ਥਾਬਲਕੇ

ਜਲੰਧਰ ਜ਼ਿਲ੍ਹੇ ਦਾ ਪਿੰਡ

ਥਾਬਲਕੇ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਨਕੋਦਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਵਿਧਾਨ ਸਭਾ ਹਲਕਾ ਨਕੋਦਰ ਦਾ ਅਖੀਰਲਾ ਪਿੰਡ ਹੈ। ਇਸ ਪਿੰਡ ਦਾ ਰੇਲਵੇ ਸਟੇਸ਼ਨ ਅਜਾਦੀ ਤੋਂ ਪਹਿਲਾ ਦਾ ਹੋਣ ਕਰਕੇ ਪ੍ਰਸਿੱਧ ਹੈ। ਇਸ ਦੇ ਗੁਆਂਡੀ ਪਿੰਡ ਕੰਗਣੀਵਾਲ, ਧਾਲੀਵਾਲ, ਲੋਹਾਲ ਨੰਗਲ, ਜੰਡਿਆਲਾ ਮੰਜਕੀ ਹਨ।

ਥਾਬਲਕੇ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਨਕੋਦਰ
ਖੇਤਰ
 • ਕੁੱਲ1.2 km2 (0.5 sq mi)
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਸਿਖਿਅਕ ਖੇਤਰ

ਸੋਧੋ

ਪਿੰਡ ਵਿੱਚ ਸਰਕਾਰੀ ਸਮਾਰਟ ਮਿੰਡਲ ਸਕੂਲ, ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਹਨ ਜੋ ਬੱਚਿਆਂ ਦਾ ਸਰਬ ਪੱਖੀ ਵਿਕਾਰ ਕਰ ਰਹੇ ਹਨ। ਵਿਦਿਆਰਥੀ ਨੂੰ ਉੱਚ ਪੜ੍ਹਾਈ ਵਾਸਤੇ ਨੇੜੇ ਦੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਜਾਣਾ ਪੈਂਦਾ ਹੈ।

ਧਾਰਮਿਕ ਸਥਾਂਨ

ਸੋਧੋ

ਪਿੰਡ ਦੇ ਸਾਰੇ ਲੋਕ ਸਾਰੇ ਧਾਰਮਿਕ ਸਥਾਂਨ ਤੇ ਜਾਂਦੇ ਹਨ। ਪਿੰਡ ਵਿੱਚ ਸਾਰੇ ਧਰਮਾ ਦੇ ਧਾਰਮਿਕ ਸਥਾਂਨ ਮੌਜ਼ੂਦ ਹਨ।

ਭੁਗੋਲਿਕ ਸਥਿਤੀ

ਸੋਧੋ

ਇਸ ਪਿੰਡ ਦੀ ਜਨਸੰਖਿਆ 1539 ਜਿਹਨਾਂ ਵਿੱਚ 792 ਮਰਦ ਅਤੇ 747 ਔਰਤਾਂ ਦੀ ਗਿਣਤੀ ਹੈ। ਇਸ ਪਿੰਡ ਦਾ ਰਕਬਾ 284 ਏਕੜ ਹੈ।

ਹਵਾਲੇ

ਸੋਧੋ