ਜਯਾ ਭਾਦੁਰੀ ਬੱਚਨ
ਜਯਾ ਭਾਦੁਰੀ ਬੱਚਨ (ਬੰਗਾਲੀ: জয়া ভাদুড়ী) (ਜਨਮ ਜਯਾ ਭਾਦੁਰੀ; 4 ਅਪ੍ਰੈਲ 1948) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਹੈ। ਜਯਾ ਇੱਕ ਬਹੁਤ ਮਸ਼ਹੂਰ ਅਤੇ ਵਧੀਆ ਹਿੰਦੀ ਫਿਲਮ ਅਭਿਨੇਤਰੀ ਹੈ ਜਿਸਨੂੰ ਉਸਦੇ ਕੰਮ ਦੀ ਕੁਦਰਤੀ ਸ਼ੈਲੀਕਰਕੇ ਖਾਸ ਤੌਰ ਤੇ ਜਾਣਿਆ ਜਾਂਦਾ ਹੈ।[2][3] ਆਪਣੇ ਫਿਲਮੀ ਸਫਰ ਦੌਰਾਨ ਉਸਨੇ ਅੱਠ ਫਿਲਮਫੇਅਰ ਅਵਾਰਡ ਹਾਸਿਲ ਕੀਤੇ ਜਿਸ ਵਿੱਚ ਤਿੰਨ ਵਧੀਆ ਅਭਿਨੇਤਰੀ ਅਤੇ ਤਿੰਨ ਵਧੀਆ ਸਹਾਇਕ ਅਭਿਨੇਤਰੀ ਲਈ ਦਿੱਤੇ ਗਏ। 2007 ਵਿੱਚ ਉਸਨੂੰ ਫਿਲਮਫੇਅਰ ਲਾਇਫ ਟਾਈਮ ਆਚੀਵਮੇਂਟ ਅਵਾਰਡ। 1992 ਵਿੱਚ ਉਸਨੂੰ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ।[4]
ਜਯਾ ਭਾਦੁਰੀ ਬੱਚਨ | |
---|---|
জয়া ভাদুড়ী | |
MP of Rajya Sabha for Uttar Pradesh | |
ਨਿੱਜੀ ਜਾਣਕਾਰੀ | |
ਜਨਮ | ਜਯਾ ਭਾਦੁਰੀ 9 ਅਪ੍ਰੈਲ 1948[1] ਜਬਲਪੁਰ, ਮੱਧ ਪ੍ਰਦੇਸ਼, ਭਾਰਤ |
ਸਿਆਸੀ ਪਾਰਟੀ | ਸਮਾਜਵਾਦੀ ਪਾਰਟੀ |
ਜੀਵਨ ਸਾਥੀ | ਅਮਿਤਾਭ ਬੱਚਨ (m. 1973) |
ਸੰਬੰਧ | ਬੱਚਨ ਪਰਿਵਾਰ |
ਬੱਚੇ | 2 (ਸ਼ਵੇਤਾ ਬੱਚਨ ਨੰਦਾ ਅਤੇ ਅਭਿਸ਼ੇਕ ਬੱਚਨ) |
Years active | 1971–1981; 1998–present |
ਸੱਤਿਆਜੀਤ ਰੇ ਦੇ "ਮਹਾਨਗਰ" (1963) ਵਿੱਚ ਕਿਸ਼ੋਰ ਦੇ ਤੌਰ 'ਤੇ ਆਪਣੀ ਫ਼ਿਲਮੀ ਸ਼ੁਰੂਆਤ ਕਰਦਿਆਂ, ਬਚਨ ਨੇ ਇੱਕ ਬਾਲਗ਼ ਵਜੋਂ ਪਹਿਲੀ ਭੂਮਿਕਾ "ਗੁੱਡੀ" (1971) ਵਿੱਚ ਨਿਭਾਈ ਸੀ, ਜਿਸ ਦਾ ਨਿਰਦੇਸ਼ਨ ਹਰੀਕੇਸ਼ ਮੁਖਰਜੀ ਨੇ ਕੀਤਾ ਸੀ, ਜਿਸ ਨਾਲ ਉਸ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਉਹ "ਉਪਹਾਰ" (1971), "ਕੋਸ਼ੀਸ਼" (1972) ਅਤੇ "ਕੋਰਾ ਕਾਗਜ਼" (1974) ਸਮੇਤ ਹੋਰ ਕਈ ਫ਼ਿਲਮਾਂ ਵਿੱਚ ਉਹ ਉਸ ਦੀ ਅਦਾਕਾਰੀ ਲਈ ਪ੍ਰਸਿੱਧ ਸੀ। ਉਹ ਆਪਣੇ ਪਤੀ ਅਮਿਤਾਭ ਬੱਚਨ ਨਾਲ "ਜੰਜ਼ੀਰ" (1973), "ਅਭਿਮਾਨ" (1973), "ਚੁਪਕੇ ਚੁਪਕੇ" (1975), "ਮਿਲੀ" (1975) ਅਤੇ "ਸ਼ੋਲੇ" (1975) ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ।
ਅਦਾਕਾਰ ਅਮਿਤਾਭ ਬੱਚਨ ਨਾਲ ਵਿਆਹ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਤੋਂ ਬਾਅਦ, ਜਯਾ ਨੇ ਫ਼ਿਲਮਾਂ ਵਿੱਚ ਆਪਣਾ ਕੰਮ ਸੀਮਤ ਕਰ ਦਿੱਤਾ। "ਸਿਲਸਿਲਾ" (1981) ਵਿੱਚ ਆਪਣੀ ਭੂਮਿਕਾ ਤੋਂ ਬਾਅਦ, ਉਸ ਨੇ ਫ਼ਿਲਮਾਂ ਤੋਂ ਅਣਮਿੱਥੇ ਸਮੇਂ ਲਈ ਛੁੱਟੀ ਲਈ ਸੀ। ਉਹ 1998 ਵਿੱਚ ਗੋਵਿੰਦ ਨਿਹਲਾਨੀ ਦੀ "ਹਜ਼ਾਰ ਚੌਰਾਸੀ ਕੀ ਮਾਂ" ਨਾਲ ਅਭਿਨੈ ਕਰਨ ਲਈ ਵਾਪਸ ਪਰਤੀ। ਉਦੋਂ ਤੋਂ ਉਹ ਕਈ ਨਾਜ਼ੁਕ ਅਤੇ ਵਪਾਰਕ ਤੌਰ 'ਤੇ ਸਫ਼ਲ ਫਿਲਮਾਂ ਜਿਵੇਂ ਕਿ "ਫਿਜ਼ਾ" (2000), "ਕਭੀ ਖੁਸ਼ੀ ਕਭੀ ਘਮ ..." (2001) ਅਤੇ ਕਲ ਹੋ ਨਾ ਹੋ ਵਿੱਚ ਦਿਖਾਈ ਦਿੱਤੀ ਹੈ। ਸਭ ਨੇ ਉਸ ਦੀ ਖੂਬ ਪ੍ਰਸੰਸਾ ਪ੍ਰਾਪਤ ਕੀਤੀ, ਅਤੇ ਨਾਲ ਹੀ ਕਈ ਪੁਰਸਕਾਰਾਂ ਅਤੇ ਨਾਮਜ਼ਦਗੀਆਂ ਉਸ ਦੇ ਹਿੱਸੇ ਆਈਆਂ।
ਫ਼ਿਲਮੀ ਕੈਰੀਅਰ
ਸੋਧੋਜਯਾ ਬੱਚਨ, ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੀ ਅਲੂਮਨਾ ਹੈ, ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੱਤਿਆਜੀਤ ਰੇ ਦੀ ਬੰਗਾਲੀ ਫ਼ਿਲਮ "ਮਹਾਨਗਰ" (1963) ਵਿੱਚ 15 ਸਾਲ ਦੀ ਉਮਰ ਵਿੱਚ ਅਨਿਲ ਚੈਟਰਜੀ ਅਤੇ ਮਾਧਵੀ ਮੁਖਰਜੀ ਨਾਲ ਇੱਕ ਸਹਾਇਕ ਭੂਮਿਕਾ ਨਾਲ ਕੀਤੀ ਸੀ। ਉਸ ਤੋਂ ਬਾਅਦ, ਉਹ ਦੋ ਬੰਗਾਲੀ ਫਿਲਮਾਂ ਵਿੱਚ ਦਿਖਾਈ ਦਿੱਤੀ ਸੀ: ਇੱਕ 13 ਮਿੰਟ ਦੀ ਛੋਟੀ ਫ਼ਿਲਮ, ਸੁਮਨ[5], ਅਤੇ ਦੂਜੀ ਬੰਗਾਲੀ ਕਾਮੇਡੀ ਧਨਈ ਮਈ (1971), ਉੱਤਮ ਕੁਮਾਰ ਦੀ ਭਰਜਾਈ ਦੇ ਰੂਪ ਵਿੱਚ ਨਜ਼ਰ ਆਈ।
ਰੇ ਨਾਲ ਆਪਣੇ ਤਜ਼ੁਰਬੇ ਤੋਂ ਪ੍ਰੇਰਿਤ ਹੋ ਕੇ, ਉਸ ਨੇ ਅਦਾਕਾਰੀ ਸਿੱਖਣ ਲਈ ਪੁਣੇ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (ਐਫ.ਟੀ.ਆਈ.ਆਈ) ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਸੋਨੇ ਦੇ ਤਗਮੇ ਨਾਲ ਪਾਸ ਹੋ ਗਈ। ਉਸ ਨੂੰ 1971 ਦੀ ਹਰੀਸ਼ੀਕੇਸ਼ ਮੁਖਰਜੀ ਦੀ ਫ਼ਿਲਮ, "ਗੁੱਡੀ", ਜਿਸ ਵਿੱਚ ਉਸ ਨੇ ਇੱਕ ਸਕੂਲ ਦੀ ਕੁੜੀ, ਫ਼ਿਲਮ ਸਟਾਰ ਧਰਮਿੰਦਰ ਨਾਲ, ਦੀ ਭੂਮਿਕਾ ਨਿਭਾਉਣ ਲਈ ਵੀ ਚੁਣਿਆ ਸੀ। ਗੁੱਡੀ ਨੂੰ ਸਫਲਤਾ ਮਿਲੀ ਸੀ, ਅਤੇ ਉਹ ਮੁੰਬਈ ਚਲੀ ਗਈ ਅਤੇ ਜਲਦੀ ਹੀ ਹੋਰ ਭੂਮਿਕਾਵਾਂ ਵੀ ਚੁਣੀਆਂ,
ਸਿਆਸੀ ਜੀਵਨ
ਸੋਧੋਬੱਚਨ ਪਹਿਲੀ ਵਾਰ 2004 ਵਿੱਚ ਸਮਾਜਵਾਦੀ ਪਾਰਟੀ ਤੋਂ ਸੰਸਦ ਮੈਂਬਰ ਚੁਣੀ ਗਈ ਸੀ, ਜੋ ਮਾਰਚ 2006 ਤੱਕ ਰਾਜ ਸਭਾ ਵਿੱਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੀ ਸੀ।[6] ਉਸ ਨੂੰ ਜੂਨ 2006 ਤੋਂ ਜੁਲਾਈ 2010 ਤੱਕ ਦੂਜਾ ਕਾਰਜਕਾਲ ਮਿਲਿਆ[7] ਅਤੇ ਫਰਵਰੀ 2010 ਵਿੱਚ ਉਸ ਨੇ ਆਪਣਾ ਕਾਰਜਕਾਲ ਪੂਰਾ ਕਰਨ ਦਾ ਇਰਾਦਾ ਸਾਹਮਣੇ ਰੱਖਿਆ।[8] ਉਹ ਤੀਜੀ ਵਾਰ 2012 ਵਿੱਚ ਦੁਬਾਰਾ ਚੁਣੀ ਗਈ ਸੀ ਅਤੇ ਫਿਰ 2018 ਲਈ ਰਾਜ ਸਭਾ ਵਿੱਚ ਸਮਾਜਵਾਦੀ ਪਾਰਟੀ ਤੋਂ ਉਸ ਚੌਥੇ ਕਾਰਜਕਾਲ ਲਈ ਚੁਣੀ ਗਈ ਸੀ।
ਵਿਵਾਦ
ਸੋਧੋਸਾਲ 2008 ਦੇ ਦੂਜੇ ਅੱਧ ਵਿੱਚ ਫ਼ਿਲਮ ਦ੍ਰੋਣਾ (2008 ਦੀ ਫ਼ਿਲਮ) ਦੇ ਸੰਗੀਤਕ ਲਾਂਚ ਦੌਰਾਨ ਬੱਚਨ ਦੇ ਭਾਸ਼ਣ ਦੀ ਮਹਾਰਾਸ਼ਟਰ ਦੇ ਸਿਆਸਤਦਾਨਾਂ ਦੇ ਕੁਝ ਵਰਗਾਂ ਵਲੋਂ ਅਲੋਚਨਾ ਕੀਤੀ ਗਈ ਸੀ। ਫ਼ਿਲਮ ਦੇ ਨਿਰਦੇਸ਼ਕ ਗੋਲਡੀ ਬਹਿਲ ਦੇ ਅੰਗਰੇਜ਼ੀ ਵਿੱਚ ਦਿੱਤੇ ਉਸ ਦੇ ਸ਼ੁਰੂਆਤੀ ਭਾਸ਼ਣ ਦਾ ਜਵਾਬ, ਜਯਾ ਨੇ ਹਿੰਦੀ ਵਿੱਚ ਦਿੰਦਿਆ ਕਿਹਾ, “ਹਮ ਯੂ.ਪੀ ਕੇ ਲੋਗ ਹੈਂ, ਇਸ ਲੀਏ ਹਿੰਦੀ ਮੇਂ ਬਾਤ ਕਰੇਂਗੇ, ਮਹਾਰਾਸ਼ਟਰ ਕੇ ਲੋਗ ਮਾਫ ਕੀਜੀਏ”। ਇਸ ਤੋਂ ਬਾਅਦ, ਉਸ ਨੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ ਹਿੰਦੀ ਵਿੱਚ ਬੋਲਣ ਲਈ ਉਤਸ਼ਾਹਤ ਕੀਤਾ।[9] ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮਐਨਐਸ) ਦੇ ਪ੍ਰਧਾਨ ਰਾਜ ਠਾਕਰੇ ਨੇ ਟਿੱਪਣੀ ਕੀਤੀ ਕਿ ਉਸ ਦੇ ਬਿਆਨ ਵਿੱਚ ਮਹਾਰਾਸ਼ਟਰ ਦੇ ਸਾਰੇ ਲੋਕਾਂ ਦਾ ਜ਼ਿਕਰ ਕਰਨ ਦਾ ਉਸ ਦਾ ਕੋਈ ਮਤਲਬ ਨਹੀਂ ਸੀ। ਉਸ ਨੇ ਧਮਕੀ ਦਿੱਤੀ ਕਿ ਉਹ ਬੱਚਨ ਦੀਆਂ ਸਾਰੀਆਂ ਫ਼ਿਲਮਾਂ 'ਤੇ ਪਾਬੰਦੀ ਲਗਾ ਦੇਣਗੇ ਜਦ ਤੱਕ ਕਿ ਉਹ ਮਹਾਰਾਸ਼ਟਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਿਸੇ ਜਨਤਕ ਮੰਚ 'ਟੇ ਮੁਆਫ਼ੀ ਨਹੀਂ ਮੰਗੇਗੀ। ਐਮ.ਐਨ.ਐਸ ਵਰਕਰਾਂ ਨੇ "ਦਿ ਲਾਸਟ ਲਿਅਰ" ਦੀ ਸਕ੍ਰੀਨਿੰਗ ਸਮੇਂ ਥੀਏਟਰਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਚ ਜਯਾ ਦੇ ਪਤੀ ਨੇ ਕੰਮ ਕੀਤਾ ਸੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀ ਉਨ੍ਹਾਂ ਦੇ ਬਿਆਨ ਦੀ ਅਲੋਚਨਾ ਕੀਤੀ, “ਮੁੰਬਈ ਵਿੱਚ ਆਪਣੀ ਸਾਰੀ ਸਫ਼ਲਤਾ ਅਤੇ ਕਿਸਮਤ ਬਣਾਉਣ ਤੋਂ ਬਾਅਦ, ਜੇ ਤੁਸੀਂ ਇਹ ਕਹਿੰਦੇ ਹੋਏ ਮਹਿਸੂਸ ਕਰਦੇ ਹੋ ਕਿ ਅਸੀਂ ਯੂ.ਪੀ ਤੋਂ ਹਾਂ, ਇਹ ਬਹੁਤ ਮੰਦਭਾਗਾ ਹੈ”। ਅਮਿਤਾਭ ਬੱਚਨ ਨੇ ਆਪਣੀ ਤਰਫੋਂ ਜਯਾ ਦੇ ਬਿਆਨ ਲਈ ਮੁਆਫ਼ੀ ਮੰਗੀ।[10]
ਨਿੱਜੀ ਜੀਵਨ
ਸੋਧੋਉਸ ਦਾ ਜਨਮ ਇੱਕ ਪ੍ਰਸਿੱਧ ਲੇਖਕ ਅਤੇ ਕਵੀ ਤਰੁਣ ਕੁਮਾਰ ਭਾਦੂਰੀ ਦੇ ਘਰ ਹੋਇਆ ਸੀ। ਟੀ.ਕੇ ਭਦੂਰੀ ਨੇ ਇੱਕ ਪ੍ਰਸਿੱਧ ਕਿਤਾਬ ਓਭੀਸ਼ੋਪਟੋ ਚਾਂਬੋਲ (ਸ਼ਾਪਿਤ ਚੰਬਲ) ਲਿਖੀ, ਜੋ ਉਸ ਖੇਤਰ ਵਿੱਚ ਇੱਕ ਪੱਤਰਕਾਰ/ਲੇਖਕ ਦੇ ਤੌਰ 'ਤੇ ਉਸ ਦੇ ਤਜ਼ਰਬਿਆਂ ਦਾ ਲੇਖਾ ਜੋਖਾ ਹੈ। ਇਸ ਕਿਤਾਬ ਨੇ ਹਿੰਦੀ ਫ਼ਿਲਮ ਇੰਡਸਟਰੀ ਨੂੰ ਭਾਰਤ ਵਿੱਚ ਬਣੀਆਂ ਲਗਭਗ ਸਾਰੀਆਂ ਡਾਕੂਆਂ ਨਾਲ ਸੰਬੰਧਤ ਫ਼ਿਲਮਾਂ ਨੂੰ ਕੱਚਾ ਮਾਲ ਅਤੇ ਪ੍ਰੇਰਣਾ ਪ੍ਰਦਾਨ ਕੀਤੀ ਹੈ।
3 ਜੂਨ 1973 ਨੂੰ ਉਸ ਨੇ ਅਭਿਨੇਤਾ ਅਮਿਤਾਭ ਬੱਚਨ ਨਾਲ ਵਿਆਹ ਕਰਵਾ ਲਿਆ। ਇਸ ਜੋੜੀ ਦੇ ਦੋ ਬੱਚੇ ਹਨ: ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ, ਜੋ ਇੱਕ ਅਦਾਕਾਰ ਵੀ ਹਨ। ਸ਼ਵੇਤਾ ਦਾ ਵਿਆਹ ਉਦਯੋਗਪਤੀ ਨਿਖਿਲ ਨੰਦਾ ਨਾਲ ਹੋਇਆ ਹੈ, ਜੋ ਕਪੂਰ ਪਰਿਵਾਰ ਦੇ ਪੋਤੇ ਹਨ, ਅਤੇ ਉਨ੍ਹਾਂ ਦੇ ਦੋ ਬੱਚੇ ਹਨ, ਨਵਿਆ ਨਵੇਲੀ ਅਤੇ ਅਗਸਤਾ ਨੰਦਾ, [20] ਜਦਕਿ ਅਭਿਸ਼ੇਕ ਬੱਚਨ ਦਾ ਵਿਆਹ ਅਭਿਨੇਤਰੀ ਐਸ਼ਵਰਿਆ ਰਾਏ ਨਾਲ ਹੋਇਆ ਹੈ, ਅਤੇ ਉਨ੍ਹਾਂ ਦੀ ਇੱਕ ਧੀ, ਆਰਾਧਿਆ ਬੱਚਨ ਹੈ।
ਅਵਾਰਡ ਅਤੇ ਸਨਮਾਨ
ਸੋਧੋਨਾਗਰਿਕ ਅਵਾਰਡ
- 1992 – ਪਦਮ ਸ਼੍ਰੀ, ਭਾਰਤ ਸਰਕਾਰ ਵਲੋਂ ਦਿੱਤਾ ਜਾਂਦਾ ਭਾਰਤ ਦਾ ਚੌਥਾ ਨਾਗਰਿਕ ਅਵਾਰਡ
ਜੇਤੂ
- 1972 – Filmfare Special Award for Uphaar
- 1974 – Filmfare Best Actress Award for Abhimaan
- 1975 – Filmfare Best Actress Award for Kora Kagaz
- 1980 – Filmfare Best Actress Award for Nauker
- 1998 – Filmfare Special Award for Hazaar Chaurasi Ki Maa
- 2001 – Filmfare Best Supporting Actress Award for Fiza
- 2002 – Filmfare Best Supporting Actress Award for Kabhi Khushi Kabhie Gham...
- 2004 – Filmfare Best Supporting Actress Award for Kal Ho Naa Ho
- 2007 – Filmfare Lifetime Achievement Award
ਨਾਮਜ਼ਦਗੀ
- 1972 – Filmfare Best Actress Award for Guddi
- 1972 – Filmfare Best Actress Award for Uphaar
- 1974 – Filmfare Best Actress Award for Koshish
- 1976 – Filmfare Best Actress Award for Mili
- 1982 – Filmfare Best Actress Award for Silsila
ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ ਇਨਾਮ
ਜੇਤੂ
- 2001 – IIFA Best Supporting Actress Award for Fiza
- 2002 – IIFA Best Supporting Actress Award for Kabhi Khushi Kabhie Gham...
- 2004 – IIFA Best Supporting Actress Award for Kal Ho Naa Ho
ਹੋਰ ਫ਼ਿਲਮ ਅਵਾਰਡ
ਜੇਤੂ
- 1972 – Bengal Film Journalists' Association Awards: Special Award (Hindi film) for Guddi[11]
- 1999 – Anandalok Awards: Special Editor Award
- 2001 – Bengal Film Journalists' Association Awards: Best Actress in Supporting Role for Fiza[12]
- 2001 – Zee Cine Award for Best Actor in a Supporting Role – Female for Fiza
- 2002 – Best Actress in a supporting role for Kabhi Khushi Kabhie Gham... at the Sansui Viewers Choice Awards[13]
ਸਨਮਾਨ ਅਤੇ ਇਨਾਮ
- In 2017, she won Best Parliamentarian award.
- In 1998, she was honoured with the Omega Award for Excellence: Lifetime Achievement.[14]
- 2000, Mumbai Academy of the Moving Image, an award for her "abiding contribution to Cinema".[15]
- 2004, Lifetime Achievement Award at the Sansui Awards.[16]
- 2010, Lifetime Achievement Award at the "Tongues on Fire" film festival in London.[17][18]
- 2012, Lifetime Achievement Award at Jaipur International Film Festival (JIFF).[19]
- 2013, Master Deenanath Mangeshkar (Vishesh Puraskar) Award for her dedicated services to Indian theatre and cinema.[20]
- She is a recipient of the Yash Bharti Award, UP state's highest award from the Government of Uttar Pradesh.[21]
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਹੋਰ ਟਿੱਪਣੀਆਂ |
---|---|---|---|
1963 | ਮਹਾਂਨਗਰ | Bani | ਬੰਗਾਲੀ ਫ਼ਿਲਮ |
1971 | Guddi | Kusum/Guddi | Nominated—Filmfare Best Actress Award |
1971 | Dhanni Meye | Monasha | ਬੰਗਾਲੀ ਫ਼ਿਲਮ |
1971 | Uphaar | Mrinmayi/Meenu | Nominated—Filmfare Best Actress Award |
1972 | Jawani Diwani | Neeta Thakur | |
1972 | Bawarchi | Krishna Sharma | |
1972 | Parichay | Rama | |
1972 | Bansi Birju | Bansi | |
1972 | Piya Ka Ghar | Malti | |
1972 | Annadata | ||
1972 | Ek Nazar | Shabnam | |
1972 | Samadhi | ||
1972 | Koshish | Aarti Mathur | Nominated—Filmfare Best Actress Award |
1972 | Shor | Raat Ki Rani/Rani | |
1972 | Jai Jawan Jai Makan | ||
1973 | Gaai Aur Gori | Neeta Thakur | |
1973 | Anamika | Anamika/Kanchan/Archana | |
1973 | Phagun | Krishna Sharma | |
1973 | Zanjeer | Mala | |
1973 | Abhimaan | Uma Kumar | Filmfare Best Actress Award |
1974 | Aahat | ||
1974 | Dil Diwana | ||
1974 | Kora Kagaz | Archana Gupta | Filmfare Best Actress Award |
1974 | Naya Din Nai Raat | ||
1974 | Doosri Sita | ||
1975 | Mili | Mili Khanna | Nominated—Filmfare Best Actress Award |
1975 | Chupke Chupke | Vasudha Kumar | |
1975 | Sholay | Radha | |
1977 | Abhi To Jee Lein | Jaya | |
1978 | Ek Baap Chhe Bete | ||
1979 | Nauker | Geeta | Filmfare Best Actress Award |
1981 | Silsila | Shobha Malhotra | Nominated—Filmfare Best Actress Award |
1995 | Akka | Marathi Film (Appearance with Amitabh Bachachan) | |
1998 | Hazaar Chaurasi Ki Maa | Sujata Chatterji | |
2000 | Fiza | Nishatbi Ikramullah | Filmfare Best Supporting Actress Award |
2001 | Kabhi Khushi Kabhie Gham... | Nandini Raichand | Filmfare Best Supporting Actress Award |
2002 | Koi Mere Dil Se Poochhe | Mansi Devi | |
2002 | Desh | Suprabha Devi | Bengali film |
2003 | Kal Ho Naa Ho | Jennifer Kapur | Filmfare Best Supporting Actress Award |
2007 | Laaga Chunari Mein Daag | Sabitri Sahay | |
2008 | Lovesongs | ||
2008 | Drona | Queen Jayanti | |
2010 | Aap Ke Liye Hum | ||
2011 | Meherjaan | Meher | Bengali, Bangladeshi film |
2013 | Sunglass / Taak Jhaank | Bengali / Hindi | |
2016 | Ki & Ka | cameo | Hindi |
2016 | Hera Pheri 3 |
ਹਵਾਲੇ
ਸੋਧੋ- ↑ "Jaya Bachchan's Biodata in Rajya Sabha's Document". rajyasabha.nic.in.
- ↑ Gulzar, p. 457
- ↑ Somaaya, Bhaawana (2000-12-22). "His humility appears misplaced". The Hindu. Archived from the original on 2002-03-27. Retrieved 2011-09-19.
Probably the only actress to make a virtue out of simplicity, Jaya was the first whiff of realistic acting in an era when showbiz was bursting with mannequins
{{cite news}}
: Unknown parameter|dead-url=
ignored (|url-status=
suggested) (help) - ↑ "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.
{{cite web}}
: Unknown parameter|dead-url=
ignored (|url-status=
suggested) (help) - ↑ "HugeDomains.com - RudRaa.com is for sale (Rud Raa)". www.hugedomains.com. Retrieved 17 December 2019.
{{cite web}}
: Cite uses generic title (help) - ↑ "Jaya Bachchan loses Rajya Sabha seat". Retrieved 3 November 2017.
- ↑ "Jaya Bachchan back in Rajya Sabha". Retrieved 3 November 2017.
- ↑ IANS (3 February 2010). "I'm too upfront for politics: Jaya Bachchan". The Times of India. Archived from the original on 2 June 2010. Retrieved 29 June 2010.
- ↑ "Jaya Bachchan's controversial clip". Rediff. 8 September 2008. Retrieved 28 July 2010.
- ↑ "Raj Thackeray: I accept Amitabh's apology". Rediff. 11 September 2008. Retrieved 11 September 2008.
- ↑ "STL.News | Breaking News | Latest News | St Louis News | News Videos". STL.News. Archived from the original on 22 April 2008. Retrieved 17 December 2019.
- ↑ "STL.News | Breaking News | Latest News | St Louis News | News Videos". STL.News. Archived from the original on 2 April 2015. Retrieved 17 December 2019.
- ↑ "dharma-production.com". dharma-production.com. Archived from the original on 9 July 2011. Retrieved 6 June 2011.
- ↑ "Welcome to Brite Ideas — The Omega Rohit Bal Fashion show". Briteideas.org. Retrieved 6 June 2011.
- ↑ "Archives 2000". Mumbai Academy of the Moving Image. Retrieved 8 October 2011.
- ↑ "mid-day.com". Archived from the original on 15 May 2004. Retrieved 17 December 2019.
- ↑ "zeenews.com". Spicezee.zeenews.com. Archived from the original on 9 January 2016. Retrieved 6 June 2011.
- ↑ http://www.thehindu.com/features/cinema/article109740.ece Jaya Bachchan to receive 'Lifetime Achievement Award' in London, 19 February 2010, The Hindu
- ↑ "Lifetime achievement award for Jaya Bachchan". timesofindia.indiatimes.com. 25 January 2012. Archived from the original on 30 ਸਤੰਬਰ 2013. Retrieved 29 January 2013.
{{cite news}}
: Unknown parameter|dead-url=
ignored (|url-status=
suggested) (help) - ↑ "timesofindia.indiatimes.com". Jaya Bachchan to be presented Deenanath Mangeshkar Award. Retrieved 9 April 2013.[permanent dead link]
- ↑ "apunkachoice". apunkachoice. 12 November 2006. Archived from the original on 16 July 2011. Retrieved 6 June 2011.
ਨੋਟਸ
ਸੋਧੋ- Banerjee, Shampa; Anil Srivastava (1988). One Hundred Indian Feature Films: An Annotated Filmography. Taylor & Francis. ISBN 0-8240-9483-2.
- Gulzar, .; Govind Nihalani, Saibal Chatterjee (2003). Encyclopaedia of Hindi cinema. Popular Prakashan, Encyclopaedia Britannica (India). ISBN 81-7991-066-0.
{{cite book}}
:|first=
has numeric name (help) - Dawar, Ramesh (2006). Bollywood Yesterday-Today-Tomorrow. Star Publications. ISBN 1-905863-01-2.
- Peter John, Ali. "Jaya is aback, Jaya Hey!". Screen India. Express India. Archived from the original on 2010-05-28. Retrieved 2011-02-14.
{{cite web}}
: Italic or bold markup not allowed in:|publisher=
(help)