ਜਸਵਿੰਦਰ ਬਰਾੜ
ਭਾਰਤੀ ਗਾਇਕ
ਜਸਵਿੰਦਰ ਬਰਾੜ (ਜਨਮ 10 ਸਤੰਬਰ 1967) ਭਾਰਤੀ ਪੰਜਾਬ ਦੀ ਪੰਜਾਬੀ ਗਾਇਕਾ ਹੈ, ਜਿਸ ਨੂੰ ਲੋਕ ਤੱਥ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ।[1] ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਲਬਮ "ਕੀਮਤੀ ਚੀਜ" ਨਾਲ 1990 ਵਿੱਚ ਕੀਤੀ।[2]
ਜਸਵਿੰਦਰ ਬਰਾੜ | |
---|---|
ਜਾਣਕਾਰੀ | |
ਜਨਮ ਦਾ ਨਾਮ | ਜਸਵਿੰਦਰ ਕੌਰ ਬਰਾੜ |
ਜਨਮ | ਕਾਲਿਆਂਵਾਲੀ, ਹਰਿਆਣਾ, ਭਾਰਤ | 10 ਸਤੰਬਰ 1967
ਵੰਨਗੀ(ਆਂ) | ਲੋਕ ਸੰਗੀਤ |
ਕਿੱਤਾ | ਗਾਇਕੀ |
ਲੇਬਲ | ਗੋਇਲ ਮਿਊਜਿਕ |
ਡਿਸਕੋਗ੍ਰਾਫੀ
ਸੋਧੋਉਸਨੇ 1990 ਵਿੱਚ ਕੀਮਤੀ ਚੀਜ਼ ਨਾਮ ਦੀ ਐਲਬਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਦੋਂ ਤੋਂ ਕਈ ਐਲਬਮਾਂ ਰਿਲੀਜ਼ ਕੀਤੀਆਂ।[3]
- ਕੀਮਤੀ ਚੀਜ
- ਖੁੱਲ੍ਹਾ ਅਖਾੜਾ
- ਰਾਂਝਾ ਜੋਗੀ ਹੋ ਗਿਆ
- ਅਖਾੜਾ
- ਇਸ਼ਕ ਮੁਹੱਬਤ ਯਾਰੀ
- ਦੂਜਾ ਅਖਾੜਾ
- ਇੱਟ ਖੜਕਾ
- ਗੂੰਜਦਾ ਅਖਾੜਾ
- ਬੋਲ ਕਲਿਹਰੀਆ ਮੋਰਾ
- ਝੱਲਾ ਦਿਲ ਵਾਜਾਂ ਮਾਰਦਾ
- ਰੋਂਦੀ ਨੂੰ ਹੋਰ ਰਵਾ ਕੇ
- ਤੇਰੀ ਯਾਦ ਸਤਾਵੇ
- ਮੈਂ ਤੇਰੀ ਜੰਨ ਘੇਰੁੰਗੀ
- ਮੈਂ ਤਾਂ ਤੈਨੂੰ ਯਾਦ ਕਰਦੀ
- ਗੱਲਾਂ ਪਿਆਰ ਦੀਆਂ
- ਪਿਆਰ– ਦ ਕਲਰਜ਼ ਆਫ ਲਵ (02 ਨਵੰਬਰ . 2010)
- ਜਿਉਂਦੇ ਰਹਿਣ (2014)
- ਤਿੰਨ ਗੱਲਾਂ (2018)
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ ਜਸਵਿੰਦਰ ਬਰਾੜ ਦੀ ਐਲਬਮ 'ਜਿਊਂਦੇ ਰਹਿਣ'[permanent dead link]
- ↑ "Jaswinder Brar – Albums". www.goyalmusic.net. Archived from the original on 3 ਅਪ੍ਰੈਲ 2015. Retrieved 14 January 2012.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Jaswinder Brar – Albums". www.goyalmusic.net. Archived from the original on 3 April 2015. Retrieved 14 January 2012.