ਜਾਕੁਤਸਕ
ਜਾਕੁਤਸਕ (ਰੂਸੀ: Якутск; IPA: [jɪˈkutsk]; ਸਾਖਾ: Дьокуускай, Jokūskai, ਉਚਾਰਨ [ɟokuːskaj]) ਰੂਸ ਦੇ ਸਾਖਾ ਗਣਰਾਜ ਦੀ ਰਾਜਧਾਨੀ ਹੈ। ਇਹ ਆਰਕਟਿਕ ਚੱਕਰ ਤੋਂ 450 ਕਿੱਲੋਮੀਟਰ (280 ਮੀਲ) ਦੱਖਣ ਵੱਲ ਸਥਿਤ ਹੈ। 2024 ਦੀ ਜਨਗਣਨਾ ਦੇ ਅਨੁਸਾਰ ਇੱਥੋਂ ਦੀ ਜਨਸੰਖਿਆ 3,67,667 ਹੈ
ਜਾਕੁਤਸਕ (Punjabi) Якутск (ਰੂਸੀ) Дьокуускай (Sakha) | |
---|---|
— City[ਹਵਾਲਾ ਲੋੜੀਂਦਾ] — City under republic jurisdiction[ਹਵਾਲਾ ਲੋੜੀਂਦਾ] | |
View of the city from the Geological Institute collections area | |
Location of the Sakha (Yakutia) Republic in Russia | |
ਕੋਆਰਡੀਨੇਟ: 62°02′N 129°44′E / 62.033°N 129.733°E | |
City یوم | Second Sunday of September[ਹਵਾਲਾ ਲੋੜੀਂਦਾ] |
ਪ੍ਰਸਾਸ਼ਕੀ ਰੁਤਬੇ (ਅਨੁਸਾਰ June 2009) | |
ਦੇਸ਼ | ਰੂਸ |
ਸੰਘੀ ਵਿਸ਼ਾ | Sakha Republic[1] |
ਦੀ ਰਾਜਧਾਨੀ | Sakha Republic[1] |
ਦਾ ਪ੍ਰਸਾਸ਼ਕੀ ਕੇਂਦਰ | city of republic significance of Yakutsk[ਹਵਾਲਾ ਲੋੜੀਂਦਾ] |
ਮਿਊਂਸਿਪਲ ਰੁਤਬਾ (بمطابق December 2008) | |
ਸ਼ਹਿਰੀ ਅਕਰਗ | Yakutsk Urban Okrug[ਹਵਾਲਾ ਲੋੜੀਂਦਾ] |
ਦਾ ਪ੍ਰਸਾਸ਼ਕੀ ਕੇਂਦਰ | Yakutsk Urban Okrug[ਹਵਾਲਾ ਲੋੜੀਂਦਾ] |
Head[ਹਵਾਲਾ ਲੋੜੀਂਦਾ] | Aysen Nikolayev[ਹਵਾਲਾ ਲੋੜੀਂਦਾ] |
ਪ੍ਰਤਿਨਿਧ ਅਦਾਰਾ | Okrug Council[ਹਵਾਲਾ ਲੋੜੀਂਦਾ] |
ਅੰਕੜੇ | |
رقبہ | 122 km2 (47 sq mi)[ਹਵਾਲਾ ਲੋੜੀਂਦਾ] |
ਟਾਈਮ ਜ਼ੋਨ | YAKT (UTC+10:00)[2] |
ਸਥਿਤੀ | 1632[ਹਵਾਲਾ ਲੋੜੀਂਦਾ] |
City ਰੁਤਬਾ | 1643[ਹਵਾਲਾ ਲੋੜੀਂਦਾ] |
ਡਾਕ ਕੋਡ | 677xxx[ਹਵਾਲਾ ਲੋੜੀਂਦਾ] |
ਡਾਇਲਿੰਗ ਕੋਡ | +7 4112[3] |
ਵੈੱਬਸਾਈਟ |
ਜਾਕੁਤਸਕ ਲੇਨਾ ਨਦੀ ਦੀ ਮੁੱਖ ਬੰਦਰਗਾਹ ਹੈ। ਇੱਥੇ ਜਾਕੁਤਸਕ ਹਵਾਈ ਅੱਡੇ ਤੋਂ ਇਲਾਵਾ ਛੋਟਾ ਮੈਗਨ ਹਵਾਈ ਅੱਡਾ ਵੀ ਸੇਵਾ ਵਿੱਚ ਹਾਜ਼ਿਰ ਹੈ। ਇੱਥੋਂ ਹੀਰਿਆਂ ਦੀ ਕਾਫੀ ਸਪਲਾਈ ਹੁੰਦੀ ਹੈ। ਇੱਥੋਂ ਦੀ ਜਮਸੰਖਿਆ 3 ਲੱਖ ਦੇ ਕਰੀਬ ਹੈ ਅਤੇ ਸਰਦੀਆਂ ਵਿੱਚ ਇੱਥੋਂ ਦਾ ਮੱਧਮਾਨਤ (ਐਵਰੇਜ) ਤਾਪਮਾਨ −34 °C (−30 °F) ਹੁੰਦਾ ਹੈ ਜੋ ਕਿ ਇਸਨੂੰ ਸਭ ਤੋਂ ਵੱਡਾ ਠੰਡਾ ਸ਼ਹਿਰ ਹੋਣ ਦਾ ਮਾਣ ਦਿਵਾਉਂਦਾ ਹੈ।
ਇਤਿਹਾਸ
ਸੋਧੋਤੁਰਕੀ ਸਾਖਾ ਲੋਕ, ਜਿਹਨਾਂ ਨੂੰ ਜਾਕੁਤ ਕਿਹਾ ਜਾਂਦਾ ਹੈ, 13ਵੀਂ ਤੇ 14ਵੀਂ ਸਦੀ ਦੌਰਾਨ ਸਾਈਬੇਰੀਆ ਦੇ ਵੱਖ-ਵੱਖ ਭਾਗਾਂ ਤੋਂ ਪ੍ਰਵਾਸ ਕਰ ਇੱਥੇ ਪਹੁੰਚੇ ਸਨ। ਜਦੋਂ ਉ ਇੱਥੇ ਪਹੁੰਚੇ ਤਾਂ ਇੱਥੋਂ ਦੇ ਮੂਲ ਨਿਵਾਸੀਆਂ ਨਾਲ ਘੁਲ-ਮਿਲ ਗਏ। ਰੂਸੀ ਜਾਕੁਤਸਕ ਦੀ ਸਥਾਪਨਾ 1632 ਵਿੱਚ ਓਸਟ੍ਰਾਗ (ਛੋਟਾ ਕਿਲ੍ਹਾ) ਦੇ ਤੌਰ 'ਤੇ ਪਿਓਟਰ ਬੇਕੇਤੋਵ ਵੱਲੋਂ ਕੀਤੀ ਗਈ। 1639 ਵਿੱਚ ਇਹ ਵੋਏਵੁਦਸਤਵੋ ਦਾ ਕੇਂਦਰ ਬਣ ਗਿਆ। ਜਾਕੁਤਸਕ ਵੋਏਵੁਦ ਜਲਦ ਹੀ ਇਸ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਰੂਸੀ ਅਧਿਕਾਰੀ ਬਣ ਗਏ ਅਤੇ ਉਹਨਾਂ ਨੇ ਇਸਦਾ ਪੂਰਬ ਤੇ ਪੱਛਮ ਵੱਲ ਵਿਸਤਾਰ ਸ਼ੁਰੂ ਕਰ ਦਿੱਤਾ।
1880-90ਵਿਆਂ ਤੋਂ ਪਹਿਲਾਂ ਇਹ ਨਿੱਕਾ ਪਿੰਜ ਹੀ ਸੀ ਪਰ ਬਾਅਦ ਵਿੱਚ ਸੋਨੇ ਤੇ ਹੋਰ ਧਾਤਾਂ ਦੇ ਭੰਡਾਰਾਂ ਦੀ ਖੋਜ ਤੋਂ ਬਾਅਦ ਇਹ ਸ਼ਹਿਰ ਵਿੱਚ ਵਿਕਸਿਤ ਹੋ ਗਿਆ। ਸਟਾਲਿਨ ਦੇ ਰਾਜਕਾਲ ਦੌਰਾਨ ਹੋਏ ਉਦਯੋਗੀਕਰਨ ਸਮੇਂ ਇਹਨਾਂ ਭੰਡਾਰਾਂ ਜਾ ਕਾਫੀ ਵਿਕਾਸ ਹੋਇਆ ਸੀ। ਸਾਈਬੇਰੀਆ ਵਿੱਚ ਮਜ਼ਦੂਰ ਕੈਂਪਾਂ ਦੇ ਤਾਜ਼ ਵਾਧੇ ਨੇ ਵੀ ਜਾਕੁਤਸਕ ਦੇ ਵਿਕਾਸ ਵਿੱਚ ਕਾਫੀ ਉਤਸ਼ਾਹਜਨਕ ਵਾਧਾ ਕੀਤਾ ਹੈ।
ਤਾਪਮਾਨ
ਸੋਧੋਸਿਆਲਾਂ ਵਿੱਚ ਇੱਥੋਂ ਦੇ ਹਰ ਸ਼ਹਿਰ ਦਾ ਤਾਪਮਾਨ ਕਾਫੀ ਠੰਡਾ ਹੁੰਦਾ ਹੈ। ਦੁਲਾਈ ਤੋਂ ਜਨਵਰੀ ਤੱਕ ਇੱਥੋਂ ਦੇ ਤਾਪਮਾਨ ਦਾ ਮੱਧਮਾਨ ਕ੍ਰਮਵਾਰ +19.5 °C (67.1 °F) ਤੋਂ −38.6 °C (−37.5 °F) ਤੱਕ ਰਹਿੰਦਾ ਹੈ। ਜਾਕੁਤਸਕ ਪਾਰਮਾਫ਼੍ਰੋਸਟ ਵਿੱਚ ਸਥਿਤ ਸਭ ਤੋਂ ਵੱਡਾ ਸ਼ਹਿਰ ਹੈ ਤੇ ਇੱਥੇ ਜ਼ਿਆਦਾਤਰ ਘਰ ਬਜਰੀ ਦੇ ਥੰਮ੍ਹ 'ਤੇ ਖੜ੍ਹੇ ਕੀਤੇ ਜਾਂਦੇ ਹਨ।
ਅਨਟਾਰਕਟਿਕ ਤੋਂ ਬਾਹਰ ਧਰਤੀ 'ਤੇ ਸਭ ਤੋਂ ਠੰਡਾ ਤਾਪਮਾਨ ਯਾਨਾ ਨਦੀ ਘਾਟੀ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਜਾਕੁਤਸਕ ਦੇ ਉੱਤਰ-ਪੂਰਬ ਵਿੱਚ ਸਥਿਤ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਉੱਚ ਰਿਕਾਰਡ ਤਾਪਮਾਨ °C (°F) | −5.8 (21.6) |
−2.2 (28) |
8.3 (46.9) |
21.1 (70) |
31.1 (88) |
35.1 (95.2) |
38.4 (101.1) |
35.4 (95.7) |
27.0 (80.6) |
18.6 (65.5) |
3.9 (39) |
−3.9 (25) |
38.4 (101.1) |
ਔਸਤਨ ਉੱਚ ਤਾਪਮਾਨ °C (°F) | −35.1 (−31.2) |
−28.6 (−19.5) |
−12.3 (9.9) |
1.7 (35.1) |
13.2 (55.8) |
22.4 (72.3) |
25.5 (77.9) |
21.5 (70.7) |
11.5 (52.7) |
−3.6 (25.5) |
−23.1 (−9.6) |
−34.3 (−29.7) |
−3.4 (25.9) |
ਰੋਜ਼ਾਨਾ ਔਸਤ °C (°F) | −38.6 (−37.5) |
−33.6 (−28.5) |
−20.1 (−4.2) |
−4.8 (23.4) |
7.5 (45.5) |
16.4 (61.5) |
19.5 (67.1) |
15.2 (59.4) |
6.1 (43) |
−7.8 (18) |
−27 (−17) |
−37.6 (−35.7) |
−8.8 (16.2) |
ਔਸਤਨ ਹੇਠਲਾ ਤਾਪਮਾਨ °C (°F) | −41.5 (−42.7) |
−38.2 (−36.8) |
−27.4 (−17.3) |
−11.8 (10.8) |
1.0 (33.8) |
9.3 (48.7) |
12.7 (54.9) |
8.9 (48) |
1.2 (34.2) |
−12.2 (10) |
−31 (−24) |
−40.4 (−40.7) |
−14.1 (6.6) |
ਹੇਠਲਾ ਰਿਕਾਰਡ ਤਾਪਮਾਨ °C (°F) | −63 (−81) |
−64.4 (−83.9) |
−54.9 (−66.8) |
−41 (−42) |
−18.1 (−0.6) |
−5.4 (22.3) |
−1.5 (29.3) |
−7.8 (18) |
−14.2 (6.4) |
−40.9 (−41.6) |
−54.5 (−66.1) |
−59.8 (−75.6) |
−64.4 (−83.9) |
ਬਰਸਾਤ mm (ਇੰਚ) | 9 (0.35) |
8 (0.31) |
7 (0.28) |
8 (0.31) |
20 (0.79) |
35 (1.38) |
39 (1.54) |
37 (1.46) |
31 (1.22) |
18 (0.71) |
16 (0.63) |
10 (0.39) |
238 (9.37) |
ਔਸਤ. ਵਰਖਾ ਦਿਨ (≥ 1.0 mm) | 2.1 | 2.0 | 1.9 | 2.9 | 3.8 | 7.3 | 6.5 | 6.0 | 5.3 | 6.1 | 5.7 | 4.1 | 53.7 |
% ਨਮੀ | 76 | 76 | 70 | 60 | 54 | 57 | 62 | 67 | 72 | 78 | 78 | 76 | 68.8 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 18.6 | 98.0 | 232.5 | 273.0 | 303.8 | 333.0 | 347.2 | 272.8 | 174.0 | 105.4 | 60.0 | 9.3 | 2,227.6 |
Source #1: Pogoda.ru.net[4] | |||||||||||||
Source #2: [5] |
ਹਵਾਲੇ
ਸੋਧੋ- ↑ 1.0 1.1 Constitution of the Sakha Republic
- ↑ Правительство Российской Федерации. Постановление №725 от 31 августа 2011 г. «О составе территорий, образующих каждую часовую зону, и порядке исчисления времени в часовых зонах, а также о признании утратившими силу отдельных Постановлений Правительства Российской Федерации». Вступил в силу по истечении 7 дней после дня официального опубликования. Опубликован: "Российская Газета", №197, 6 сентября 2011 г. (Government of the Russian Federation. Resolution #725 of August 31, 2011 On the Composition of the Territories Included into Each Time Zone and on the Procedures of Timekeeping in the Time Zones, as Well as on Abrogation of Several Resolutions of the Government of the Russian Federation. Effective as of after 7 days following the day of the official publication.).
- ↑ "Телефонные коды городов / Большая Телефонная книга" (in Russian). Archived from the original on ਫ਼ਰਵਰੀ 25, 2021. Retrieved November 10, 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Pogoda.ru.net-Climate Data for Yakutsk 1981–2010" (in ਰੂਸੀ). Retrieved April 26, 2012.
- ↑ "Climatological Normals of Jakutsk". weather.gov.hk. Archived from the original on 2016-03-04. Retrieved 2016-11-14.
{{cite web}}
: Unknown parameter|dead-url=
ignored (|url-status=
suggested) (help)