|
|
[[File:Chopin, by Wodzinska.JPG|thumb|200px| ਸ਼ੋਪੁਹ ੨੫25 ਸਾਲ ਦੀ ਉਮਰ ਵਿੱਚ, ੧੮੩੫1835<br /><center>[[File:CHopin SIgnature.svg|120px]]</center>]]
ਫਰਾਦਾਰੀਕ ਫਰਾਂਸੋਇਸ ਸ਼ੋਪੁਹ (/ˈʃoʊpæn/; [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]] ੳਚਾਰਣ: [fʁe.de.ʁik ʃɔ.pɛ̃]; ੧1 ਮਾਰਚ ੧੮੧੦1810 - ੧੭17 October ੧੮੪੯1849) ਇੱਕ [[ਪੋਲਿਸ਼]] [[ਸੰਗੀਤਕਾਰ]] ਅਤੇ [[ਪਿਆਨੋਵਾਦਕ]] ਸੀ। ਉਸਨੂੰ ਸਭ ਤੋਂ ਮਹਾਨ ਰੋਮਾਂਟਿਕ ਪਿਯਾਨੋ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।<ref name="divinely">"He was a Polish patriot to his bones and the divinely inspired romantic poet of Polish music." [[Tad Szulc]], ''Chopin in Paris'', p. 19.</ref> ਸ਼ੋਪੁਹ ਵਾਰਸਾ ਦੀ ਡਚੀ ਦੇ ਇੱਕ ਪਿੰਡ ਜੇਲਾਜੋਵਾ ਵੋਲਾ ਵਿੱਚ ਪੈਦਾ ਹੋਇਆ। ਬਚਪਨ ਵਿੱਚ ੳਹ ਇੱਕ ਖਾਸ ਜਾ ਕੌਤਿਕੀ ਬੱਚਾ ਸੀ। ਉਹ [[ਵਾਰਸਾਹ]] ਵਿੱਚ ਪਲਿਆ ਅਤੇ ਉਥੇ ਹੀ ਆਪਣੇ ਸੰਗੀਤ ਦੀ ਸਿੱਖਿਆ ਪੂਰੀ ਕੀਤੀ। ਉਥੇ ਹੀ ੳਸਨੇ ੨੦20 ਸਾਲ ਦੀ ਉਮਰ ਵਿੱਚ 1830 ਵਿੱਚ ਪੋਲੈਂਡ ਰਵਾਨਾ ਹੋਣ ਵਲੋਂ ਪਹਿਲਾਂ ਵਿੱਚ ਕਈ ਰਚਨਾਵਾਂ ਕੀਤੀਆ।
==ਹਵਾਲੇ==
|