ਸਲੀਮ ਅਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ, ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox scientist
|name = ਸਲੀਮ ਅਲੀ
|image = Salim ali mns.jpg
|caption = ਸਲੀਮ ਅਲੀ
|birth_date = {{Birth date|df=yes|1896|11|12}}
|birth_place =[[ਮੁੰਬਈ]], [[ਬਰਤਾਨਵੀ ਭਾਰਤ]]
|spouse = ਤਹਿਮੀਨਾ ਅਲੀ
|death_date = {{Death date and age|df=yes|1987|6|20|1896|11|12}}
|death_place = [[ਮੁੰਬਈ]], ਭਾਰਤ
|residence =
|citizenship =
|nationality =ਭਾਰਤੀ
|ethnicity = [[Sulaimani Bohra]]
|field = [[ਪੰਛੀ ਵਿਗਿਆਨ]]<br /> ਕੁਦਰਤੀ ਇਤਿਹਾਸ
|work_institutions =
|alma_mater =
|doctoral_advisor =
|doctoral_students =
|known_for =
|author_abbrev_bot =
|author_abbrev_zoo =
|prizes = [[ਪਦਮ ਭੂਸ਼ਣ]] (1958), [[ਪਦਮ ਵਿਭੂਸ਼ਣ]] (1976)
|religion =
|footnotes = |signature =
}}
'''ਸਲੀਮ ਮੋਇਜੁੱਦੀਨ ਅਬਦੁਲ ਅਲੀ''' (12 ਨਵੰਬਰ 1896 - 27 ਜੁਲਾਈ 1987)<ref name=obit>{{cite journal|journal=Ibis| volume=130| issue=2|pages=305–306|doi=10.1111/j.1474-919X.1988.tb00986.x|title=Obituary:Salim
Moizuddin Abdul Ali |year=1988|author=Perrins, Christopher}}</ref> ਇੱਕ [[ਭਾਰਤੀ ਲੋਕ|ਭਾਰਤੀ]] ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ [[ਭਾਰਤ]] ਦੇ ਪੰਛੀਪੁਰਖ ([[ਅੰਗਰੇਜ਼ੀ]]:Birdman) ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ਭਾਰਤ ਦੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਭਰ ਵਿੱਚ ਤਰਤੀਬਬੱਧ ਤਰੀਕੇ ਨਾਲ ਪੰਛੀ ਸਰਵੇਖਣ ਦਾ ਪ੍ਰਬੰਧ ਕੀਤਾ ਅਤੇ ਪੰਛੀਆਂ ਬਾਰੇ ਲਿਖੀਆਂ ਉਨ੍ਹਾਂ ਦੀਆਂ ਕਿਤਾਬਾਂ ਨੇ ਭਾਰਤ ਵਿੱਚ ਪੰਛੀ-ਵਿਗਿਆਨ ਦੇ ਵਿਕਾਸ ਵਿੱਚ ਕਾਫ਼ੀ ਮਦਦ ਕੀਤੀ ਹੈ। 1976 ਵਿੱਚ ਭਾਰਤ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ [[ਪਦਮ ਭੂਸ਼ਣ]] ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। 1947 ਦੇ ਬਾਅਦ ਉਹ [[ਬੰਬੇ ਕੁਦਰਤੀ ਇਤਿਹਾਸ ਸਮਾਜ]] ਦੇ ਪ੍ਰਮੁੱਖ ਵਿਅਕਤੀ ਬਣੇ ਅਤੇ ਸੰਸਥਾ ਵਾਸਤੇ ਸਰਕਾਰੀ ਸਹਾਇਤਾ ਲਈ ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਇਸਤੇਮਾਲ ਕੀਤਾ ਅਤੇ ਭਰਤਪੁਰ ਪੰਛੀ ਪਨਾਹਗਾਹ (ਕੇਵਲਾਦੇਵ ਨੈਸ਼ਨਲ ਪਾਰਕ) ਦੇ ਨਿਰਮਾਣ ਅਤੇ ਇੱਕ ਬੰਨ੍ਹ ਪਰਯੋਜਨਾ ਨੂੰ ਰੁਕਵਾਉਣ ਉੱਤੇ ਉਨ੍ਹਾਂ ਨੇ ਕਾਫ਼ੀ ਜ਼ੋਰ ਦਿੱਤਾ ਜੋ ਕਿ ਸਾਇਲੇਂਟ ਵੇਲੀ ਨੇਸ਼ਨਲ ਪਾਰਕ ਲਈ ਇੱਕ ਖ਼ਤਰਾ ਸੀ।
 
==ਹਵਾਲੇ==