ਜਾਰਜ ਗੁਰਜੀਏਫ
ਜਾਰਜ ਇਵਾਨੋਵਿੱਚ ਗੁਰਜੀਏਫ (ਰੂਸੀ: Гео́ргий Ива́нович Гурджи́ев, ਯੂਨਾਨੀ: Γεώργιος Γεωργιάδης, ਅਰਮੀਨੀਆਈ: Գեորգի Գյուրջիև; 13 ਜਨਵਰੀ 1866 – 29 ਅਕਤੂਬਰ 1949) 20ਵੀਂ ਸਦੀ ਦੇ ਪਹਿਲੇ ਅੱਧ ਦਾ ਯੂਨਾਨੀ ਅਤੇ ਆਰਮੇਨੀਆਈ ਵਿਰਾਸਤ ਰਾਹੀਂ ਪ੍ਰਬੁੱਧ ਰਹੱਸਵਾਦੀ ਦਾਰਸ਼ਨਿਕ ਸੀ ਜਿਸਨੇ ਦੱਸਿਆ ਕਿ ਬਹੁਤੇ ਬੰਦੇ ਸੁੱਤਿਆਂ ਭਾਂਤ ਜੀਵਨ ਗੁਜਾਰਦੇ ਹਨ, ਜਦਕਿ ਐਨ ਸੰਭਵ ਹੈ ਕੀ ਬੰਦਾ ਉਚੇਰੀ ਚੇਤਨਾ ਨੂੰ ਹਾਸਲ ਕਰ ਲਵੇ ਅਤੇ ਆਪਣੀਆਂ ਪੂਰੀਆਂ ਮਾਨਵੀ ਸੰਭਾਵਨਾਵਾਂ ਨੂੰ ਸਾਕਾਰ ਕਰ ਲਵੇ। ਗੁਰਜੀਏਫ ਨੇ ਇਸ ਵਾਸਤੇ ਇੱਕ ਵਿਧੀ ਤਿਆਰ ਕੀਤੀ ਜਿਸ ਨੂੰ ਉਸਨੇ "ਦ ਵਰਕ" ਨਾਮ ਦਿੱਤਾ।[1] (ਯਾਨੀ "ਆਪਣੇ ਆਪ ਤੇ ਕੰਮ") ਜਾਂ "ਵਿਧੀ".[2] ਉਸ ਦੀਆਂ ਸਿੱਖਿਆਵਾਂ ਅਨੁਸਾਰ,[3] ਗੁਰਜੀਏਫ ਦੀ ਜਗਾਉਣ ਦੀ ਵਿਧੀ ਫ਼ਕੀਰ, ਭਿਕਸ਼ੂ ਜਾਂ ਯੋਗੀ ਤੋਂ ਭਿੰਨ ਹੈ, ਜਿਸ ਕਰ ਕੇ ਉਸ ਦੀ ਵਿਧੀ ਨੂੰ "ਚੌਥਾ ਮਾਰਗ" ਵੀ ਕਿਹਾ ਜਾਂਦਾ ਹੈ।[4]
ਜਾਰਜ ਗੁਰਜੀਏਫ | |
---|---|
ਜਨਮ | ਜਾਰਜ ਇਵਾਨੋਵਿੱਚ ਗੁਰਜੀਏਫ 13 ਜਨਵਰੀ 1866 |
ਮੌਤ | 29 ਅਕਤੂਬਰ 1949 | (ਉਮਰ 83)
ਕਾਲ | 20ਵੀਂ ਸਦੀ |
ਸਕੂਲ | ਚੌਥਾ ਮਾਰਗ ਜਾਂ "ਗੁਰਜੀਏਫ ਵਰਕ" |
ਮੁੱਖ ਰੁਚੀਆਂ | ਮਨੋਵਿਗਿਆਨ, ਦਰਸ਼ਨ, ਵਿਗਿਆਨ, ਪ੍ਰਾਚੀਨ ਗਿਆਨ |
ਮੁੱਖ ਵਿਚਾਰ | Fourth Way, Fourth Way Enneagram, Centers, Ray of Creation, Self-remembering |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
|
ਹਵਾਲੇ
ਸੋਧੋ- ↑ Ouspensky, P. D. (1977). In Search of the Miraculous. pp. 312–313. ISBN 0-15-644508-5.
Schools of the fourth way exist for the needs of the work... But no matter what the fundamental aim of the work is... When the work is done the schools close.
- ↑ Nott, C.S. (1961). Teachings of Gurdjieff: A Pupil's Journal: An Account of some Years with G.I. Gurdjieff and A.R. Orage in New York and at Fontainbleau-Avon. Routledge and Kegan Paul, London and Henley. p. x. ISBN 0-7100-8937-6.
- ↑ De Penafieu, Bruno (1997). Needleman, Jacob; Baker, George (eds.). Gurdjieff. Continuum International Publishing Group. p. 214. ISBN 1-4411-1084-4.
If I were to cease working... all these worlds would perish.
- ↑ Gurdjieff International Review