ਦਿਉਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 1:
{{Infobox settlement
{{ਜਾਣਕਾਰੀਡੱਬਾ ਬਸਤੀ
| name =ਦਿਉਣ
| ਨਾਂ = ਦਿਓਂ
| native_name =
| ਬਸਤੀ_ਕਿਸਮ = [[ਪਿੰਡ]]
| native_name_lang = pa
| ਚਿੱਤਰ_ਦਿੱਸਹੱਦਾ =
| other_name =
| ਚਿੱਤਰ_ਸਿਰਲੇਖ =
| nickname =
| ਉਪਨਾਮ =
| settlement_type = ਪਿੰਡ
| ਬਿੰਦੀ_ਨਕਸ਼ਾ= ਭਾਰਤ ਪੰਜਾਬ
| image_skyline =
| ਬਿੰਦੀ_ਚੇਪੀ_ਥਾਂ = ਖੱਬੇ
| image_alt =
| ਬਿੰਦੀ_ਨਕਸ਼ਾ_ਸਿਰਲੇਖ= ਪੰਜਾਬ ਵਿੱਚ ਦਿਓਂ ਦੀ ਸਥਿਤੀ
| image_caption =
| latd = 30.27
| pushpin_map = India Punjab
| latm =
| pushpin_label_position =
| lats =
| pushpin_map_alt =
| latNS = N
| pushpin_map_caption = ਪੰਜਾਬ, ਭਾਰਤ ਚ ਸਥਿਤੀ
| longd = 74.84
| latd = 30
| longm =
| latm =16
| longs =
| lats = 3
| longEW = E
| latNS = N
| ਉਪਵਿਭਾਗ_ਕਿਸਮ = ਦੇਸ਼
| longd = 74
| ਉਪਵਿਭਾਗ_ਨਾਂ = {{ਝੰਡਾ|ਭਾਰਤ}}
| longm = 50
| ਉਪਵਿਭਾਗ_ਕਿਸਮ3 = ਤਹਿਸੀਲ
| longs = 39
| ਉਪਵਿਭਾਗ_ਨਾਂ3 = ਬਠਿੰਡਾ
| longEW = E
| ਉਪਵਿਭਾਗ_ਕਿਸਮ2 = [[ਜ਼ਿਲ੍ਹਾ]]
| coordinates_display =
| ਉਪਵਿਭਾਗ_ਨਾਂ2 = [[ਬਠਿੰਡਾ ਜ਼ਿਲ੍ਹਾ|ਬਠਿੰਡਾ]]
| subdivision_type = ਦੇਸ਼
| ਉਪਵਿਭਾਗ_ਕਿਸਮ1 = ਰਾਜ
| subdivision_name = {{flag|India}}
| ਉਪਵਿਭਾਗ_ਨਾਂ1 = [[ਪੰਜਾਬ, ਭਾਰਤ|ਪੰਜਾਬ]]
| subdivision_type1 = [[ਭਾਰਤ ਦੇ ਰਾਜ ਅਤੇ ਇਲਾਕੇ|ਰਾਜ]]
| ਸਥਾਪਨਾ_ਸਿਰਲੇਖ =
| subdivision_name1 = [[ਪੰਜਾਬ, ਭਾਰਤ|ਪੰਜਾਬ]]
| ਸਥਾਪਨਾ_ਮਿਤੀ =
| subdivision_type2 = [[ਭਾਰਤ ਦੇ ਜ਼ਿਲ੍ਹਿਆਂ ਦੀ ਸੂਚੀ|ਜ਼ਿਲ੍ਹਾ]]
| ਟਿਕਾਣਾ_ਕਿਸਮ =
| subdivision_name2 = [[ਸ਼੍ਰੇਣੀ:ਸੰਗਰੂਰ ਜ਼ਿਲ੍ਹਾ|ਸੰਗਰੂਰ]]
| ਟਿਕਾਣਾ =
| established_title = <!-- Established -->
| ਮੁਖੀ_ਸਿਰਲੇਖ1 =
| established_date =
| ਮੁਖੀ_ਨਾਂ1 =
| founder =
| ਮੁਖੀ_ਸਿਰਲੇਖ2 =
| named_for =
| ਮੁਖੀ_ਨਾਂ2 =
| parts_type = [[ਪਿੰਡ]]
| ਮੁਖੀ_ਸਿਰਲੇਖ3 =
| parts =
| ਮੁਖੀ_ਨਾਂ3 =
| government_type =
| unit_pref = ਦਸ਼ਮਿਕ
| governing_body =
| ਖੇਤਰਫਲ_ਦਰਜਾ =
| unit_pref = Metric
| ਖੇਤਰਫਲ_ਕੁੱਲ_ਕਿਮੀ2 =
| area_footnotes =
| ਉੱਚਾਈ_ਮੀਟਰ = 208
| area_rank =
| ਅਬਾਦੀ_ਕੁੱਲ =
| area_total_km2 =
| ਅਬਾਦੀ_ਦਰਜਾ =
| elevation_footnotes =
| ਅਬਾਦੀ_ਘਣਤਾ_ਕਿਮੀ2 =
| elevation_m =
| ਅਬਾਦੀ_ਮੁੱਖ-ਨਗਰ =
| population_total =
| ਅਬਾਦੀ_ਮੁੱਖ-ਨਗਰ_ਪਗਨੋਟ=
| population_as_of =
| ਅਬਾਦੀ_ਵਾਸੀ-ਸੂਚਕ =
| population_rank =
| ਅਬਾਦੀ_ਨੋਟ =
| population_density_km2 = auto
| demographics_ਕਿਸਮ1 = ਭਾਸ਼ਾਵਾਂ
| population_demonym =
| demographics1_ਸਿਰਲੇਖ1 = ਅਧਿਕਾਰਕ
| population_footnotes =
| demographics1_ਜਾਣ1 = [[ਪੰਜਾਬੀ ਭਾਸ਼ਾ|ਪੰਜਾਬੀ]]
| demographics_type1 = ਭਾਸ਼ਾਵਾਂ
| ਸਮਾਂ_ਜੋਨ1 = [[ਭਾਰਤੀ ਮਿਆਰੀ ਸਮਾਂ]]
| demographics1_title1 = ਸਰਕਾਰੀ
| utc_offset1 = +5:30
| demographics1_info1 = [[ਗੁਰਮੁਖੀ|ਪੰਜਾਬੀ (ਗੁਰਮੁਖੀ)]]
| ਡਾਕ_ਕੋਡ_ਕਿਸਮ = ਪਿਨ ਕੋਡ
| demographics1_title2 = Regional
| ਡਾਕ_ਕੋਡ = 151002 (ਪੋਸਟ ਆਫਿਸ: ਗੁ. ਨਾ. ਦੇ. ਥ. ਪ. ਬਠਿੰਡਾ)
| demographics1_info2 = [[ਪੰਜਾਬੀ ਭਾਸ਼ਾ|ਪੰਜਾਬੀ]]
| ਖੇਤਰ_ਕੋਡ_ਕਿਸਮ = ਟੈਲੀਫੋਨ ਕੋਡ
| timezone1 = [[ਭਾਰਤੀ ਮਿਆਰੀ ਸਮਾਂ]]
| ਖੇਤਰ_ਕੋਡ = 0164
| utc_offset1 = +5:30
| iso_ਕੋਡ =
| postal_code_type = [[ਪਿੰਨ ਕੋਡ]]
| registration_plate = PB 03, PB 40
| postal_code = 151002
| registration_plate = PB 03, PB 40
| blank1_name_sec1 = ਨੇੜੇ ਦਾ ਸ਼ਹਿਰ
| blank1_info_sec1 = [[ਬਠਿੰਡਾ]]
| website =
| footnotes =
}}
 
'''ਦਿਓਂਦਿਓਂਣ''', ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ [[ਬਠਿੰਡਾ]] ਦੇ ਅਧੀਨ ਆਉਂਦਾ ਹੈ।<ref>{{cite web|title=ਬਲਾਕ ਅਨੁਸਾਰ ਪਿੰਡਾਂ ਦੀ ਸੂਚੀ|url=http://pbplanning.gov.in/districts.htm|publisher=ਪੰਜਾਬ ਰਾਜ ਪਲਾਨਿੰਗ ਬੋਰਡ|accessdate=4 ਅਗਸਤ 2013}}</ref><ref>[http://www.onefivenine.com/india/VillagesInDistrict/Bathinda Villages in Bathinda District, Punjab state]</ref> ਦਿਉਣ [[ਬਠਿੰਡਾ]] ਤੋਂ [[ਸ੍ਰੀ ਮੁਕਤਸਰ ਸਾਹਿਬ]] ਸੜਕ ਤੋਂ ਇਕ ਕਿਲੋਮੀਟਰ ਪਿੱਛੇ ਹਟਵਾਂ ਪੱਛਮ ਵਾਲੇ ਪਾਸੇ ਹੈ। [[ਮਹਿਮਾ ਸਰਜਾ]] ,[[ਭਗਵਾਨਾ ਮਹਿਮਾ]] ,[[ਬੁਰਜ ਮਹਿਮਾ]] , [[ਬਹਿਮਣ ਦੀਵਾਨਾ]], [[ਬੁਲਾਡੇਵਾਲਾ]], [[ਸਿਵੀਆਂ]] ਪਿੰਡ ਗੁਆਂਡੀ ਹਨ।
ਇਹ ਪਿੰਡ ਮਹਿਮੇ ਤੇ ਭੂਆ ਕੋਟਲੀ ਦੇ ਪਰਿਵਾਰ ਵਿੱਚੋਂ ਬੱਝਾ ਦਿਉਣ ਪਿੰਡ 1400 ਈ: ਤੋਂ ਵਸ ਰਿਹਾ ਹੈ। ਇਸ ਪਿੰਡ ਦੇ ਮੋਢੀ ਬਾਬਾ ਭੰਗੂ ਦੇ ਦੋ ਪੁੱਤਰ ਦਿਉਣ ਅਤੇ ਜਿਉਣ ਸਨ ਜਿਓਣ ਬੇ ਔਲਾਦਾ ਸੀ। ਦਿਉਣ ਦੇ ਚਾਰ ਪੁੱਤਰ ਸਨ ਮਿਰਜ਼ਾ, ਹਰਦਿੱਤਾ, ਰਾਮ ਸਿੰਘ ਉਰਫ ਰਾਮੂੰ, ਫਤੂਹੀ ਸਿੰਘ ਉਰਫ ਰੂਪਾ ਸਨ। ਪਿੰਡ ਦੀਆਂ ਪੰਜ ਪੱਤੀਆਂ ਹਨ ਜਿਵੇਂ ਮਿਰਜ਼ਾ, ਰਾਮੂੰ ,ਹਰਦਿੱਤਾ, ਰੂਪਾ ਪੱਤੀ, ਰਾਊ ਠੁਲਾ ਹਨ।
 
==ਸਨਮਾਨਯੋਗ ਸ਼ਖਸਿਅਤਾਂ==
==ਹਵਾਲੇ==
ਮੇਜਰ ਜਰਨੈਲ ਸਿੰਘ 1967 ਵਿਚ ਇੰਡੀਅਨ ਆਰਮੀ ਕਮਿਸ਼ਨ ਦੇ ਪਦ ਤੇ ਤਾਇਨਾਤ ਸਨ ਜਿਨ੍ਹਾਂ ਨੂੰ 1968 ਵਿਚ ਆਈ ਐਮ ਏ ਚੋਂ ਗੋਲਡ ਮੈਡਲ ਮਿਲਿਆ,ਡਾ: ਤਰਸੇਮ ਮੋਂਗਾ ਜੋ ਮਸ਼ਹੂ੍ਰ ਸਰਜਨ ਹਨ। ਸੂਬੇਦਾਰ ਹਰਮੇਲ ਸਿੰਘ ਰਾਸ਼ਟਰਪਤੀ ਐਵਾਰਡ ਪ੍ਰਾਪਤ ਹਨ। ਸਾਲ 2013 ਵਿੱਚ ਦੇਸ਼ ਦੀ ਸੇਵਾ ਕਰਦਿਆਂ ਜੰਮੂ ਕਸ਼ਮੀਰ ਵਿੱਚ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਪਿੰਡ ਦੇ ਨੌਜਵਾਨ ਲਾਂਸ ਨਾਇਕ ਜਗਦੀਸ਼ ਸਿੰਘ ਸ਼ਹੀਦ ਹੋ ਗਏ ਸਨ। ਗਾਇਕ [[ਕੁਲਦੀਪ ਮਾਣਕ]] ਦੀ ਆਵਾਜ਼ ਵਿੱਚ ਇਸ ਪਿੰਡ ਦੇ ਗੀਤਕਾਰ ਅਲਬੇਲ ਬਰਾੜ ਦੀ ਕਲਮ ਵਿੱਚੋਂ ਛੱਡੀਏ ਨਾ ਵੈਰੀ ਨੂੰ, ਕੁੱਖ ਤਾਂ ਸੁਲੱਖਣੀ ਹੋਈ, ਇੱਕ ਵਾਰੀ ਲੰਘਿਆ ਵੇਲਾ ਅਤੇ ਹੋਰ ਵੀ ਸੈਂਕੜੇ ਗੀਤ ਰਿਕਾਰਡ ਹੋ ਚੁੱਕੇ ਹਨ ਗਾਇਕ ਗੀਤਕਾਰ ਇਕਬਾਲ ਪੰਜੂ, ਤਾਰਾ ਬਰਾੜ ਦਿਓਣ, ਨਾਵਲਕਾਰ ਕਾਲਾ ਮੁਟਿਆਰ, ਉੱਘੀ ਕਵਿੱਤਰੀ ਕਰਮਜੀਤ ਕੰਮੋ ਦਿਓਣ ਵਾਸੀ ਹਨ। ਬੀਬੀ ਰਾਜਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਪਰਸਨ ਰਹਿ ਚੁੱਕੀ ਹੈ।
==ਧਾਰਮਿਕ ਸਥਾਂਨ==
ਪਿੰਡ ਵਿਚ ਛੇ ਗੁਰਦੁਆਰਾ ਸਹਿਬ ,ਬਾਬਾ ਵਿਸ਼ਵਕਰਮਾ ਅਤੇ ਵਾਲਮੀਕ ਮੰਦਰ,ਜੌੜੇ ਪਾਤਸ਼ਾਹ ਦਰਵੇਸ਼ਾਂ ਦੀ ਜਗ੍ਹਾ, ਡੇਰਾ ਬਾਬਾ ਸਿੱਧ ਤਿਲਕ ਰਾਓ, ਡੇਰਾ ਬਾਬਾ ਬਰਮਾ , ਡੇਰਾ ਜਲਾਲ, ਬਾਬਾ ਨਾਥਾ ਦੀਆਂ ਸਮਾਧਾਂ ਮਾਤਾ ਸ਼ੇਰਾਂ ਵਾਲੀ ਦੇ ਮੰਦਿਰ ਹਨ।
==ਵਿਦਿਅਕ ਸੰਸਥਾਵਾਂ==
[[ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਿਓਣ]] ਬਠਿੰਡਾ ,ਫਾਰਮੇਸੀ ਕਾਲਜ, ਮਾਲਵਾ ਕਾਲਜ ,ਸੀਨੀਅਰ ਸੈਕੰਡਰੀ ਸਕੂਲ ਦਿਉਣ, ਪੰਜ ਆਂਗਣਵਾੜੀ ਸੈਂਟਰ, ਦੋ ਸਰਕਾਰੀ ਐਲੀਮੈਂਟਰੀ ਅਤੇ [[ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼]] ਵਿਦਿਆ ਦਾ ਗਿਆਨ ਦੇ ਰਹੀਆਂ ਹਨ।
==ਖਿਡਾਰੀ==
ਸਾਲ 1992 ਚ ਜਗਰੂਪ ਸਿੰਘ ਬਰਾਡ਼ ਇੰਡੀਅਨ ਬਾਸਕਟਬਾਲ ਟੀਮ ਵਿੱਚ ਦਾ ਮੈਂਬਰ ਸੀ। ਕਬੱਡੀ ਖਿਡਾਰੀ ਬਲਜਿੰਦਰ ਬਚੀ ਤੇ ਕੁਲਵਿੰਦਰ ਕਿੰਦਾ, ਸੁਖਦੇਵ ਸੁੱਖਾ, ਜਸਵੀਰ ਬਿੱਲੀ,ਬਲਜੀਤ ਬੀਤਾ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਹਨ।
==ਸਭਿਆਚਾਰਕ ਕਲੱਬ==
ਸ਼ਹੀਦ ਭਗਤ ਸਿੰਘ ਯੂਥ ਐਂਡ ਸਪੋਰਟਸ ਕਲੱਬ, ਯੁਵਕ ਸੇਵਾਵਾਂ ਭਲਾਈ ਕਲੱਬ, ਗੁਰਧਿਆਨ ਯਾਦਗਾਰੀ ਫਾਊਂਡੇਸ਼ਨ, ਸ਼ਹੀਦ ਜਗਦੀਸ਼ ਸਿੰਘ ਕਲੱਬ ਅਤੇ ਆਰਮੀ ਵੈੱਲਫੇਅਰ ਐਸੋਸੀਏਸ਼ਨ ਦਿਓਣ ਹਨ।
== ਹਵਾਲੇ ==
{{ਹਵਾਲੇ}}
 
{{ਬਠਿੰਡਾ ਜ਼ਿਲ੍ਹਾ}}
{{ਅਧਾਰ}}
 
[[ਸ਼੍ਰੇਣੀ:ਜ਼ਿਲ੍ਹਾ ਬਠਿੰਡਾ ਦੇ ਪਿੰਡ]]
[[ਸ਼੍ਰੇਣੀ:ਪੰਜਾਬ (ਭਾਰਤ) ਦੇ ਸ਼ਹਿਰ ਅਤੇ ਪਿੰਡ]]