ਗੁਰਦੁਆਰਾ ਮੰਜੀ ਸਾਹਿਬ (ਕੁਰਕਸ਼ੇਤਰ)

ਗੁਰਦੁਆਰਾ ਮੰਜੀ ਸਾਹਿਬ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਚੀਕਾ ਪਿੰਡ ਵਿੱਚ ਹੈ। ਇਹ ਗੁਰਦੁਆਰਾ ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਗੁਰੂ ਹਰਿਗੋਬਿੰਦ ਜੀ ਇੱਥੇ ਗੁਰਦੁਆਰਾ ਨਾਨਕਮਤਾ ਜਾਂਦੇ ਹੋਏ ਆਏ ਸਨ, ਅਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਂਦੇ ਹੋਏ।

ਬਾਹਰੀ ਕੜੀਆਂਸੋਧੋ