ਭਾਰਤੀ ਜਨ ਸੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 10:
|symbol = [[File:Diya, an oil lamp.jpg|120px|ਦੀਵਾ, ਇੱਕ ਰਵਾਇਤੀ ਤੇਲ ਦਾ ਦੀਵਾ, ਪਾਰਟੀ ਦਾ ਚਿੰਨ੍ਹ]]
}}
'''ਭਾਰਤੀ ਜਨ ਸੰਘ''', ਇਸਨੂੰ ਜਨ ਸੰਘ ਵੀ ਕਿਹਾ ਜਾਂਦਾ ਹੈ, ਭਾਰਤ ਦੀ ਇੱਕ ਰਾਸ਼ਟਰਵਾਦੀ ਪਾਰਟੀ ਸੀ। ਇਹ ਪਾਰਟੀ 1951 ਤੋਂ 1977 ਈ. ਤੱਕ ਕਾਇਮ ਰਹੀ। ਇਸ ਦੀ ਸ਼ੁਰੂਆਤ 21 ਅਕਤੂਬਰ 1951 ਨੂੰ [[ਸਿਆਮਾ ਪ੍ਰਸਾਦ ਮੁਖਰਜੀ]] ਨੇ [[ਦਿੱਲੀ]] ਵਿੱਚ ਰੱਖੀ ਸੀ। ਇਹ ਪਾਰਟੀ [[ਰਾਸ਼ਟਰੀਆ ਸਵੈਮ ਸੇਵਕ ਸੰਘ]] ਦੀ ਸਿਆਸੀ ਤੌਰ 'ਤੇ ਮਿੱਤਰ ਪਾਰਟੀ ਸੀ। ਬਾਅਦ ਵਿੱਚ ਇਸਨੇ ਭਾਰਤ ਦੀਆਂ ਹੋਰ ਖੱਬੇ ਪੱਖੀ, ਸੱਜੇ ਪੱਖੀ ਅਤੇ ਕੇਂਦਰੀ ਪਾਰੀਟੀਆਂ ਨਾਲ ਗਠਜੋੜ ਤੋਂ ਬਾਅਦ [[ਜਨਤਾ ਪਾਰਟੀ]] ਦੀ ਸਥਾਪਨਾ ਕੀਤੀ। ਜਦੋਂ 1980 ਵਿੱਚ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਇਆਗਿਆ ਤਾਂ ਦੁਬਾਰਾ ਇਸ ਦੀ ਸਥਾਪਨਾ [[ਭਾਰਤੀ ਜਨਤਾ ਪਾਰਟੀ]] ਵੱਜੋਂ ਹੋਈ। ਜਿਹੜੀ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ।
 
==ਇਤਿਹਾਸ==