ਪੀ ਸੀ ਦੇਵਾਸੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 14:
 
== ਸਾਹਿਤਕ ਗਤੀਵਿਧੀਆਂ ==
ਉਹ ਤ੍ਰਿਚੁਰ ਤੋਂ ਪ੍ਰਕਾਸ਼ਤ (1932-1934) ਸਾਹਿਤਕ ਮਾਸਿਕ ''ਕੇਰਲਮ'' ਦੇ ਸੰਪਾਦਕਾਂ ਵਿੱਚੋਂ ਇੱਕ ਅਤੇ ਮਲਿਆਲਮ ਦੇ ਮਹੀਨੇਵਾਰ ਤੇਵਾਰਾ ਤੋਂ ਪ੍ਰਕਾਸ਼ਤ (1949-1970) ''ਜੈਭਾਰਤੇਮ ਦਾ'' ਮੈਨੇਜਿੰਗ ਐਡੀਟਰ ਰਿਹਾ।
 
ਉਹ ਤ੍ਰਿਚੁਰ ਤੋਂ ਪ੍ਰਕਾਸ਼ਤ (1932-1934) ਸਾਹਿਤਕ ਮਾਸਿਕ ''ਕੇਰਲਮ'' ਦੇ ਸੰਪਾਦਕਾਂ ਵਿੱਚੋਂ ਇੱਕ ਅਤੇ ਮਲਿਆਲਮ ਦੇ ਮਹੀਨੇਵਾਰ ਤੇਵਾਰਾ ਤੋਂ ਪ੍ਰਕਾਸ਼ਤ (1949-1970) ''ਜੈਭਾਰਤੇਮ ਦਾ'' ਮੈਨੇਜਿੰਗ ਐਡੀਟਰ ਰਿਹਾ।
ਉਸ ਨੇ ਸੰਸਕ੍ਰਿਤ ਅਤੇ ਮਲਿਆਲਮ ਵਿੱਚ ਬਾਇਓਗ੍ਰਾਫੀਕਲ ਸਕੈੱਚ, ਲੇਖ, ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਕਲਾ, ਸਾਹਿਤ, ਉਪਨਿਸ਼ਦ ਆਦਿ ਬਾਰੇ ਕਈ ਲੇਖਾਂ ਰਾਹੀਂ ਕਈ ਪ੍ਰਮੁੱਖ ਪੱਤਰਾਂ ਵਿੱਚ ਯੋਗਦਾਨ ਪਾਇਆ। ਉਸ ਨੇ ਕੁਝ ਮਸ਼ਹੂਰ ਅੰਗਰੇਜ਼ੀ ਅਤੇ ਸੰਸਕ੍ਰਿਤ ਰਚਨਾਵਾਂ ਦਾ ਮਲਿਆਲਮ ਵਿੱਚ ਅਨੁਵਾਦ ਵੀ ਕੀਤਾ ਹੈ।
ਅਤੇ ਕਈ ਸਾਲਾਂ ਤੱਕ ''ਆਕਾਸ਼ਵਾਣੀ'' ਤੋਂ ਵੱਖ-ਵੱਖ ਵਿਸ਼ਿਆਂ 'ਤੇ ਰੇਡੀਓ ਗੱਲਬਾਤ ਅਤੇ ਕਵਿਤਾਵਾਂ ਪ੍ਰਸਾਰਿਤ ਕੀਤੀਆਂ।