡਲ ਦੁਆਰਾ ਕੀਤਾ ਜਾਂਦਾ ਹੈ। ਦਿੱਲੀ ਤੋਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਜਾਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਇਥੇ ਰੁਕਦੀਆਂ ਹਨ। ਲਗਭਗ 20 ਰੇਲ ਗੱਡੀਆਂ ਜਿਹਨਾਂ ਵਿੱਚ ਦਰਨਤੋ ਅਤੇ ਵਾਤਾਨੁਕੂਲਿਤ ਰੇਲ ਗੱਡੀਆਂ ਵੀ ਸ਼ਾਮਿਲ ਹਨ ਇਸੀ ਸਟੇਸ਼ਨ ਤੋਂ ਸ਼ੁਰੂ ਹੁੰਦੀਆਂ ਹਨ। ਇਹ ਸਟੇਸ਼ਨ ਪਹਿਲਾਂ ਮੀਟਰ ਗੇਜ ਦੀ ਰੇਲਵੇ ਲਾਈਨ ਦੇ ਲਈ ਨਿਸ਼ਚਿਤ ਸੀ।

ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ
ਭਾਰਤੀ ਰੇਲ ਸਟੇਸ਼ਨ
Delhi Sarai Rohilla - entrance.jpg
Station statistics
ਪਤਾਨਵੀਂ ਰੋਹਤਕ ਰੋਡ, ਨਵੀਂ ਦਿੱਲੀ
 ਭਾਰਤ
Coordinates28°39′47″N 77°11′11″E / 28.66306°N 77.18639°E / 28.66306; 77.18639ਗੁਣਕ: 28°39′47″N 77°11′11″E / 28.66306°N 77.18639°E / 28.66306; 77.18639
ਉਚਾਈ226 ਮੀਟਰs (741 ਫ਼ੁੱਟ)
ਪਲੈਟਫਾਰਮ6
Tracks2
Parkingਉਪਲਬਧ
ਸਮਾਨ ਪੜਤਾਲਉਪਲਬਧ ਨਹੀਂ
ਹੋਰ ਜਾਣਕਾਰੀ
Opened1873
Rebuilt2013
ਬਿਜਲੀਕਰਨਹਾਂ
ਸਟੇਸ਼ਨ ਕੋਡDEE
ਜ਼ੋਨ ਉੱਤਰ ਰੇਲਵੇ ਜ਼ੋਨ
ਡਵੀਜ਼ਨ ਦਿੱਲੀ ਮੰਡਲ
Owned byਭਾਰਤੀ ਰੇਲ
Operatorਭਾਰਤੀ ਰੇਲ
ਸਟੇਸ਼ਨ ਰੁਤਬਾਚਾਲੂ
ਦਿੱਲੀ ਸਰਾਏ ਰੂਹੇਲਾ ਦਿੱਲੀ
ਰੇਲ ਗੇਜ1676 ਮਿਮੀ
ਲੰਬਾਈ4 ਕਿਮੀ
ਦਿੱਲੀ ਸਰਾਏ ਰੂਹੇਲਾ ਦਯਾ ਬਸਤੀ ਸ਼ਕੂਰ ਬਸਤੀ-ਰੋਹਤਕ
ਰੇਲ ਗੇਜ1676 ਮਿਮੀ
ਲੰਬਾਈ66 ਕਿਮੀ
ਦਿੱਲੀ ਸਰਾਏ ਰੂਹੇਲਾ ਦਯਾ ਬਸਤੀ ਨਰੇਲਾ-ਸੋਨੀਪਤ-ਪਾਣੀਪਤ
ਰੇਲ ਗੇਜ1676 ਮਿਮੀ
ਲੰਬਾਈ89 ਕਿਮੀ
ਦਿੱਲੀ ਸਰਾਏ ਰੂਹੇਲਾ ਦਿਲੀ ਛਾਉਣੀ ਰਿਵਾੜੀ
ਰੇਲ ਗੇਜ1676 ਮਿਮੀ
ਲੰਬਾਈ78 ਕਿਮੀ
ਦਿੱਲੀ ਸਰਾਏ ਰੂਹੇਲਾ ਦਿੱਲੀ ਸਫ਼ਦਰਜੰਗ ਓਖਲਾ ਤੁਗਲਕ
ਰੇਲ ਗੇਜ1676 ਮਿਮੀ
ਲੰਬਾਈ30 ਕਿਮੀ

ਹਵਾਲੇਸੋਧੋ

ਬਾਹਰੀ ਲਿੰਕਸੋਧੋ