ਜਾਵੇਦ ਹਸਨ ਸਿੱਦੀਕੀ (ਉਰਦੂ: جاوید صدیقیਹਿੰਦੀ: जावेद सिद्दीकी) ਹਿੰਦੀ ਅਤੇ ਉਰਦੂ ਦਾ ਭਾਰਤੀ ਸਕਰੀਨ-ਲੇਖਕ, ਡਾਇਲਾਗ-ਲੇਖਕ ਅਤੇ ਨਾਟਕਕਾਰ ਹੈ।

ਜਾਵੇਦ ਸਿੱਦੀਕੀ
ਜਨਮ (1942-01-13) 13 ਜਨਵਰੀ 1942 (ਉਮਰ 78)
ਭਾਰਤ
ਪੇਸ਼ਾਸਕਰੀਨ-ਲੇਖਕ ਡਾਇਲਾਗ-ਲੇਖਕ ਨਾਟਕਕਾਰ
ਸਰਗਰਮੀ ਦੇ ਸਾਲ1977 –ਹਾਲ
ਬੱਚੇਲੁਬਨਾ ਸਲੀਮ ਸਮੀਰ ਸਿੱਦੀਕੀ ਮੁਰਾਦ ਸਿੱਦੀਕੀ ਜ਼ੇਬਾ ਸਿੱਦੀਕੀ
ਵੈੱਬਸਾਈਟhttp://www.javedsiddiqi.com

ਆਪਣੇ ਕਰੀਅਰ ਦੌਰਾਨ, ਸਿਦੀਕੀ ਨੇ ਸਤਿਆਜੀਤ ਰਾਏ ਅਤੇ ਸ਼ਿਆਮ ਬੇਨੇਗਲ ਵਰਗੇ ਸੁਤੰਤਰ ਡਾਇਰੈਕਟਰਾਂ ਤੋਂ ਲੈ ਕੇ ਯਸ਼ ਚੋਪੜਾ ਅਤੇ ਸੁਭਾਸ਼ ਘਈ ਵਰਗੇ ਵਪਾਰਕ ਨਿਰਦੇਸ਼ਕਾਂ ਤੱਕ ਭਾਰਤ ਦੇ ਕੁਝ ਪ੍ਰਮੁੱਖ ਫ਼ਿਲਮਕਾਰਾਂ ਨਾਲ ਕੰਮ ਕੀਤਾ ਹੈ। ਵਪਾਰਕ ਅਤੇ ਕਲਾ ਸਿਨੇਮਾ ਦੋਨੋਂ ਖੇਤਰਾਂ ਵਿਚ ਉਹ ਭਾਰਤੀ ਸਿਨੇਮਾ ਦਾ ਇਕ ਅਨਿੱਖੜਵਾਂ ਹਿੱਸਾ ਬਣ ਗਿਆ ਹੈ।

ਸਿਦੀਕੀ ਨੇ ਦੋ ਫਿਲਮਫੇਅਰ ਅਵਾਰਡ, ਦੋ ਸਟਾਰ ਸਕ੍ਰੀਨ ਅਵਾਰਡ ਅਤੇ ਇੱਕ ਬੀਐਫਜੇਏ ਅਵਾਰਡ ਜਿੱਤੇ ਹਨ। ਹਾਲ ਹੀ ਵਿਚ, ਉਸ ਨੇ Tumbhi ਨਾਲ ਆਪਣੇ ਸਬੰਧਾਂ ਦੀ ਘੋਸ਼ਣਾ ਕੀਤੀ ਜਿੱਥੇ ਉਹ ਕਲਾਕਾਰਾਂ ਅਤੇ ਉਨ੍ਹਾਂ ਦੀ ਕਲਾਕਾਰੀ ਦੀ ਸਮੀਖਿਆ ਕਰਨਗੇ। (2010) [1][2]

ਹਵਾਲੇਸੋਧੋ

  1. "Anurag Kashyap and team to make SIX short films for "Tumbhi"". India PR wire. 31 August 2010. Retrieved 1 September 2010.  External link in |publisher= (help)
  2. "Anurag Kashyap launches 'Tum Bhi'". istream.in. 31 August 2010. Retrieved 1 September 2010.