ਗੁਰਬਾਨੀ ਜੱਜ
ਗੁਰਬਾਨੀ ਜੱਜ ਨੂੰ ਵੀ.ਜੇ. ਬਾਨੀ ਜਾਂ ਬਾਨੀ ਜੇ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਇੱਕ ਐਮਟੀਵੀ ਇੰਡੀਆ ਹੋਸਟ ਹੈ।[2][3][4][5] ਊਹ ਰਿਆਲਟੀ ਸ਼ੋਅ ਬਿੱਗ ਬੌਸ (ਸੀਜ਼ਨ 10) ਵਿਚ ਮੁਕਾਬਲੇਬਾਜ਼ ਰਹੀ ਹੈ।[6][7]
ਗੁਰਬਾਨੀ ਜੱਜ | |
---|---|
ਜਨਮ | [1] | 29 ਨਵੰਬਰ 1987
ਹੋਰ ਨਾਮ | ਬਾਨੀ ਜੇ, ਵੀ.ਜੇ ਬਾਨੀ |
ਪੇਸ਼ਾ | ਵੀ.ਜੇ, ਮਾਡਲ, ਟੈਲੀਵਿਜ਼ਨ ਮੇਜ਼ਬਾਨ |
ਸਰਗਰਮੀ ਦੇ ਸਾਲ | 2006–ਵਰਤਮਾਨ |
ਲਈ ਪ੍ਰਸਿੱਧ | ਐਮ.ਟੀ.ਵੀ ਰੋਡੀਜ਼ 4 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਬਿੱਗ ਬੌਸ |
ਟੈਲੀਵਿਜ਼ਨ | ਐਮ.ਟੀ.ਵੀ ਰੋਡੀਜ਼ ”ਬਿੱਗ ਬੌਸ” |
ਨਿਜੀ ਜੀਵਨ
ਸੋਧੋਗੁਰਬਾਨੀ ਜੱਜ ਚੰਡੀਗੜ੍ਹ, ਪੰਜਾਬ ਦਾ ਰਹਿਣ ਵਾਲੀ ਹੈ ਅਤੇ ਐਮ ਟੀ ਵੀ ਰੋਡੀਜ (ਸੀਜ਼ਨ 4) ਦੇ ਜ਼ਰੀਏ ਇਹ ਚਰਚਾ ਵਿਚ ਆਈ। ਉਸ ਦੇ ਪਰਿਵਾਰ ਵਿੱਚ ਉਸ ਦੀ ਮਾਂ, ਤਾਨੀਆ ਅਤੇ ਵੱਡੀ ਭੈਣ ਸਾਂਨੇ ਸ਼ਾਮਲ ਹਨ। ਗੁਰਬਾਨੀ ਨੂੰ ਮਰਦਾਵੇਂ ਸਰੀਰ ਕਰਕੇ ਕਈ ਵਾਰ ਸ਼ਰਮਿੰਦਾ ਕੀਤਾ ਗਿਆ ਹੈ ਪਰ ਫਿਰ ਵੀ ਊਹ ਜ਼ਿਆਦਾਤਰ ਸਮਾਂ ਜਿਮ ਵਿੱਚ ਹੀ ਗੁਜ਼ਾਰਦੀ ਹੈ।[8] ਊਹ ਫਿੱਟਨੈੱਸ ਐਪ ਦੀ ਬਰਾਂਡ ਅਬੈਸਡਰ ਹੈ।
ਕੈਰੀਅਰ
ਸੋਧੋਜੱਜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਮ.ਟੀ.ਵੀ ਰੋਡੀਜ਼ (ਸੀਜ਼ਨ 4) ਨੂੰ ਪੂਰਾ ਕਰਨ ਤੋਂ ਕੀਤੀ ਜਿਸ ‘ਚ ਉਹ ਦੂਜੇ ਸਥਾਨ ‘ਤੇ ਰਹੀ। ਉਹ ਬਾਅਦ ‘ਚ ਵੀ ਐਮ.ਟੀ.ਵੀ ਨਾਲ ਕਾਫੀ ਸਮਾਂ ਜੁੜੀ ਰਹੀ। ਉਹ “ਖਤਰੋਂ ਕੇ ਖਿਲਾੜੀ” ਦੇ ਇੱਕ ਸੀਜ਼ਨ ਦੀ ਸਭ ਤੋਂ ਵਧੀਆ ਪ੍ਰਤਿਯੋਗੀਆਂ ਵਿਚੋਂ ਇੱਕ ਸੀ।[11] ਐਮ.ਟੀ.ਵੀ. ‘ਤੇ ਉਸ ਦੇ ਕੰਮ ਤੋਂ ਇਲਾਵਾ, ਬਾਨੀ ਨੇ ਆਪਣੀ ਪ੍ਰਦਰਸ਼ਨੀ ਨੂੰ ਅੱਗੇ ਵਧਾਇਆ ਅਤੇ ਵੱਡੀ ਸਕ੍ਰੀਨ ‘ਤੇ ਆਪਣੇ ਹੁਨਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਬਾਨੀ ਨੇ ਆਪਣੇ ਕਾਲਪਨਿਕ ਡੈਬਿਊ ਦੀ ਸ਼ੁਰੂਆਤ ਵਿਕਾਸ ਗੁਪਤਾ ਦੇ ਪੀਰੀਅਡ ਡਰਾਮੇ “ਰਾਨੀ ਮਹਿਲ” ਤੋਂ ਕੀਤੀ।[12] ਉਸ ਨੂੰ ਆਖਿਰੀ ਵਾਰ ਤੇਲਗੂ ਫ਼ਿਲਮ ਥੀਕਾ ‘ਚ ਦੇਖਿਆ ਗਿਆ।
ਉਸ ਨੂੰ ਆਪ ਕਾ ਸਰੂਰ ‘ਚ ਵੀ ਦੇਖਿਆ ਗਿਆ। ਇਸ ਫ਼ਿਲਮ ‘ਚ ਉਸ ਨੇ ਰੀਆ (ਹੰਸਿਕਾ ਮੋਤਵਾਣੀ) ਦੀ ਦੋਸਤ ਬਾਨੀ ਦੀ ਭੂਮਿਕਾ ਨੀਭਾਈ।
ਸਤੰਬਰ 2016 ਨੂੰ, ਉਹ ਨਵਵ ਇੰਦਰ ਦੇ ਮਿਊਜ਼ਿਕ ਵੀਡੀਓ “ਅੱਤ ਤੇਰੇ ਯਾਰ” ਵਿੱਚ ਦਿਖਾਈ ਦਿੱਤੀ ਜਿਸ ‘ਚ ਉਸ ਨੂੰ ਨਵਵ ਇੰਦਰ ਦਾ ਪਿਆਰ ਵਜੋਂ ਦਿਖਾਇਆ ਗਿਆ। ਅਕਤੂਬਰ 2016 ਵਿੱਚ, ਉਹ ਰਿਐਲਿਟੀ ਟੀ.ਵੀ ਸ਼ੋਅ ਬਿੱਗ ਬੌਸ 10[13], ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਇੱਕ ਸੀ, ਜਿੱਥੇ ਉਹ ਸੀਜ਼ਨ ਦੀ ਪਹਿਲੀ ਉਪ ਜੇਤੂ ਬਣੀ ਅਤੇ ਪ੍ਰਤਿਯੋਗੀਤਾ ਨੂੰ ਖਤਮ ਕੀਤਾ। ਉਸ ਨੂੰ ਲੋਪਾਮੁਦਰਾ ਰਾਉਤ ਨਾਲ ਵਿਵਾਦਪੂਰਨ ਝਗੜਿਆਂ ਲਈ ਵੀ ਜਾਣੀ ਜਾਂਦੀ ਹੈ।[14][15][16][17]
ਫਿਲਮੋਗਰਾਫੀ
ਸੋਧੋਸਾਲ | ਫਿਲਮ |
ਰੋਲ | ਭਾਸ਼ਾ | ਨੋਟਸ |
---|---|---|---|---|
2007 | ਆਪ ਕਾ ਸਰੂਰ | ਬਾਨੀ | ਬਾਲੀਵੁੱਡ | ਰੀਆ ਦੀ ਦੋਸਤ |
2011 | ਸਾਉੰਡਟ੍ਰੈਕ | ਬਾਨੀ ਜੇ | ਐਂਕਰ | |
2016 | ਜ਼ੋਰਾਵਰ | ਜ਼ੋਇਆ | ਪੰਜਾਬੀ | |
2016 | ਠੀਕਾ | ਕਮਲਾ | ਤੇਲਗੂ | ਸਹਾਇਕ ਰੋਲ |
ਟੈਲੀਵਿਜ਼ਨ
ਸੋਧੋਸਾਲ | ਨਾਂ | ਭੂਮਿਕਾ | ਚੈਨਲ | ਨਿਟਸ | ਹਵਾਲੇੇ |
---|---|---|---|---|---|
2007 | ਐਮ. ਰੋਡੀਜ਼ 4 | ਪ੍ਰਤਿਭਾਗੀ | ਐਮ.ਟੀ.ਵੀ ਇੰਡੀਆ | ਪਹਿਲੀ ਉਪ ਜੇਤੂ | |
2008–09 | ਐਮ.ਟੀ.ਵੀ ਰੋਡੀਜ਼ 6 | Host | |||
2009–10 | MTV Roadies 7 | ||||
2011 | Fear Factor: Khatron Ke Khiladi 4 | Contestant | Colors TV | ||
2012 | MTV Roadies 9 | Host | MTV India | ||
2012–13 | MTV Vogue Style in 60 | Herself | |||
2013 | MTV Roadies 10 | Host | |||
2014 | MTV Roadies 11 | ||||
2015 | MTV Roadies 12 | ||||
MTV Campus Diaries | Herself | ||||
MTV Unplugged | |||||
I Can Do That | Contestant | Zee TV | |||
2016 | NBA Slam | Guest | Sony SIX | ||
Box Cricket League 2 | Contestant | Colors TV | Player in Chandigarh Cubs | [18] | |
Comedy Nights Live | Guest | To promote Zorawar | |||
2016-17 | Bigg Boss 10 | Contestant | First Runner Up | ||
2019 | Four More Shots Please! | Umang Singh | Amazon Prime | ||
Nach Baliye 9 | Guest | Star Plus | Dance Performance | [19] |
ਹਵਾਲੇ
ਸੋਧੋ- ↑ "Birthday Special: 15 Pictures Of Bani J Which Proves She Is Beautiful Yet A Badass Girl". 29 November 2017. Archived from the original on 7 ਮਈ 2019. Retrieved 24 ਦਸੰਬਰ 2019.
{{cite web}}
: Unknown parameter|dead-url=
ignored (|url-status=
suggested) (help) - ↑ "Khatron Ke Khiladi an amazing experience for VJ Bani ". The Times of India. 21 June 2011. Retrieved 23 March 2016.
- ↑ Offensive, Marking Them (9 May 2012). "I'm quite simple, with very basic needs: VJ Bani". The Times of India. Retrieved 23 March 2016.
- ↑ "6 times VJ Bani rocked Indian attire".
- ↑ "IN PICS: Look how VJ Bani of Roadies fame will heat up the Bigg Boss 8 house". dailybhaskar. 20 September 2014. Retrieved 23 March 2016.
- ↑ "VJ Bani Is Very Strong..." Economic Times.[permanent dead link]
- ↑ "Bani is the winner for the audience". Indian Express.
- ↑ "VJ Bani was body shamed for her muscular physique". Hindustan Times. HT Media. August 7, 2016.
- ↑ "Bigg Boss 10: VJ Bani's boyfriend Yuvraj Thakur BREAKS SILENCE on their relationship!". Daily News and Analysis. Zee Entertainment Enterprises. November 29, 2016.
- ↑ "Bigg Boss 10: Bani J reveals her love story, says Gauahar found Yuvraj IRRITATING". ABP Live. ABP Group. January 3, 2017. Archived from the original on ਮਈ 18, 2017. Retrieved ਜੂਨ 8, 2017.
{{cite web}}
: Unknown parameter|dead-url=
ignored (|url-status=
suggested) (help) - ↑ "My Tattoos Are Special To Me". Times of India.
- ↑ "VJ Bani turns warrior in a period drama".
- ↑ "Gurbani Judge Roadies fame clicks a selfie after working out". Photogallery. 29 July 2015. Retrieved 23 March 2016.
- ↑ "Bigg Boss 10 contestant Gurbani Judge's profile, photos and videos". The Times of India. 17 October 2016. Retrieved 21 October 2015.
- ↑ "Gauahar Khan was the reason why Bani J said yes to Bigg Boss 10". 17 October 2016.
- ↑ "Disappointing that I didn't win but Manveer is deserving: VJ Bani's first interview after coming out of Bigg Boss 10!". 29 January 2017.
- ↑ "Bigg Boss 10 first runner up Bani Judge: You cannot have a strategy for this show". Hindustan Times. HT Media. Jan 29, 2017.
- ↑ "200 Actors, 10 Teams, and 1 Winner... Let The Game Begin". India.com. Retrieved 4 March 2016.
- ↑ "Nach Baliye 9: Bigg Boss 10's Bani J to participate reveals Anita Hassanandani". 10 July 2019.