ਪੁਲਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: Reverted ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ 2409:4055:48B:A08F:0:0:21E2:78AC (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeepbot ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
[[ਧਰਤੀ]] ਤੋਂ ਬਾਹਰ ਅਤੇ ਆਕਾਸ਼ ਵਿਚਕਾਰ ਪੈਂਦੀ ਸੁੰਨੀ ਥਾਂ ਨੂੰ ਪੁਲਾੜ ਜਾਂ ਅੰਤਰਿਕਸ਼ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ [[ਅਣੂ]]<nowiki/>ਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ [[ਹਾਈਡਰੋਜਨ]] ਅਤੇ [[ਹੀਲੀਅਮ]] ਦਾ ਪਲਾਜ਼ਮਾ, [[ਨਿਊਟਰੀਨੋ]] ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। [[ਬਿਗ ਬੈਂਗ]] ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਲਕੀਰ ਤਾਪਮਾਨ 2.7 [[ਕੈਲਵਿਨ]] (K) ਰੱਖਿਆ ਗਿਆ ਹੈ।<ref name="CBE2008">{{Citation| first1 = David T.| last1 = Chuss| title = Cosmic Background Explorer| publisher = NASA Goddard Space Flight Center| date = June 26, 2008| url = http://lambda.gsfc.nasa.gov/product/cobe/| accessdate= 2013-04-27| postscript= . }}</ref> ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ 90% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ [[ਹਨੇਰਾ ਪਦਾਰਥ]] ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਖਿੱਚ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।<ref name="Trimble 1987" >{{cite journal|last=Trimble|first=V.|year=1987|title=Existence and nature of dark matter in the universe|journal=[[Annual Review of Astronomy and Astrophysics]]|volume=25|issue=|pages=425–472|bibcode=1987ARA&A..25..425T|doi=10.1146/annurev.aa.25.090187.002233}}</ref>[[ਰਾਕੇਸ਼ ਸ਼ਰਮਾ]] ਭਾਰਤ ਦਾ ਪਹਿਲਾ ਅਤੇ ਦੁਨੀਆ ਦਾ 138ਵਾਂ ਪੁਲਾੜ ਯਾਤਰੀ ਹੈ ਜੋ 2 ਅਪ੍ਰੈਲ 1984 ਨੂੰ myਪੁਲਾੜ freeਵਿੱਚ fireਗਿਆ id 1460692385ਸੀ|
 
==ਹਵਾਲੇ==