ਸੁਕਰਨੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
fixed
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox President
| honorific-prefix = ਡਾ. (ਐਚ.ਸੀ.) [[ਇੰਜੀਨੀਅਰ|ਇੰਜ.]] [[ਹਾਜੀ]]
| name = ਸੁਕਰਨੋ
| image = Presiden Sukarno.jpg
| caption = 1949 ਵਿੱਚ ਸੁਕਰਨੋ
| order = ਪਹਿਲਾ
| office = ਇੰਡੋਨੇਸ਼ੀਆ ਦਾ ਰਾਸ਼ਟਰਪਤੀ
| vicepresident = [[ਮੁਹੰਮਦ ਹੱਟਾ]] (1956 ਤੱਕ)
| primeminister = [[ਸੁਤਾਨ ਸਜਾਹਰੀਰ]]
[[ਅਮੀਰ ਸਜਾਰੀਫੁੱਦੀਨ]]
[[ਮੁਹੰਮਦ ਹੱਟਾ]]
[[ਅਬਦੁਲ ਹਲੀਮ (ਇੰਡੋਨੇਸ਼ੀਆ)|ਅਬਦੁਲ ਹਲੀਮ]]
[[ਮੁਹੰਮਦ ਨਾਤਸੀਰ]]
[[ਸੋਏਕੀਮਾਨ ਵਿਰਜੋਸਾਂਜੋਜੋ]]
[[ਵਿਲੋਪੋ]]
[[ਅਲੀ ਸਾਸਤ੍ਰੋਮੀਜੋਜੋ]]
[[ਬੁਰਹਨੁੱਦੀਨ ਹਰਾਹਾਪ]]
[[ਜੁਆਂਦਾ ਕਾਰਤਾਵੀਜਾਜਾ]]
| term_start = 18 ਅਗਸਤ 1945
| term_end = 12 ਮਾਰਚ 1967
| predecessor = ''ਅਹੁਦੇ ਦੀ ਸਥਾਪਨਾ ਕੀਤੀ''
| successor = [[ਸੁਹਾਰਤੋ]]
| order2 = [[ਇੰਡੋਨੇਸ਼ੀਆ ਦਾ ਪ੍ਰਧਾਨ ਮੰਤਰੀ]] (ਸਵੈ-ਨਿਯੁਕਤ)
| term_start2 = 9 ਜੁਲਾਈ 1959
| term_end2 = 25 ਜੁਲਾਈ 1966
| predecessor2 = [[ਜੁਆਂਦਾ ਕਾਰਤਾਵਿਜਾਜਾ]]
| successor2 = ''ਅਹੁਦੇ ਦੀ ਸਥਾਪਨਾ ਕੀਤੀ''
| president2 = ਖ਼ੁਦ
| birth_name = ਕੁਸਨੋ ਸੋਸਰੋਦੀਹਾਰਜੋ
| birth_date = {{birth date|1901|6|6|df=y}}
| birth_place = [[ਸੁਰਾਬਾਇਆ]], [[ਪੂਰਬੀ ਜਾਵਾ]], [[ਡੱਚ ਈਸਟ ਇੰਡੀਜ਼]]<ref>A. Setiadi (2013), Soekarno Bapak Bangsa, Yogyakarta: Palapa, pp.
21.</ref>
| death_date = {{death date and age|1970|6|21|1901|6|6|df=y}}
| death_place = [[ਜਕਾਰਤਾ]], [[ਇੰਡੋਨੇਸ਼ੀਆ]]
| spouse = ਓਏਤਾਰੀ (ਵਿ. 1921–1922)
ਇੰਗਿਤ ਗਾਰਨਸੀਹ (ਵਿ. 1923–1942)
[[ਫਾਤਮਾਵਾਤੀ]] (ਵਿ. 1943–1970, ਇਸਦੀ ਮੌਤ)
[[ਹਾਰਤੀਨੀ]] (ਵਿ. 1954–1970, ਇਸਦੀ ਮੌਤ)
[[ਕਾਰਤੀਨੀ ਮਾਨੋਪੋ]] (ਵਿ. 1959–1968)
[[ਰਤਨਾ ਸਾਰੀ ਦੇਵੀ ਸੁਕਰਨੋ]] (ਵਿ. 1962–1970, ਇਸਦੀ ਮੌਤ)
ਹਰਿਆਤੀ (ਵਿ. 1963–1966)
ਯੂਰੀਕੇ ਸਾਂਗਰ (ਵਿ. 1964–1967)
ਹੇਲਦੀ ਜਾਫ਼ਾਰ (m. 1966–1970, ਇਸਦੀ ਮੌਤ)
| children =
| parents = {{ubl|[[:id:Soekemi Sosrodihardjo|Raden Soekemi Sosrodihardjo]]|[[:id:Ida Ayu Nyoman Rai|Ida Ayu Nyoman Rai]]}}
| alma_mater = [[Bandung Institute of Technology]]
| party = ਇੰਡੋਨੇਸ਼ੀਆਈ ਰਾਸ਼ਟਰੀ ਦਲ
| height = 1.72 m
| signature = Sukarno Signature.svg
|native_name=ꦯꦸꦏꦂꦤ|native_name_lang=Javanese}}
'''ਸੁਕਰਨੋ''' (ਜਨਮ '''ਕੁਸਨੋ ਸੋਸਰੋਦੀਹਾਰਜੋ'''; ਜਾਵਾਈ: ꦯꦸꦏꦂꦤ; 6 ਜੂਨ 1901  – 21 ਜੂਨ 1970)<ref>[http://kepustakaan-presiden.pnri.go.id/biography/?box=detail&presiden_id=1&presiden=sukarno Biografi Presiden] Perpustakaan Nasional Republik Indonesia</ref> [[ਇੰਡੋਨੇਸ਼ੀਆ]] ਦਾ ਪਹਿਲਾ ਰਾਸ਼ਟਰਪਤੀ ਸੀ ਜਿਸਨੇ 1945 ਤੋਂ 1967 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਸੁਕਰਨੋ ਨੀਦਰਲੈਂਡ ਖ਼ਿਲਾਫ਼ ਉਸਦੇ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਆਗੂ ਸੀ। ਇਹ ਡੱਚ ਬਸਤੀਵਾਦੀ ਕਾਲ ਦੌਰਾਨ ਇੰਡੋਨੇਸ਼ੀਆ ਦੀ ਰਾਸ਼ਟਰਵਾਦੀ ਲਹਿਰ ਦਾ ਇੱਕ ਪ੍ਰਮੁੱਖ ਨੇਤਾ ਸੀ, ਅਤੇ ਇਹ ਇੱਕ ਦਹਾਕਾ ਤੋਂ ਵੱਧ ਡੱਚ ਹਿਰਾਸਤ ਵਿੱਚ ਸੀ ਅਤੇ ਅੰਤ [[ਜਪਾਨੀ ਸਾਮਰਾਜ|ਜਪਾਨੀ]] ਫ਼ੌਜ ਦੇ ਕੂਚ ਤੋਂ ਬਾਅਦ ਇਸਨੂੰ ਰਿਹਾ ਕੀਤਾ ਗਿਆ।

== ਪਿਛੋਕੜ ==
ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ '''ਕੁਸਨੋ ਸੋਸਰੋਦੀਹਾਰਜੋ'''<ref>{{Cite web|url=http://bio.or.id/biografi-presiden-soekarno/|title=Biografi Presiden Soekarno|publisher=Biografi Tokoh|language=Indonesian}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]]) [[ਸ਼੍ਰੇਣੀ:CS1 maint: Unrecognized language]]
</ref> {{IPA-jv|kʊsnɔ}} ਰੱਖਿਆ ਗਿਆ ਸੀ।

== ਆਜ਼ਾਦੀ ਸੰਘਰਸ਼ ==
ਸੁਕਰਨੋ [[ਓਮਰ ਸਾਇਦ ਜੋਕਰੋਆਮੀਨੋਤੋ]] ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।

4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ [[ਇੰਡੋਨੇਸ਼ੀਆ ਰਾਸ਼ਟਰੀ ਪਾਰਟੀ]] ''ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ'' (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿਚਵਿੱਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ [[ਸਾਰਕੱਤ ਇਸਲਾਮ]] ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿਚਵਿੱਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।

==ਹਵਾਲੇ==
ਲਾਈਨ 48 ⟶ 49:

==ਹਵਾਲਾ ਕਿਤਾਬਾਂ==
* Kahin, Audrey R. and George McT. ''Subversion as Foreign Policy: The Secret Eisenhower and Dulles Debacle in Indonesia'', The New Press, 1995.
* Blum, William. ''Killing Hope: U.S. Military and CIA Interventions Since World War II'', Black Rose, 1998, pp. 193–198
* U.S. Central Intelligence Agency, ''Research Study: Indonesia—The Coup that Backfired,'' 1968, p. 71n.
* Bob Hering, 2001, ''Soekarno, architect of a nation, 1901–1970'', KIT Publishers Amsterdam, {{ISBN|90-6832-510-8}}, [[KITLV]] Leiden, {{ISBN|90-6718-178-1}}
ਲਾਈਨ 58 ⟶ 59:
* Lambert J. Giebels, 2005, ''De stille genocide: de fatale gebeurtenissen rond de val van de Indonesische president Soekarno'', {{ISBN|90-351-2871-0}}
* Legge, John David. ''Sukarno: A Political Biography''
* {{cite book | last =Ricklefs | first =M.C. | title =A History of Modern Indonesia since c. 1300 | publisher =MacMillan | year =1991 | isbn =0-333-57690-X}}
* Panitia Nasional Penyelenggara Peringatan HUT Kemerdekaan RI ke-XXX (National Committee on 30th Indonesian Independence Anniversary), 1979, ''30 Tahun Indonesia Merdeka (I: 1945–1949)'' (30 Years of Independent Indonesia (Part I:1945–1949), Tira Pustaka, Jakarta

[[ਸ਼੍ਰੇਣੀ:CS1 maint: Unrecognized language]]
[[ਸ਼੍ਰੇਣੀ:ਜਨਮ 1901]]
[[ਸ਼੍ਰੇਣੀ:ਲੈਨਿਨ ਅਮਨ ਇਨਾਮ ਜੇਤੂ]]