ਪਵਿੱਤਰ ਪਾਪੀ (ਨਾਵਲ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 22:
}}
[[ਤਸਵੀਰ:ਪਵਿੱਤਰ ਪਾਪੀ (ਲੇਖਕ - ਨਾਨਕ ਸਿੰਘ) .jpg|thumb|ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ]]
'''ਪਵਿੱਤਰ ਪਾਪੀ''' [[ਨਾਨਕ ਸਿੰਘ]] ਦਾ ਸ਼ਾਹਕਾਰ ਨਾਵਲ ਹੈ।<ref>{{Cite web|url=https://www.goodreads.com/book/show/31190613---pavitra-paapi|title=ਪਵਿੱਤਰ ਪਾਪੀ - Pavitra Paapi|website=www.goodreads.com|access-date=2019-01-18}}</ref> ਨਾਨਕ ਸਿੰਘ [[ਪੰਜਾਬੀ ਨਾਵਲ]] ਦੇ ਦੂਜੇ ਦੌਰ ਦਾ ਬੜਾ ਮਹੱਤਵਪੂਰਨ ਨਾਵਲਕਾਰ ਹੈ। ਨਾਨਕ ਸਿੰਘ ਕੁਝ ਚੁਣਵੇਂ ਨਾਵਲਕਾਰਾਂ ਵਿਚੋਂ ਇੱਕ ਹੈ ਜਿਹਨਾਂ ਨੇ ਇੱਕ ਵੱਡੀ ਗਿਣਤੀ ਵਿੱਚ ਇੱਕ ਪਾਠਕ ਵਰਗ ਪੈਦਾ ਕੀਤਾ। ਪਵਿੱਤਰ ਪਾਪੀ ਮਨੋਵਿਗਿਆਨਕ ਛੂਹਾਂ ਦੇ ਨਾਲ ਨਾਲ ਮੱਧਵਰਗੀ ਪਰਿਵਾਰ ਦੀ ਹਾਲਤ ਦਾ ਇੱਕ ਤ੍ਰਾਸਦਿਕ ਚਿੱਤਰ ਪੇਸ਼ ਕਰਦਾ ਹੈ। ਸਾਲ 1970 ਦੇ ਵਿੱਚ [[ਪਵਿੱਤਰ ਪਾਪੀ (ਫ਼ਿਲਮ)|ਪਵਿੱਤਰ ਪਾਪੀ]] ਨਾਂ ਦੀ ਇੱਕ ਹਿੰਦੀ ਫਿਲਮ ਵੀ ਬਣੀ ਸੀ ਜੋ ਮੂਲ ਰੂਪ ਤੋਂ ਇਸੇ ਕਹਾਣੀ ਤੇ ਅਧਾਰਤ ਹੈ।
 
==ਕਹਾਣੀ==