ਜਾਵੇਦ ਜਾਫਰੀ (ਜਨਮ 4 ਦਸੰਬਰ 1963) ਇੱਕ ਭਾਰਤੀ ਅਦਾਕਾਰ, ਹਾਸਰਸ ਕਲਾਕਾਰ ਅਤੇ ਨਚਾਰ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਇਹ ਮਾਰਚ 2014 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋਇਆ ਅਤੇ 2014 ਦੀਆਂ ਆਮ ਚੋਣਾਂ ਵਿੱਚ ਲਖਨਊ ਚੋਣ ਹਲਕੇ ਤੋਂ ਆਪ ਵੱਲੋਂ ਲੜੇਗਾ।

ਜਾਵੇਦ ਜਾਫ਼ਰੀ
Javed jeffery colors indian telly awards.jpg
ਜਾਵੇਦ ਜਾਫ਼ਰੀ
ਜਨਮ (1960-12-04) ਦਸੰਬਰ 4, 1960 (ਉਮਰ 62)
ਮੁੰਬਈ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰ, ਆਵਾਜ਼ ਅਦਾਕਾਰ, ਨਚਾਰ, ਹਾਸਰਸ ਕਲਾਕਾਰ
ਸਰਗਰਮੀ ਦੇ ਸਾਲ1979–ਹੁਣ ਤੱਕ
ਜੀਵਨ ਸਾਥੀਹਬੀਬਾ ਜਾਫ਼ਰੀ
ਮਾਤਾ-ਪਿਤਾਜਗਦੀਪ