ਗੱਲ-ਬਾਤ:ਸਪੇਨੀ ਭਾਸ਼ਾ

ਹਿੱਜੇ

ਸੋਧੋ

ਸਤਿ ਸ੍ਰੀ ਅਕਾਲ! ਪੰਜਾਬੀਆਂ ਨੂੰ ਬੇਨਤੀ ਹੈ ਕਿ ਇਸਦੇ ਸਿਰਲੇਖ ਚ ਬਿਹਾਰੀ ਅਤੇ ਸਿਹਾਰੀ ਦੀ ਵਰਤੋਂ ਬਾਰੇ ਵਿਚਾਰ ਦਿਓ। ਧੰਨਵਾਦ। --itar buttar [ਗੱਲ-ਬਾਤ] ੦੨:੩੪, ੧੬ ਨਵੰਬਰ ੨੦੧੨ (UTC)

ਸਪੈਨਿਸ਼ ਠੀਕ ਲੱਗਦਾ ਹੈ।--ਸੰਧੂ | kJ (ਗੱਲ-ਬਾਤ) ੦੩:੧੫, ੧੬ ਨਵੰਬਰ ੨੦੧੨ (UTC)

ਸਿਰਲੇਖ

ਸੋਧੋ

ਮੇਰੇ ਅਨੁਸਾਰ ਇਸਨੂੰ ਸਪੇਨੀ ਭਾਸ਼ਾ ਕਰਨਾ ਚਾਹੀਦਾ ਹੈ। --Satdeep gill (ਗੱਲ-ਬਾਤ) ੦੩:੪੯, ੧੬ ਨਵੰਬਰ ੨੦੧੨ (UTC)

ਮੈਨੂੰ ਵੀ ਸਪੇਨੀ ਹੀ ਠੀਕ ਲੱਗਦਾ ਹੈ।--Babanwalia (ਗੱਲ-ਬਾਤ) ੦੪:੦੨, ੧੬ ਨਵੰਬਰ ੨੦੧੨ (UTC)
"ਸਪੇਨੀ ਭਾਸ਼ਾ" ਸਫ਼ੇ ਉੱਤੇ ਵਾਪਸ ਜਾਓ।