ਕੀਮੋਥੇਰੇਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਕੀਮੋਥੇਰੇਪੀ''' ਇੱਕ ਅਜਿਹਾ ਇਲਾਜ ਢੰਗ ਹੈ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਨ ਲਈ ਵਰਤਿਆ ਜਾਂਦਾ ਹੈ। ਕੀਮੋਥੇਰੇਪੀ ਸ਼ਬਦ ਦੋ ਸ਼ਬਦਾਂ ਤੋਂ ਮਿਲਕੇਮਿਲ ਕੇ ਬਣਿਆ ਹੈ - ਕੈਮਿਕਲ ਅਰਥਾਤ ਰਸਾਇਣ ਅਤੇ ਥੇਰੇਪੀ ਅਰਥਾਤ ਉਪਚਾਰ। ਕਿਸੇ ਮਰੀਜ਼ ਨੂੰ ਕਿਸ ਪ੍ਰਕਾਰ ਦੀ ਕੀਮੋਥੇਰੇਪੀ ਦਿੱਤੀ ਜਾਵੇ, ਇਸ ਦਾ ਫ਼ੈਸਲਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਉਸਨੂੰ ਕਿਸ ਪ੍ਰਕਾਰ ਦਾ ਕੈਂਸਰ ਹੈ। ਕੀਮੋਥੇਰੇਪੀ ਇਕੱਲੇ ਵੀ ਦਿੱਤੀ ਜਾ ਸਕਦੀ ਹੈ ਜਾਂ ਸਰਜਰੀ ਅਤੇ ਰੇਡੀਓਥੇਰੇਪੀ ਦੇ ਨਾਲ ਵੀ।
 
[[ਸ਼੍ਰੇਣੀ:ਕੈਂਸਰ ਦਾ ਇਲਾਜ]]
{{ਆਧਾਰ}}
 
[[ਸ਼੍ਰੇਣੀ:ਕੈਂਸਰ ਦਾ ਇਲਾਜ]]