ਜਗਜੀਤ ਸਿੰਘ
ਜਗਜੀਤ ਸਿੰਘ (8 ਫ਼ਰਵਰੀ 1941–10 ਅਕਤੂਬਰ 2011) ਭਾਰਤ ਦਾ ਇੱਕ ਉੱਘਾ ਗ਼ਜ਼ਲ ਗਾਇਕ ਸੀ। ਜਗਜੀਤ ਸਿੰਘ ਨੂੰ ਸੰਨ ੨੦੦੩ ਵਿੱਚ ਭਾਰਤ ਸਰਕਾਰ ਦੁਆਰਾ ਕਲਾ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਜਗਜੀਤ ਸਿੰਘ | |
---|---|
ਜਾਣਕਾਰੀ | |
ਜਨਮ ਦਾ ਨਾਮ | ਜਗਜੀਤ ਸਿੰਘ |
ਜਨਮ | 8 ਫਰਵਰੀ 1941 ਸ੍ਰੀ ਗੰਗਾਨਗਰ, ਰਾਜਸਥਾਨ, ਭਾਰਤ |
ਮੌਤ | ਅਕਤੂਬਰ 10, 2011 ਮੁੰਬਈ, ਮਹਾਂਰਾਸ਼ਟਰ, ਭਾਰਤ | (ਉਮਰ 70)
ਵੰਨਗੀ(ਆਂ) | ਗਜ਼ਲ, ਸ਼ਾਸ਼ਤਰੀ ਸੰਗੀਤ, ਲੋਕ-ਗੀਤ, ਧਾਰਮਿਕ ਗੀਤ |
ਕਿੱਤਾ | ਗੀਤਕਾਰ, ਗਾਇਕ, ਸੰਗੀਤ ਨਿਰਦੇਸ਼ਕ |
ਸਾਜ਼ | ਆਵਾਜ਼, ਹਰਮੋਨੀਅਮ, ਤਾਨਪੁਰਾ, ਪਿਆਨੋ |
ਸਾਲ ਸਰਗਰਮ | 1965–2011 |
ਜੀਵਨ ਸਾਥੀ(s) | ਚਿਤ੍ਰਾ ਸਿੰਘ |
ਜਨਮ
ਸੋਧੋ8 ਫ਼ਰਵਰੀ, 1942 ਨੂੰ ਸ੍ਰੀ ਗੰਗਾਨਗਰ, ਰਾਜਸਥਾਨ ਵਿੱਚ ਜਨਮੇ ਜਗਜੀਤ ਸਿੰਘ ਭਾਰਤ ਦੇ ਗ਼ਜ਼ਲ ਗਾਇਕ ਸਨ।[1]
ਕੈਰੀਅਰ
ਸੋਧੋਫਿਲਮਾਂ ਲਈ ਗਾਇਕੀ
ਸੋਧੋFilm Name | Year | Details |
---|---|---|
ਉਮਰ | 2006 | ਪਿੱਠਵਰਤੀ ਗਾਇਕ: "ਖੁਮਾਰੀ ਚੜ੍ ਕੇ ਉਤਰ ਗਈ" |
ਬਾਬੂਲ | 2006 | ਪਿੱਠਵਰਤੀ ਗਾਇਕ: "ਕਹਿਤਾ ਹੈ ਬਾਬੂਲ" |
ਕਸਕ | 2005 | [2] |
ਵੀਰ ਜ਼ਾਰਾ | 2004 | [3] |
ਧੂਪ | 2003 | ਪਿੱਠਵਰਤੀ ਗਾਇਕ: "ਬੇਨਾਮ ਸਾ ਯੇ ਦਰਦ", "ਹਰ ਏਕ ਘਰ ਮੇਂ ਦੀਆ", "ਤੇਰੀ ਆਖੋਂ ਸੇ ਹੀ"[4] |
ਜੋਗਰਜ ਪਾਰਕ | 2003 | "ਬੜੀ ਨਾਜੁਕ ਹੈ "[5] |
ਆਪਕੋ ਪਹਿਲੇ ਭੀ ਕਹਿਣ ਦੇਖਾ ਹੈ | 2003 | "ਐਸੀ ਆਂਖੇਂ ਨਹੀਂ ਦੇਖੀ " |
ਲੀਲਾa | 2002 | "ਧੂਆਂ ਉਠਾ ਹੈ ", "ਜਾਗ ਕੇ ਕਟੀ", "Jਜਬ ਸੇ ਕਰੀਬ ਹੋ ਕੇ ਚਲੇ ", "ਤੇਰੇ ਖਿਆਲ ਕੀ " |
ਵਧ | 2002 | "ਬਹੁਤ ਖੂਬਸੂਰਤ" |
ਦੇਹਮ | 2001 | "ਯੂੰ ਤੋ ਗੁਜਰ ਰਹਾ ਹੈ " |
ਤੁਮ ਬਿਨ | 2001 | ਕੋਈ ਫਰਿਆਦ |
ਤਰਕੀਬ | 2000 | ਕਿਸਕਾ ਚੇਹਰਾ ਅਬ ਭੀ ਦੇਖੂੰ... ਤੇਰਾ ਚਿਹਰਾ ਦੇਖ ਕਰ |
ਸਹੀਦ ਊਧਮ ਸਿੰਘ | 2000 | |
ਭੋਪਾਲ ਐਕਸਪ੍ਰੈਸ | 1999 | ਇਸ ਦੁਨੀਆ ਮੇਂ ਰੱਖਾ ਕਯਾ ਹੈ। |
ਸਰਫ਼ਰੋਸ਼ | 1999 | "ਹੋਸ਼ ਵਾਲੋਂ ਕੋ " |
ਦੁਸ਼ਮਨ | 1998 | "ਚਿਠੀ ਨਾ ਕੋਈ ਸੰਦੇਸ਼" |
ਖੁਦਾਈ | 1994 | "ਦਿਨ ਆ ਗਏ ਸ਼ਬਾਬ ਕੇ ", "ਉਲਫਤ ਕਾ ਜਬ ਕਿਸੀ ਨੇ ਲਿਯਾ ਨਾਮ", "ਯੇ ਸ਼ੀਸੇ ਯੇ ਰਿਸ਼ਤੇ" |
ਮਾਮੂ | 1994 | ਹਜ਼ਾਰ ਬਾਰ ਰੁਕੇ ਹਮ, ਹਜ਼ਾਰ ਬਾਰ ਚਲੇ ਗੁਲਜ਼ਾਰ ਦੁਆਰਾ |
ਖਲਨਾਇਕ | 1993 | "ਓ ਮਾਂ ਤੁਝੇ ਸਲਾਮ" |
ਨਰਗਿਸ | 1992 | "ਦੋਨੋ ਕੇ ਦਿਲ ਹੈਂ ਮਜਬੂਰ ਪਿਆਰ ਸੇ", "ਮੈਂ ਕੈਸੇ ਕਹੂੰ ਜਾਨੇਮਨ" |
ਬਿਲੂ ਬਾਦਸ਼ਾਹ | 1989 | |
ਆਖਰੀ ਕਹਾਨੀ | 1989 | |
ਦੂਸਰਾ ਕਾਨੂੰਨ | 1989 | TV |
ਕਾਨੂੰਨ ਕੀ ਆਵਾਜ਼ | 1989 | |
ਮਿਰਜ਼ਾ ਗ਼ਾਲਿਬ | 1988 | ਟੀ ਵੀ ਸੀਰਿਅਲ |
ਰਾਹੀ | 1987 | |
ਆਸ਼ਿਆਨਾ | 1986 | "ਹਮਸਫਰ ਬਣ ਕੇ ਹਮ " |
ਲੌਂਗ ਦਾ ਲਿਸ਼ਕਾਰਾ | 1986 | "ਇਸ਼ਕ ਹੈ ਲੋਕੋ " "ਮੈਂ ਕੰਡਿਆਲੀ ਥੋਹਰ ਵੇ" "ਸਾਰੇ ਪਿੰਡ ਚ ਪੁਆੜੇ ਪਾਏ " |
ਫਿਰ ਆਈ ਬਰਸਾਤ | 1985 | "ਨਾ ਮੁਹੱਬਤ ਨਾ ਦੋਸਤੀ ਕੇ ਲੀਏ" |
ਰਾਵਨ | 1984 | "ਹਮ ਤੋ ਯੂੰ ਆਪਨੀ ਜ਼ਿੰਦਗੀ ਸੇ ਮਿਲੇ" "ਮੈਂ ਘਰ ਮੇਂ ਚੁਨਰਿਯਾ" |
ਬਹਿਰੂਪੀ | 1984 | |
ਭਾਵਨਾ | 1984 | "ਮੇਰੇ ਦਿਲ ਮੇਂ ਤੂ ਹੀ ਤੂ ਹੈ " |
ਕਾਲਕਾ | 1983 | |
ਤੁਮ ਲੌਟ ਆਉ | 1983 | |
ਜੁਲਫ਼ ਕੇ ਸਾਏ ਸਾਏ | 1983 | "ਨਸ਼ੀਲੀ ਰਾਤ ਮੇਂ " |
ਅਰਥ | 1982 | "ਝੁਕੀ ਝੁਕੀ ਸੀ ਨਜ਼ਰ " "ਕੋਈ ਯਹ ਕਿਸੇ ਬਤਾਏ" "ਤੇਰੇ ਖੁਸ਼ਬੂ ਮੇਂ ਬਸੇ ਖਤ" "ਤੂ ਨਹੀਂ ਤੋ ਜ਼ਿੰਦਗੀ ਮੇਂ ਔਰ ਕਯਾ ਰਹਿ ਜਾਏਗਾ " "ਤੁਮ ਇਤਨਾ ਜੋ ਮੁਸਕਰਾ ਰਹੇ ਹੋ " |
ਸਾਥ ਸਾਥ | 1982 | "ਪਿਆਰ ਮੁਝ ਸੇ ਜੋ ਕਿਯਾ ਤੁਮਨੇ " "ਤੁਮ ਕੋ ਦੇਖਾ ਤੋ ਏਹ ਖਿਆਲ ਆਯਾ " "ਏਹ ਬਤਾ ਦੇ ਮੁਝੇ ਜ਼ਿੰਦਗੀ" >"ਏਹ ਤੇਰਾ ਘਰ ਏਹ ਮੇਰਾ ਘਰ " "ਯੂੰ ਜ਼ਿੰਦਗੀ ਕੀ ਰਾਹ ਮੇਂ " ਚਿਤਰਾ ਸਿੰਘ |
ਸਿਤਮ | 1982 | (ਜਗਜੀਤ-ਚਿਤਰਾ ਵਜੋਂ) |
ਪ੍ਰੇਮ ਗੀਤ | 1981 | ਹੋਂਠੋਂ ਸੇ ਚੂਮ ਲੋ ਤੁਮ ਮੇਰਾ ਗੀਤ ਅਮਰ ਕਰ ਦੋ: ਪਹਿਲਾ ਹਿੱਟ ਫਿਲਮੀ ਗੀਤ |
ਏਕ ਬਾਰ ਕਹੋ | 1980 | |
ਗ੍ਰਹਿ ਪਰਿਵੇਸ਼ | 1979 | |
ਆਵਿਸ਼ਕਾਰ | 1973 | |
ਆਂਖੋਂ ਆਂਖੋਂ ਮੇਂ | 1972 | ਐਸੋਸੀਏਟ ਕੈਮਰਾ ਆਪਰੇਟਰ |
ਹਿਨਾ | 1999 | ਟੀ ਵੀ ਸੀਰੀਅਲ |
ਨੀਮ ਕਾ ਪੇੜ | 1994 | ਟੀ ਵੀ ਸੀਰੀਅਲ ("ਮੂੰਹ ਕੀ ਬਾਤੇਂ ਸੁਨ ਹਰ ਕੋਈ ") |
ਹੈਲੋ ਜ਼ਿੰਦਗੀ | 19** | ਟੀ ਵੀ ਸੀਰੀਅਲ |
ਗ਼ਜ਼ਲ ਐਲਬਮ
ਸੋਧੋ- ਇੰਤਹਾ (2009)
- ਕੋਈ ਬਾਤ ਚਲੇ (2006)
- ਤੁਮ ਤੋ ਨਹੀਂ ਹੋ (2003)
- ਸ਼ਹਰ (2000)
- ਮਰਾਸਿਮ (1999)
- ਟੂਗੇਦਰ (Together) (1999)
- ਸਿਲਸਿਲੇ (1998)
- ਦ ਪਲੇਬੈਕ ਯੀਅਰਸ (Playback Years, The) (1998)
- ਲਵ ਇਸ ਬਲਾਈਂਡ (Love is Blind) (1997)
- ਅਟਰਨਿਟੀ (Eternity) (1997)
- ਯੁਨੀਕ (Unique) (1996)
- ਜਾਮ ਉਠਾ (1996)
- ਇਨ ਹਾਰਮੋਨੀ (In Harmony)
- ਕ੍ਰਾਈ ਫਾਰ ਕ੍ਰਾਈ (Cry for Cry) (1995)
- ਮਿਰਾਜ (1995)
- ਇਨਸਾਈਟ (Insight) (1994)
- ਡਿਜਾਇਰਜ (Desires) (1994)
- ਐਕਸਟੇਸੀਜ (Ecstasies) (1994)
- ਅਦਾ (1993)
- ਏਨਕੋਰ (Encore) (1993)
- ਜਗਜੀਤ ਸਿੰਹ ਕੇ ਸਾਥ ਲਾਈਵ (Live with Jagjit Singh) (1993)
- ਫ਼ੇਸ ਟੂ ਫ਼ੇਸ (Face to Face) (1993)
- ਇਨ ਸਰਚ (In Search) (1992)
- ਵਿਜ਼ਨਸ (Visions) (1992)
- ਰੇਯਰ ਜੇਮਸ (Rare Gems) (1992)
- ਸਜਦਾ (1991)
- ਹੋਪ (Hope) (1991)
- ਕਹਕਸ਼ਾਂ (1991)
- ਸਮਵਨ ਸਮਵੇਹਰ (Someone Somewhere) (1990)
- ਯੋਰ ਚ੍ਹੋਸ (Your Choice)
- ਮਿਰਜਾ ਗਾਲਿਬ (1988)
- ਬਿਆਂਡ ਟਾਇਮ (Beyond Time) (1987)
- ਪੈਸ਼ਨ - "ਬਲੈਕ ਮੈਜਿਕ" ਵਜੋਂ ਵੀ ਜਾਣਿਆ ਜਾਂਦਾ ਹੈ (1987)
- ਲਾਇਵ ਇਨ ਕਾਨਸਰਟ (1987)
- ਦ ਅਨਫੋਰਗੇਟਬਲਸ (The Unforgettable) (1987)
- ਏ ਸਾਊਂਡ ਅਫੇਅਰ (Sound Affair, A) (1985)
- ਇਕੋਸ (Echoes) (1985)
- ਲਾਇਵ ਏਟ ਰਾਯਲ ਅਲਬਰਟ ਹਾਲ ਲਾਈਵ (Live at Royal Albert Hall) (1983)
- ਦ ਲੇਟੈਸਟ (The Latest) (1982)
- ਲਾਇਵ ਇਨ ਕਾਨਸਰਟ ਐਟ ਵੇਮਬਲੀ (Live in Concert at Wembley) (1981)
- ਮੈਂ ਔਰ ਮੇਰੀ ਤਨਹਾਈ (1981)
- ਅ ਮਾਈਲਸਟੋਨ (Milestone, A) (1980)
- ਅਨਫੋਰਗੇਟਬਲਸ (Unforgettables) (1976)
ਹਵਾਲੇ
ਸੋਧੋ- ↑ ਸੁਰਿੰਦਰ ਸਿੰਘ ਤੇਜ (14 ਫ਼ਰਵਰੀ 2016). "ਇਨਸਾਨੀਅਤ ਦਾ ਸ਼ਾਇਰ". ਪੰਜਾਬੀ ਟ੍ਰਿਬਿਊਂਨ. p. 6. Retrieved 14 ਫ਼ਰਵਰੀ 2016.
- ↑ http://jagjitsingh.imess.net/songs/Kasak/ Archived 2009-07-15 at the Wayback Machine. lyrics
- ↑ http://jagjitsingh.imess.net/songs/Veer_Zaara/ Archived 2009-07-15 at the Wayback Machine. lyrics
- ↑ http://jagjitsingh.imess.net/songs/Dhoop/ Archived 2009-07-15 at the Wayback Machine. lyrics
- ↑ http://jagjitsingh.imess.net/songs/Joggers_Park/ Archived 2009-07-15 at the Wayback Machine. lyrics