ਥਾਬਲਕੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 1:
{{Infobox settlement
| name = ਥਾਬਲਕੇ
| native_name =
| native_name_lang =
ਲਾਈਨ 39:
| area_footnotes =
| area_rank =
| area_total_km2 = 1.2
| elevation_footnotes =
| elevation_m = 185
| population_total =
| population_as_of = 20012011
| population_rank =
| population_density_km2 = auto
ਲਾਈਨ 62:
}}
 
'''ਥਾਬਲਕੇ''' ਭਾਰਤੀ [[ਪੰਜਾਬ, ਭਾਰਤ|ਪੰਜਾਬ]] ਦੇ [[ਜਲੰਧਰ ਜ਼ਿਲ੍ਹਾ|ਜਲੰਧਰ]] ਜ਼ਿਲ੍ਹੇ ਦੇ ਬਲਾਕ ਨਕੋਦਰ ਦਾ ਇੱਕ ਪਿੰਡ ਹੈ।<ref>http://pbplanning.gov.in/districts/Nakodar.pdf</ref> ਇਹ ਪਿੰਡ ਵਿਧਾਨ ਸਭਾ ਹਲਕਾ ਨਕੋਦਰ ਦਾ ਅਖੀਰਲਾ ਪਿੰਡ ਹੈ। ਇਸ ਪਿੰਡ ਦਾ ਰੇਲਵੇ ਸਟੇਸ਼ਨ ਅਜਾਦੀ ਤੋਂ ਪਹਿਲਾ ਦਾ ਹੋਣ ਕਰਕੇ ਪ੍ਰਸਿੱਧ ਹੈ। ਇਸ ਦੇ ਗੁਆਂਡੀ ਪਿੰਡ [[ਕੰਗਣੀਵਾਲ]], [[ਧਾਲੀਵਾਲ]], [[ਲੋਹਾਲ ਨੰਗਲ]], [[ਜੰਡਿਆਲਾ ਮੰਜਕੀ]] ਹਨ।
==ਸਿਖਿਅਕ ਖੇਤਰ==
ਪਿੰਡ ਵਿੱਚ ਸਰਕਾਰੀ ਸਮਾਰਟ ਮਿੰਡਲ ਸਕੂਲ, ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹਨ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਰ ਕਰ ਰਹੇ ਹਨ। ਵਿਦਿਆਰਥੀ ਨੂੰ ਉੱਚ ਪੜ੍ਹਾਈ ਵਾਸਤੇ ਨੇੜੇ ਦੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਜਾਣਾ ਪੈਂਦਾ ਹੈ।
==ਧਾਰਮਿਕ ਸਥਾਂਨ==
ਪਿੰਡ ਦੇ ਸਾਰੇ ਲੋਕ ਸਾਰੇ ਧਾਰਮਿਕ ਸਥਾਂਨ ਤੇ ਜਾਂਦੇ ਹਨ। ਪਿੰਡ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਂਨ ਮੌਜ਼ੂਦ ਹਨ।
==ਭੁਗੋਲਿਕ ਸਥਿਤੀ==
ਇਸ ਪਿੰਡ ਦੀ ਜਨਸੰਖਿਆ 1539 ਜਿਹਨਾਂ ਵਿੱਚ 792 ਮਰਦ ਅਤੇ 747 ਔਰਤਾਂ ਦੀ ਗਿਣਤੀ ਹੈ। ਇਸ ਪਿੰਡ ਦਾ ਰਕਬਾ 284 ਏਕੜ ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਜ਼ਿਲ੍ਹਾ ਜਲੰਧਰ ਦੇ ਪਿੰਡ]]