ਗੁਰਮੀਤ ਸੀਤਾਰਾਮ ਚੌਧਰੀ ਕਿੱਤੇ ਦੇ ਤੌਰ ਤੇ ਗੁਰਮੀਤ ਚੌਧਰੀ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਚਾਰ ਹੈ। ਉਸਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਖਾਮੋਸ਼ੀਆਂ ਫਿਲਮ ਨਾਲ ਕੀਤੀ। ਇਸ ਫਿਲਮ ਵਿੱਚ ਉਸ ਨਾਲ ਅਲੀ ਫ਼ਜ਼ਲ ਅਤੇ ਸਪਨਾ ਪੱਬੀ ਮੁੱਖ ਭੂਮਿਕਾ ਵਿੱਚ ਸਨ। ਉਸਨੇ ਝਲਕ ਦਿੱੱਖਾ ਜਾ ਡਾਂਸ ਮੁਕਾਬਲੇ ਦਾ ਪੰਜਵਾਂ ਸੀਜ਼ਨ ਜਿੱਤ ਕੇ ਪ੍ਰਸਿੱਧੀ ਹਾਸਲ ਕੀਤੀ।[3]

ਗੁਰਮੀਤ ਚੌਧਰੀ
ਜਨਮ
ਗੁਰਮੀਤ ਸੀਤਾਰਾਮ ਚੌਧਰੀ

(1984-02-22) 22 ਫਰਵਰੀ 1984 (ਉਮਰ 40)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2006 – ਹੁਣ ਤੱਕ
ਜੀਵਨ ਸਾਥੀਡੇਬੀਨਾ ਬੋਨਰਜੀ

ਕੈਰੀਅਰ

ਸੋਧੋ

2008 ਵਿੱਚ ਕ੍ਰਮਵਾਰ ਰਾਮਾਇਣ ਵਿੱਚ ਗੁਰਮੀਤ ਨੇ ਰਾਮ ਅਤੇ ਡੇਬੀਨਾ ਬੋਨਰਜੀ ਨੇ ਸੀਤਾ ਦੀ ਭੂਮਿਕਾ ਨਿਭਾਈ। ਚੌਧਰੀ ਨੇ ਉਸ ਸਮੇਂ ਦੇ ਮੰਗੇਤਰ ਨਾਲ ਪਤੀ ਪਤਨੀ ਔਰ ਵੋ ਰਿਐਲਿਟੀ  ਸ਼ੋਅ ਵਿੱਚ ਹਿੱਸਾ ਲਿਆ।ਇਸ ਸ਼ੋਅ ਤੋਂ ਬਾਅਦ, ਉਸ ਨੇ ਗੀਤ-ਹੁਈ ਸਬਸੇ ਪਰਾਈ ਵਿੱਚ ਇੱਕ ਕਾਰੋਬਾਰੀ ਮਾਨ ਸਿੰਘ ਖੁਰਾਨਾ ਅਤੇ ਪੁਨਰ ਵਿਵਾਹ ਵਿੱਚ ਮੁੱਖ ਭੂਮਿਕਾ ਨਿਭਾਈ।[4]

ਉਸਨੇ ਡਾਂਸ ਮੁਕਾਬਲੇ ਝਲਕ ਦਿੱਖਾ ਜਾ ਦਾ ਪੰਜਵਾਂ ਸੀਜ਼ਨ ਵੀ ਜਿੱਤਿਆ। ਉਸਨੇ ਆਪਣੀ ਪਤਨੀ ਡੇਬੀਨਾ ਬੋਨਰਜੀ ਨਾਲ ਨੱਚ ਬੱਲੀੀੲੇ 6 ਡਾਂਸ ਮੁਕਾਬਲੇ ਵਿੱਚ ਭਾਗ ਲਿਆ। ਇਸ ਜੋੜੇ ਨੇ 2011 ਵਿੱਚ ਵਿਆਹ ਕਰਵਾਇਆ ਸੀ।[5] ਉਸ ਨੇ ਵਿੱਚ ਹਿੱਸਾ ਲਿਆ, ਉਸਨੇ ਇੱਕ ਐਕਸ਼ਨ ਰਿਐਲਿਟੀ ਸ਼ੋਅ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ 5) ਵਿੱਚ ਹਿੱਸਾ ਲਿਆ।[6][7][8] ਉਹ ਇੱਕ ਸਿਖਲਾਈ ਪ੍ਰਾਪਤ ਮਾਰਸ਼ਲ ਕਲਾਕਾਰ ਹੈ।[9] ਉਸ ਨੇ ਮਿਸਟਰ ਜਬਲਪੁਰ ਦਾ ਖ਼ਿਤਾਬ ਜਿੱਤਿਆ ਅਤੇ ਮਿਸਟਰ  ਇੰਡੀਆ ਵਿੱਚ ਵੀ ਹਿੱਸਾ ਲਿਆ।[10][11]

ਟੈਲੀਵਿਜ਼ਨ

ਸੋਧੋ
ਸਾਲ ਸਿਰਲੇਖ ਭੂਮਿਕਾ ਚੈਨਲ ਸੂਚਨਾ
2004 ਯੇ ਮੇਰੀ ਲਾਈਫ ਹੈ ਗੁਰਮੀਤ ਸੋਨੀ ਟੀ. ਵੀ. ਕੈਮਿਓ
2005 - 2008 ਕੁਮਕੁਮ– ਏਕ ਪਿਆਰਾ ਦਾ ਬੰਧਨ ਬਲੂ ਸਟਾਰ ਪਲੱਸ
2006 ਮਾਯਾਵੀ ਰਿਰਾਨਿਅਨ ਜਯਾ ਟੀ. ਵੀ. ਖਲਨਾਇਕ
2008-2009 ਰਾਮਾਇਣ ਪ੍ਰਭੂ ਰਾਮ / ਪ੍ਰਭੂ ਵਿਸ਼ਨੂੰ ਇਮੈਜਿਨ ਟੀ. ਵੀ.
2010-2011 ਗੀਤ-ਹੁਈ ਸਬਸੇ ਪਰਾਈ ਮਾਨ ਸਿੰਘ ਖੁਖਰਾਣਾ ਸਟਾਰ ਵਨ
2012-2013 ਪੁਨਰ ਵਿਵਾਹ ਯਸ਼ ਸੂਰਜ ਪ੍ਰਤਾਪ ਸਿੰਧੀਆ ਜ਼ੀ ਟੀ. ਵੀ.
2018- ਇਸ਼ਕ ਮੇਂ ਮਰਜਾਵਾਂ  ਕ੍ਰਿਸ਼ਨਾ ਮਲਹੋਤਰਾ ਕਲਰਸ ਟੀ. ਵੀ.

ਸੰਗੀਤ ਵੀਡੀਓਜ਼

ਸੋਧੋ
Year Title Singer(s) Ref.
2019 ਇੰਤੇਜ਼ਾਰ ਅਸੀਸ ਕੌਰ, ਅਰਿਜੀਤ ਸਿੰਘ [12]
2021 ਬੇਦਰਦੀ ਸੇ ਪਿਆਰ ਕਾ ਜੁਬਿਨ ਨੌਟਿਆਲ [13]
ਬਰਸਾਤ ਕੀ ਧੁਨ [14]
ਮਜ਼ਾ ਬੀ ਪਰਾਕ [15]
ਦਿਲ ਗਲਤੀ ਕਰ ਬੈਠਾ ਹੈ ਜੁਬਿਨ ਨੌਟਿਆਲ [16]
ਰਾਵਯਤੇਨ ਸਿਧਾਰਥ ਹਜ਼ਾਰਿਕਾ [17]
2022 ਦਿਲ ਪੇ ਜ਼ਖਮ ਜੁਬਿਨ ਨੌਟਿਆਲ [18]
ਤੁਮਸੇ ਪਿਆਰ ਕਰੇ ਤੁਲਸੀ ਕੁਮਾਰ, ਜੁਬਿਨ ਨੌਟਿਆਲ [19]
ਕੁਛ ਬਾਤੀਂ ਪਾਇਲ ਦੇਵ, ਜੁਬਿਨ ਨੌਟਿਆਲ [20]
ਤੇਰੀ ਗਲੀਆਂ ਸੇ ਜੁਬਿਨ ਨੌਟਿਆਲ [21]
2023 ਤੇਰੇ ਮੇਰੇ ਅਸੀਸ ਕੌਰ, ਸਟੀਬੀਨ ਬੇਨ [22]

ਰਿਐਲਿਟੀ  ਸ਼ੋਅ

ਸੋਧੋ
  • 2009: ਪਤੀ ਪਤਨੀ ਔਰ ਵੋ  ਵਿੱਚ ਇੱਕ ਉਮੀਦਵਾਰ ਦੇ ਤੌਰ 'ਤੇ
  • 2012: ਝਲਕ ਦਿਖਲਾਜਾ-5  ਇੱਕ ਉਮੀਦਵਾਰ ਦੇ ਤੌਰ 'ਤੇ (ਜੇਤੂ)
  • 2013: ਨੱਚ ਬੱਲੀੲੇ  ਡੇਬੀਨਾ ਨਾਲ (ਜੇਤੂ)[23]
  • 2013-14: ਨੱਚ ਬੱਲੀੲੇ 6  ਇੱਕ ਉਮੀਦਵਾਰ ਦੇ ਤੌਰ 'ਤੇ (ਰਨਰ-ਅੱਪ)
  • 2014: ਝਲਕ ਦਿਖਲਾਜਾ-7 ਖੁਦ
  • 2014: ਫੀਅਰ ਫੈਕਟਰ: ਖਤਰੌਂ ਕੇ ਖਿਲਾੜੀ  ਇੱਕ ਉਮੀਦਵਾਰ ਦੇ ਤੌਰ 'ਤੇ (ਫਾਈਨਲਿਸਟ)
  • 2015: ਬਿਗ ਬੌਸ 8 ਆਪਣੀ ਫਿਲਮ ਦੀ ਪ੍ਰਮੋਸ਼ਨ  ਦੌਰਾਨ
  • 2015: ਅਈ ਕੈਨ ਡੂ ਦੈਟ  ਇੱਕ ਉਮੀਦਵਾਰ ਦੇ ਤੌਰ ਤੇ
  • 2015: ਬੈਡ ਕੰਪਨੀ  ਖੁਦ
  • 2016: ਕਾਮੇਡੀ ਨਾਈਟਸ ਬਚਾਓ-  ਖੁਦ

ਵਿਸ਼ੇਸ਼ ਦਿੱਖ

ਸੋਧੋ
ਸਾਲ ਟੀ. ਵੀ. ਭਾਸ਼ਾ ਟੀਵੀ ਚੈਨਲ ਨੂੰ ਸੂਚਨਾ
2010 ਬੰਦਿਨੀ ਹਿੰਦੀ ਇਮੈਜਿਨ ਟੀ. ਵੀ. ਨਾਚ ਪ੍ਰਦਰਸ਼ਨ
2011 ਛੋਟੀ ਬਹੂ ਜ਼ੀ ਟੀ. ਵੀ. ਨਾਚ ਪ੍ਰਦਰਸ਼ਨ
2016 ਦੀਆ ਔਰ  ਬਾਤੀ ਹਮ  ਸਟਾਰ ਪਲੱਸ ਨਾਚ ਪ੍ਰਦਰਸ਼ਨ

ਫਿਲਮਾਂ

ਸੋਧੋ
  • 2005 ਕੋਈ ਆਪ  ਸਾ - ਫੁੱਟਬਾਲ ਖਿਡਾਰੀ
  • 2011 ਸਇਕਲ ਕਿੱਕ - ਚੰਦੂ 
  • 2015 ਖਾਮੋਸ਼ੀਆਂ, ਜੈਦੇਵ ਧਨਰਾਜਗੀਰ
  • 2015 ਮਿਸਟਰ ਐਕਸ  -  ਪੱਬ ਡਾਂਸਰ (ਇੱਕ ਗੀਤ ਵਿੱਚ ਵਿਸ਼ੇਸ਼ ਦਿੱਖ)
  • 2016 ਵਜਾਹ ਤੁਮ ਹੋ - ਐਡਵੋਕੇਟ ਰਣਵੀਰ ਬਜਾਜ 
  • 2017 ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ-  ਪ੍ਰਿੰਸ ਵੀਰ
  • 2018 ਪਲਟਨ - ਕੈਪਟਨ ਪ੍ਰਿਥਵੀ ਸਿੰਘ ਡਗਰ

ਹਵਾਲੇ

ਸੋਧੋ
  1. https://timesofindia.indiatimes.com/topic/gurmeet-choudhary%7Cdate=Sep 19, 2018
  2. Wadhwa, Akash (24 March 2014). "I keep a very low profile in Bihar: Gurmeet Choudhary". The Times of India. Retrieved 2016-06-30.
  3. "I want to be a Bollywood star: Gurmeet Choudhary – The Times of India". Timesofindia.indiatimes.com. 2014-02-01. Retrieved 2014-05-28.
  4. "The Six Pack Ram Gurmeet Choudhary". Retrieved 22 May 2017.
  5. Richa Barua, TNN (2011-02-17). "All work, no honeymoon: Gurmeet, Debina". The Times of India. Archived from the original on 2014-01-03. Retrieved 2013-09-15. {{cite news}}: Unknown parameter |dead-url= ignored (|url-status= suggested) (help)
  6. "Gurmeet Choudhary Khatron ke khiladi Season 5 Contestants, Participants". Colors.in.com. Archived from the original on 2015-07-21. Retrieved 2014-05-28. {{cite web}}: Unknown parameter |dead-url= ignored (|url-status= suggested) (help)
  7. "Gurmeet- Debina join Khatron Ke Khiladi gang". The Indian Express. 2014-02-12. Retrieved 2014-05-28.
  8. "Gurmeet becomes Runner up in Fear Factor- Khatron Ke Khiladi season 5".
  9. Mumbai Mirror (2013-02-28). "8 years since samosas: Gurmeet Choudhary". The Times of India. Archived from the original on 2013-12-03. Retrieved 2013-09-15. {{cite news}}: Unknown parameter |dead-url= ignored (|url-status= suggested) (help)
  10. "Gurmeet Choudhary | LOCOVAL BLOG". www.locoval.com. Archived from the original on 2016-06-30. Retrieved 2016-01-11. {{cite web}}: Unknown parameter |dead-url= ignored (|url-status= suggested) (help)
  11. "Do you know about Gurmeet Chaudhary Nick names". Retrieved 21 May 2017.
  12. "Song 'Intezaar' Sung By Arijit Singh, Asees Kaur | Hindi Video Songs - Times of India". timesofindia.indiatimes.com (in ਅੰਗਰੇਜ਼ੀ). Retrieved 2022-02-06.
  13. "Gurmeet Choudhary Gets Unique Tattoo For T-Series Song Bedardi Se Pyaar Ka". NDTV.com. Retrieved 2022-02-06.
  14. "Jubin Nautiyal's Song Barsaat Ki Dhun, Featuring Gurmeet Choudhary And Karishma Sharma, Is Out Now". NDTV.com. Retrieved 2022-02-06.
  15. "Mazaa gets a thumbs up". Tribuneindia News Service (in ਅੰਗਰੇਜ਼ੀ). Retrieved 2022-02-06.
  16. "जुबिन नौटियाल-मौनी रॉय का गाना 'दिल गलती कर बैठा है' रिलीज होते ही हुआ वायरल, देखें VIDEO". News18 हिंदी (in ਹਿੰਦੀ). 2021-09-25. Retrieved 2022-02-06.
  17. Ravayatein by Siddharth Hazarika (in ਅੰਗਰੇਜ਼ੀ (ਬਰਤਾਨਵੀ)), 2021-10-11, retrieved 2022-02-06
  18. "Gurmeet Choudhary, Arjun Bijlani reunite for 'Dil Pe Zakhm' - Times of India". The Times of India (in ਅੰਗਰੇਜ਼ੀ). Retrieved 2022-02-06.
  19. "टी-सीरीज का नया गाना 'तुमसे प्यार करके' हुआ रिलीज, तुलसी कुमार और जुबिन नौटियाल ने दी है आवाज". TV9 Hindi (in ਹਿੰਦੀ). 2022-02-01. Retrieved 2022-02-02.
  20. "Gurmeet Choudhary, Muskaan Sethi's love song 'Kuch Baatein' out". Free Press Journal (in ਅੰਗਰੇਜ਼ੀ). Retrieved 2022-03-11.
  21. "Gurmeet Choudhary-Arushi Nishank's Teri Galliyon Se song gets love from fans". Zee News (in ਅੰਗਰੇਜ਼ੀ). Retrieved 2022-08-23.
  22. "DRJ Records releases 'Tere Mere' by Javed-Mohsin featuring Gurmeet Choudhary & Tridha Choudhary". The Times of India. ISSN 0971-8257. Retrieved 2023-03-20.
  23. "Gurmeet Chaudhary wins the best performer award in 'Nach Baliye Shriman v/s Shrimati'". Archived from the original on 2013-04-26. Retrieved 2018-10-12. {{cite web}}: Unknown parameter |dead-url= ignored (|url-status= suggested) (help)