ਬਿਜਲਈ-ਤੂਫ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
ਲਾਈਨ 10:
[[File:FoggDam-NT.jpg|thumb|300px|ਖੇਤਾਂ ਵਿੱਚ ਬਿਜਲਈ-ਤੂਫ਼ਾਨ]]
 
ਇੱਕ '''ਬਿਜਲਈ-ਤੂਫ਼ਾਨ''', ਜਿਸਨੂੰ ''ਹਨੇਰੀ ਵਾਲਾ ਤੂਫ਼ਾਨ'', ''ਹਨੇਰੀ-ਵਰਖਾ'' ਵੀ ਕਿਹਾ ਜਾਂਦਾ ਹੈ, ਇੱਕ [[ਤੂਫ਼ਾਨ|ਤੂਫ਼ਾਨ]] ਹੁੰਦਾ ਹੈ ਜਿਸ ਵਿੱਚ ਧਰਤੀ ਦੇ ਵਾਤਾਵਰਨ ਦੇ ਵਿੱਚ [[ਬਿਜਲੀ]] ਅਤੇ ਤੇਜ਼ ਹਵਾ ਦਾ ਮਿਲਿਆ-ਜੁਲਿਆ ਪ੍ਰਭਾਵ ਹੁੰਦਾ ਹੈ, ਅਤੇ ਇਸ ਵਿੱਚ ਬੱਦਲਾਂ ਦੀ ਤੇਜ਼ [[ਗਰਜ]] ਵੀ ਸ਼ਾਮਿਲ ਹੁੰਦੀ ਹੈ।<ref>{{cite web|date=21 April 2005|url=http://www.weather.gov/glossary/index.php?letter=t |title=Weather Glossary – T|publisher=National Weather Service|accessdate=2006-08-23}}</ref> ਬਿਜਲਈ-ਤੂਫ਼ਾਨ ਹਨੇਰੀ ਵਰਖਾ ਵਾਲੇ ਬੱਦਲਾਂ ਨਾਲ ਆਉਂਦੇ ਹਨ। ਬਿਜਲਈ-ਤੂਫ਼ਾਨ ਵਿੱਚ ਮੁੱਖ ਤੌਰ 'ਤੇ ਤੇਜ਼ ਹਵਾਵਾਂ, [[ਤੇਜ਼ ਵਰਖਾ|ਤੇਜ਼ ਵਰਖਾ]] ਅਤੇ ਕਦੇ-ਕਦੇ [[ਗੜ੍ਹੇ]] ਵੀ ਸ਼ਾਮਿਲ ਹੁੰਦੇ ਹਨ। ਤੇਜ਼ ਅਤੇ ਖ਼ਤਰਨਾਕ ਬਿਜਲਈ-ਤੂਫ਼ਾਨਾਂ ਕਾਰਨ ਬਹੁਤ ਹੀ ਖ਼ਤਰਨਾਕ ਹਾਲਾਤ ਪੈਦਾ ਹੋ ਸਕਦੇ ਹਨ, ਜਿਹਨਾਂ ਵਿੱਚ ਬਹੁਤ ਵੱਡੇ ਗੜ੍ਹੇ, ਤੇਜ਼ ਹਵਾਵਾਂ ਅਤੇ ਟੋਰਨੈਡੋ ਸ਼ਾਮਿਲ ਹੁੰਦੇ ਹਨ। ਕੁਝ ਬਹੁਤ ਹੀ ਤੇਜ਼ ਬਿਜਲਈ-ਤੂਫ਼ਾਨ ਜਿਹਨਾਂ ਨੂੰ ਸੂਪਰਸੈੱਲ ਕਿਹਾ ਜਾਂਦਾ ਹੈ, ਚੱਕਰਵਾਤਾਂ ਵਾਂਗ ਘੁੰਮਣ ਲੱਗਦੇ ਹਨ। ਜਦਕਿ ਜ਼ਿਆਦਾਤਰ ਬਿਜਲਈ-ਤੂਫ਼ਾਨ ਉਹਨਾਂ ਦੁਆਰਾ ਘੇਰੀ ਗਈ [[ਟ੍ਰੋਪੋਸਫ਼ੀਅਰ|ਟ੍ਰੋਪੋਸਫ਼ੀਅਰ]] ਦੀ ਪਰਤ ਵਿੱਚ ਦੇ ਵਿੱਚ ਔਸਤ ਵਹਾਅ ਦੀ ਗਤੀ ਨਾਲ ਘੁੰਮਦੇ ਹਨ।
 
==ਨਾਮ==
ਲਾਈਨ 16:
 
==ਜੀਵਨ ਚੱਕਰ==
ਗਰਮ ਹਵਾ ਦਾ ਦਬਾਅ ਠੰਢੀ ਹਵਾ ਨਾਲ ਘੱਟ ਹੁੰਦਾ ਹੈ। ਇਸ ਕਾਰਨ ਗਰਮ ਹਵਾ ਉੱਪਰ ਵੱਲ ਜਾਣ ਲੱਗਦੀ ਹੈ। ਇਸੇ ਤਰ੍ਹਾਂ ਇਹੀ ਪ੍ਰਕਿਰਿਆ ਬੱਦਲਾਂ ਵਿੱਚ ਵੀ ਹੁੰਦੀ ਹੈ। ਉਹ ਗਰਮ ਹਵਾ ਦੇ ਨਾਲ ਨਮੀ ਆਦਿ ਨੂੰ ਆਪਣੇ ਨਾਲ ਲੈ ਲੈਂਦੇ ਹਨ। ਠੰਢੇ ਅਤੇ ਗਰਮ ਦੇ ਕਾਰਨ ਜਦੋਂ ਊਰਜਾ ਨਿਕਲਦੀ ਹੈ ਤਾਂ ਉਹ ਘੁੰਮਣ ਲੱਗਦੇ ਹਨ। ਇਸਦੇ ਕਾਰਨ ਚਮਕ ਅਤੇ ਬਿਜਲੀ ਪੈਦਾ ਹੁੰਦੀ ਹੈ। ਆਮ ਤੌਰ 'ਤੇ ਇਸਨੂੰ ਬਣਨ ਲਈ ਹਾਲਤਾਂ ਦੀ ਲੋੜ ਹੁੰਦੀ ਹੈ।<ref>{{cite web|author=FMI|date=2007|url=http://www.zamg.ac.at/docu/Manual/SatManu/main.htm?/docu/Manual/SatManu/CMs/FgStr/backgr.htm |title=Fog And Stratus – Meteorological Physical Background|publisher=Zentralanstalt für Meteorologie und Geodynamik|accessdate=2009-02-07}}</ref><ref name="CAPE">{{cite journal|author=David O. Blanchard|title=Assessing the Vertical Distribution of Convective Available Potential Energy|journal=[[Weather and Forecasting]]|volume=13|issue=3|pages=870–7|publisher=[[American Meteorological Society]]|date=September 1998|doi= 10.1175/1520-0434(1998)013<0870:ATVDOC>2.0.CO;2|bibcode= 1998WtFor..13..870B}}</ref>
<ref name="tsbasics">{{cite web|url=http://www.nssl.noaa.gov/primer/tstorm/tst_basics.html |title=A Severe Weather Primer: Questions and Answers about Thunderstorms|author=National Severe Storms Laboratory|publisher=[[National Oceanic and Atmospheric Administration]]|date=2006-10-15|accessdate=2009-09-01}}</ref>
 
 
===ਮੁੱਢਲਾ ਪੜਾਅ (Cumulus stage)===
ਇਹ ਪਹਿਲਾ ਪੜਾਅ ਹੁੰਦਾ ਹੈ, ਇਸ ਵਿੱਚ ਬੱਦਲਾਂ ਵਿੱਚ ਨਮੀ ਉੱਪਰ ਜਾਣ ਲੱਗਦੀ ਹੈ। ਦਬਾਅ ਵਿੱਚ ਪਰਿਵਰਤਨ ਦੇ ਕਾਰਨ ਹਵਾ ਗਤੀਮਾਨ ਹੋ ਜਾਂਦੀ ਹੈ।<ref>{{cite book|url=https://books.google.com/?id=PDtIAAAAIAAJ&pg=PA462 |title=Civil engineers' pocket book: a reference-book for engineers, contractors|author=Albert Irvin Frye|page=462|publisher=D. Van Nostrand Company|date=1913|accessdate=2009-08-31}}</ref>
<ref>{{cite book|url= https://books.google.com/?id=ssO_19TRQ9AC&pg=PA112 |title=Ancient Chinese Inventions
| author = Yikne Deng
| publisher = Chinese International Press
| isbn=978-7-5085-0837-5
ਲਾਈਨ 39 ⟶ 38:
# ਘੱਟ ਹਾਨੀ ਵਾਲੇ ਤੂਫ਼ਾਨ
# ਵਧੇਰੇ ਹਾਨੀ ਵਾਲੇ ਤੂਫ਼ਾਨ
 
 
==ਹਵਾਲੇ==