1936: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 2:
'''1936''' [[20ਵੀਂ ਸਦੀ]] ਅਤੇ [[1930 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
== ਘਟਨਾ ==
* [[18 ਜਨਵਰੀ]] – ਮਸ਼ਹੂਰ ਲੇਖਕ [[ਰੁਡਯਾਰਡ ਕਿਪਲਿੰਗ]] (ਜਿਸ ਨੇ 'ਗੰਗਾ ਦੀਨ ਦੀ ਮੌਤ' ਲਿਖਿਆ ਸੀ) ਦੀ ਮੌਤਮੌਤ।
* [[20 ਜਨਵਰੀ]] – [[ਐਡਵਰਡ ਅਠਵਾਂ]] ਇੰਗਲੈਂਡ ਦਾ ਬਾਦਸ਼ਾਹ ਬਣਿਆਬਣਿਆ।
* [[15 ਜੂਨ]] – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
* [[11 ਦਸੰਬਰ]] – ਆਪਣੀ ਮਹਿਬੂਬਾ [[ਵਾਲਿਸ ਵਾਰਫ਼ੀਲਡ ਸਿੰਪਸਨ]] ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ [[ਐਡਵਰਡ ਅਠਵੇਂ]] ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
 
== ਜਨਮ==
* [[4 ਜੂਨ]] – [[ਭਾਰਤੀ]] ਫਿਲਮੀ ਕਲਾਕਾਰ [[ਨੂਤਨ]]।