ਹਾਜ਼ ਕਰਿਸਟੀਅਨ ਓਰਸਟਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਛੋ clean up ਦੀ ਵਰਤੋਂ ਨਾਲ AWB
 
ਲਾਈਨ 3:
'''ਹਾਂਜ਼ ਕਰਿਸਟੀਅਨ ਓਰਸਟਡ''' (14 ਅਗਸਤ, 1777 – 9 ਮਾਰਚ, 1851) ਇੱਕ [[ਡੈਨਮਾਰਕ]] ਦੇ [[ਭੌਤਿਕ ਵਿਗਿਆਨੀ]] ਅਤੇ [[ਰਸਾਇਣ ਵਿਗਿਆਨ|ਕੈਮਿਸਟ]] ਸੀ। ਉਸਨੂੂੰ ਮੁੱਖ ਤੌਰ ਕੇ [[ਬਿਜਲੀ]] ਅਤੇ [[ਚੁੰਬਕਤਾ]] ਦੇ ਸਬੰਧ ਦੀ ਖੋਜ ਲਈ ਜਾਣਿਆ ਜਾਂਦਾ ਹੈ, ਜਿਸਨੂੰ [[ਇਲੈਕਟ੍ਰੋਮੈਗਨੇਟਿਜ਼ਮ]] ਕਿਹਾ ਜਾਂਦਾ ਹੈ।
 
ਓਰਸਟਡ ਇੱਕ ਲੇਖਕ ਅਤੇ [[ਕਵੀ]] ਵੀ ਸੀ। ਉਸਦੀ ਇੱਕ ਕਾਵਿ-ਲੜੀ ''ਗੁਬਾਰਾ'' ''Luftskibet'' ("Airship") ਜਿਹੜੀ ਕਿ ਉਸਦੇ ਇੱਕ ਦੋਸਤ ਭੌਤਿਕ ਵਿਗਿਆਨੀ [[ਏਤੀਅਨ ਗਾਸਪਾਰਡ ਰਾਬਰਟ]] ਦੀਆਂ ਗੁਬਾਰੇ ਦੀਆਂ ਉਡਾਨਾਂ ਤੋਂ ਪ੍ਰਭਾਵਿਤ ਸੀ।
 
==ਹਵਾਲੇ==
{{ਹਵਾਲੇ}}
 
{{ਅਧਾਰ}}
 
 
[[ਸ਼੍ਰੇਣੀ:ਭੌਤਿਕ ਵਿਗਿਆਨੀ]]
ਲਾਈਨ 14:
[[ਸ਼੍ਰੇਣੀ:ਜਨਮ 1777]]
[[ਸ਼੍ਰੇਣੀ:ਮੌਤ 1851]]
 
{{ਅਧਾਰ}}