ਅੱਕਿਨੇਨੀ ਨਾਗੇਸ਼ਵਰ ਰਾਓ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+image #WPWP
ਟੈਗ: 2017 source edit
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3:
| birth_name = ਅੱਕਿਨੇਨੀ ਨਾਗੇਸ਼ਵਰ ਰਾਓ
| other_names = ਨਾਟਸਮਰਾਟ
| image = A.Nageswara Rao.jpg
| caption = ਰਾਓ 2013 ਵਿੱਚ
| birth_date = {{birth date|1924|09|20|df=yes}}
| Death_date = {{Death date and age|2014|01|22|1923|09|20|df=yes}} <ref>{{cite web|url=http://www.25cineframes.com/nata-samrat-dr-akkineni-nageswara-rao-anr-is-no-more.html|title=Akkineni Nageswara Rao ANR is no more.|publisher=25cineframes.com|accessdate=22 January 2014}}</ref>
| birth_place = [[ਰਾਮਪੁਰਮ (ਵੈਂਕਟ ਰਾਘਵ ਪੁਰਮ)|ਵੈਂਕਟ ਰਾਘਵ ਪੁਰਮ]], [[ਮਦ੍ਰਾਸ ਪ੍ਰੈਜੀਡੈਂਸੀ]], [[ਬ੍ਰਿਟਿਸ਼ ਰਾਜ|ਬ੍ਰਿਟਿਸ਼ ਇੰਡੀਆ]]<br/>(ਹੁਣ [[ਰਾਮਪੁਰਮ (ਵੈਂਕਟ ਰਾਘਵ ਪੁਰਮ)|ਰਾਮਪੁਰਮ]], [[ਆਂਧਰਾ ਪ੍ਰਦੇਸ਼]], ਭਾਰਤ)
| death_date ={{death date and age|2014|01|22|1924|09|20|df=yes}}
ਲਾਈਨ 20:
| }}
 
'''ਅੱਕਿਨੇਨੀ ਨਾਗੇਸ਼ਵਰ ਰਾਓ''' (20 ਸਤੰਬਰ 1924 – 22 ਜਨਵਰੀ 2014) ਖਾਸਕਰ ਤੇਲਗੂ ਸਿਨਮੇ ਵਿੱਚ ਪ੍ਰਸਿਧ ਫ਼ਿਲਮ ਐਕਟਰ, ਪ੍ਰੋਡਿਊਸਰ ਸੀ। ਉਹ ਥੀਏਟਰ ਰਾਹੀਂ ਝੋਨੇ ਦੇ ਖੇਤਾਂ ਵਿੱਚੋਂ ਕਲਾਵਾਂ ਦੇ ਖੇਤਰ ਵਿੱਚ ਦਾਖਲ ਹੋਇਆ ਅਤੇ ਮਸ਼ਹੂਰ ਮੰਚ ਕਲਾਕਾਰ ਬਣ ਗਿਆ ਜਿਸ ਦੀ ਖਾਸਕਰ ਜਨਾਨਾ ਪਾਤਰ ਕਰਨ ਵਿੱਚ ਵਿਸ਼ੇਸ਼ ਮੁਹਾਰਤ ਸੀ,<ref name="GroupedRef1">[http://www.telugufilmfun.com/celebrity_interviews/Akkineni_Nageswara_Rao_Birthday.php Interview with A. Nageswara Rao – Celebrity Inews, Tollywood Interviews, Telugu Movie Reviews, Telugu Actress Photo Galleries, Movie Galleries, Tollywood Gossip]</ref> ਕਿਉਕਿਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਔਰਤਾਂ ਦਾ ਅਦਾਕਾਰੀ ਕਰਨਾ ਵਰਜਿਤ ਹੁੰਦਾ ਸੀ।
ਆਪਣੇ 75 ਸਾਲ ਦੇ ਫਿਲਮੀ ਕੈਰੀਅਰ ਵਿੱਚ ਰਾਵ ਨੇ 240 ਤੇਲੁਗੂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਾਲ ਹੀ ਉਨ੍ਹਾਂ ਨੇ ਕਈ ਤਮਿਲ ਫਿਲਮਾਂ ਵਿੱਚ ਵੀ ਅਭਿਨੇ ਕੀਤਾ ਸੀ। ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਰਾਓ ਨੂੰ ਸਾਲ 2011 ਵਿੱਚ ਦੇਸ਼ ਦਾ ਦੂਜੇ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਤੇਲੁਗੂ ਫਿਲਮ ਇੰਡਸਟਰੀ ਨੂੰ [[ਚੇਨਈ]] ਤੋਂ [[ਹੈਦਰਾਬਾਦ]] ਲੈ ਜਾਣ ਦਾ ਵੀ ਸਿਹਰਾ ਜਾਂਦਾ ਹੈ। ਉਸ ਨੇ ਅੰਨਪੂਰਨਾ ਸਟੂਡੀਓ ਦੀ ਸਥਾਪਨਾ ਕੀਤੀ ਸੀ। ਰਾਓ ਦਾ ਪੁੱਤਰ ਨਾਗਾਰਜੁਨ ਤੇਲੁਗੂ ਫਿਲਮਾਂ ਦੇ ਮਸ਼ਹੂਰ ਐਕਟਰ ਹੈ।