ਕ੍ਰਿਸਟੋਫ਼ਰ ਨੋਲਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{ਉਸਾਰੀ ਹੇਠ}}
 
{{Infobox person|name=ਕ੍ਰਿਸਟੋਫ਼ਰ ਨੋਲਨ|honorific_suffix={{post-nominals|country=GBR|ਸੀ.ਬੀ.ਈ.}}|image=Christopher Nolan Cannes 2018.jpg|caption=ਨੋਲਨ [[2018 ਕਾਨ੍ਹਸ ਫ਼ਿਲਮ ਫ਼ੈਸਟੀਵਲ]] ਵਿਖੇ|birth_name=ਕ੍ਰਿਸਟੋਫ਼ਰ ਐਡਵਰਡ ਨੋਲਨ|birth_date={{Birth date and age|df=yes|1970|7|30}}|birth_place=[[ਵੈਸਟਮਿੰਸਟਰ]], [[ਲੰਡਨ]], ਇੰਗਲੈਂਡ|citizenship={{hlist|ਯੂਨਾਇਟਡ ਕਿੰਗਡਮ|ਸੰਯੁਕਤ ਰਾਜ ਅਮਰੀਕਾ}}|alma_mater=[[ਯੂਨੀਵਰਸਿਟੀ ਕਾਲਜ ਲੰਡਨ]]|occupation=[[ਫ਼ਿਲਮਕਾਰ]]|years_active=1989–ਜਾਰੀ|spouse={{marriage|[[ਐਮਾ ਥੌਮਸ]]|1997}}|children=4|relatives=[[ਜੋਨਾਦਨ ਨੋਲਨ]] (ਭਰਾ)<br />[[ਜੌਨ ਨੋਲਨ (ਬ੍ਰਿਟਿਸ਼ ਅਦਾਕਾਰ)|ਜੌਨ ਨੋਲਨ]] (ਚਾਚਾ)<br />[[ਲਿਜ਼ਾ ਜੌਏ]] (ਮਤਰੇਈ ਭੈਣ)}} '''ਕ੍ਰਿਸਟੋਫਰ ਐਡਵਰਡ ਨੋਲਨ,''' {{Post-nominals|country=ਯੂਨਾਈਟਡ ਕਿੰਗਡਮ|ਸੀਬੀਈ}} ( ;ਜਨਮ 30 ਜੁਲਾਈ 1970) ਅੰਗਰੇਜ਼ੀ-ਅਮਰੀਕੀ ਫਿਲਮ [[ਨਿਰਦੇਸ਼ਕ]], [[ਸਕ੍ਰੀਨਲੇਖਕ]] ਅਤੇ [[ਫ਼ਿਲਮ ਨਿਰਮਾਤਾ|ਨਿਰਮਾਤਾ]] ਹੈ। ਉਹ ਹਾਲੀਵੁੱਡ ਦੀ ਮੁੱਖ ਧਾਰਾ ਦੇ ਅੰਦਰ ਹੀ ਨਿੱਜੀ ਅਤੇ ਵਿਲੱਖਣ ਫਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਅਤੇ ਉਸਨੂੰ ਇੱਕ [[ਔਟਿਊਰ]] ਵੀ ਕਿਹਾ ਜਾਂਦਾ ਹੈ।
 
ਨੋਲਨ ਨੇ ਆਪਣੇ ਫ਼ਿਲਮ ਨਿਰਦੇਸ਼ਨ ਦੀ ਸ਼ੁਰੂਆਤ [[ਫ਼ੌਲੋਵਿੰਗ]] (1998). ਤੋਂ ਕੀਤੀ ਸੀ। ਉਸਦੀ ਦੂਜੀ ਫ਼ਿਲਮ ''[[ਮੇਮੈਂਟੋ (ਫ਼ਿਲਮ)|ਮੇਮੈਂਟੋ]]'' (2000), ਨੂੰ ਬਹੁਤ ਸਲਾਹਿਆ ਗਿਆ, ਅਤੇ 2017 ਵਿੱਚ ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਫ਼ਿਲਮ ਰਜਿਸਟਰੀ ਵਿੱਚ ਉਸ ਫ਼ਿਲਮ ਨੂੰ ਰੱਖਣ ਲਈ ਵੀ ਚੁਣਿਆ ਗਿਆ। ਉਸਨੇ ''[[ਇਨਸੋਮਨੀਆ (2002 ਫ਼ਿਲਮ)|ਇਨਸੋਮਨੀਆ]]'' (2002) ਨਾਲ ਸੁਤੰਤਰ ਤੋਂ ਸਟੂਡੀਓ ਫਿਲਮ ਬਣਾਉਣ ਵਿੱਚ ਤਬਦੀਲੀ ਕੀਤੀ, ਅਤੇ ''[[ਦ ਡਾਰਕ ਨਾਈਟ ਫ਼ਿਲਮ ਲੜੀ]]'' (2005-2012), ''[[ਦ ਪ੍ਰੈਸਟੀਜ (ਫ਼ਿਲਮ)|ਦ ਪ੍ਰੈਸਟੀਜ]]'' (2006), ''[[ਇਨਸੈਪਸ਼ਨ]]'' (2010), ''[[ਇੰਟਰਸਟੈਲਰ (ਫ਼ਿਲਮ)|ਇੰਟਰਸਟੈਲਰ]]'' (2014) ਅਤੇ [[ਡਨਕਿਰਕ (2017 ਫ਼ਿਲਮ)|ਡਨਕਿਰਕ]] (2017) ਜਿਹੀਆਂ ਫ਼ਿਲਮਾਂ ਨਾਲ ਉਸਨੇ ਆਲੋਚਨਾਤਮਕ ਅਤੇ ਵਪਾਰਕ ਤੌਰ ਤੇ ਬਹੁਤ ਵੱਡੀ ਸਫ਼ਲਤਾ ਹਾਸਿਲ ਕੀਤੀ। ਨੋਲਨ ਨੇ ਆਪਣੀਆਂ ਕੁਝ ਫ਼ਿਲਮਾਂ ਆਪਣੇ ਭਰਾ [[ਜੋਨਾਦਨ ਨੋਲਨ]] ਦੇ ਨਾਲ ਰਲ ਕੇ ਲਿਖੀਆਂ ਹਨ, ਅਤੇ ਉਹ ਆਪਣੀ ਪਤਨੀ [[ਐਮਾ ਥੌਮਸ]] ਨਾਲ ਆਪਣੀ ਫ਼ਿਲਮ ਨਿਰਮਾਣ ਕੰਪਨੀ [[ਸਿਨਕੌਪੀ|ਸਿੰਕੌਪੀ]] ਵੀ ਚਲਾਉਂਦਾ ਹੈ।
 
== ਹਵਾਲੇ ==