"ਦਬੜੀਖਾਨਾ" ਦੇ ਰੀਵਿਜ਼ਨਾਂ ਵਿਚ ਫ਼ਰਕ

338 bytes added ,  4 ਮਹੀਨੇ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ (clean up ਦੀ ਵਰਤੋਂ ਨਾਲ AWB)
ਟੈਗ: 2017 source edit
 
ਇਸ [[ਲਾਇਬ੍ਰੇਰੀ]] ਵਿੱਚ ਹੀ ਮੈਦਾਨ ਅਤੇ ਇੱਕ ਵੱਡੀ ਸਟੇਜ ਦੀ ਉਸਾਰੀ ਕੀਤੀ ਗਈ ਹੈ ਤਾਂ ਕਿ ਇਥੇ ਲੋਕ ਵਿਆਹ ਸ਼ਾਦੀਆਂ ਦੇ ਸਾਦੇ ਸਮਾਗਮ ਕਰ ਸਕਣ। ਇਸ ਦੇ ਨਾਲ ਹੀ ਸਾਲ ’ਚ ਦੋ ਵਾਰੀ ਇਥੇ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਣ ਦਾ ਵੀ ਪ੍ਰੋਗ੍ਰ੍ਰਾਮ ਉਲੀਕਿਆ ਗਿਆ ਹੈ। ਸ਼ਾਮ ਨੂੰ ਨੌਜਵਾਨ ਇਥੇ ਆਕੇ ਕਬੱਡੀ ਤੇ ਵਾਲੀਵਾਲ ਖੇਡਦੇ ਹਨ। ਇਸੇ ਲਾਇਬ੍ਰੇਰੀ ਦੇ ਵਰਾਂਡੇ ਵਿੱਚ ਹੀ ਪਿੰਡ ਦੀਆਂ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਵੀ ਚਲਾਇਆ ਜਾ ਰਿਹਾ ਹੈ।
===ਪਿੰਡ ਦੀਆਂ ਅਹਿਮ ਹਸਤੀਆਂ===
[[File:Entrance of Govt. Senior Secondary School Gobindgarh - Dabrikhana (Faridkot).jpg|thumb|Entrance of Govt. Senior Secondary School Gobindgarh - Dabrikhana (Faridkot)]]
[[File:Main Building of Govt. Primary School Gobindgarh - Dabrikhana (Faridkot).jpg|thumb|Main Building of Govt. Primary School Gobindgarh - Dabrikhana (Faridkot)]]
==ਹਵਾਲੇ==
{{ਹਵਾਲੇ}}