ਜ਼ਿਲ ਦੇਲੂਜ਼

(ਜੀਲ ਦੇਲੂਜ਼ ਤੋਂ ਮੋੜਿਆ ਗਿਆ)

ਜੀਲ ਦੇਲਿਊਜ਼ (ਫ਼ਰਾਂਸੀਸੀ: [ʒil dəløz]; 18 ਜਨਵਰੀ 1925 – 4 ਨਵੰਬਰ 1995) ਫਰਾਂਸੀਸੀ ਦਾਰਸ਼ਨਿਕ ਸੀ ਜਿਸਨੇ, ਸ਼ੁਰੂ 1960ਵਿਆਂ ਤੋਂ ਆਪਣੀ ਮੌਤ ਤੱਕ, ਦਰਸ਼ਨ, ਸਾਹਿਤ, ਫ਼ਿਲਮ, ਅਤੇ ਲਲਿਤ ਕਲਾ ਬਾਰੇ ਪ੍ਰਭਾਵਸ਼ਾਲੀ ਰਚਨਾਵਾਂ ਕੀਤੀਆਂ। ਉਸਦੀਆਂ ਬਹੁਤ ਅਹਿਮ ਪੁਸਤਕਾਂ ਹਨ ਪੂੰਜੀਵਾਦ ਅਤੇ ਸਕਿਜ਼ੋਫੇਰਨੀਆ ਦੀਆਂ ਫੇਲਿਕਸ ਗੁਆਤਾਰੀ ਨਾਲ ਸਾਂਝੇ ਤੌਰ 'ਤੇ ਲਿਖੀਆਂ ਦੋ ਜਿਲਦਾਂ: ਐਂਟੀ-ਇਡੀਪਸ (1972) ਅਤੇ ਹਜ਼ਾਰ ਪਠਾਰ (1980)। ਉਸਦੀ ਤੱਤ-ਮੀਮਾਂਸਾ ਦੀ ਕਿਤਾਬ ਵਖਰੇਵਾਂ ਅਤੇ ਦੁਹਰਾਓ (1968) ਨੂੰ ਬੜੇ ਸਾਰੇ ਵਿਦਵਾਨ ਉਸਦੀ ਸ਼ਾਹਕਾਰ ਰਚਨਾ ਮੰਨਦੇ ਹਨ।[2]

ਜੀਲ ਦੇਲਿਊਜ਼
ਜਨਮ18 ਜਨਵਰੀ 1925
ਮੌਤ4 ਨਵੰਬਰ 1995(1995-11-04) (ਉਮਰ 70)
ਪੈਰਿਸ, ਫ਼ਰਾਂਸ
ਕਾਲ20th-century philosophy
ਖੇਤਰWestern philosophy
ਸਕੂਲਮਹਾਦੀਪੀ ਦਰਸ਼ਨ, ਇੰਪੀਰੀਸਿਜਮ
ਮੁੱਖ ਰੁਚੀਆਂ
ਸੁਹਜ ਸ਼ਾਸਤਰ, ਪੱਛਮੀ ਦਰਸ਼ਨ ਦਾ ਇਤਹਾਸ, ਮੈਟਾ ਦਰਸ਼ਨ, ਅਧਿਆਤਮਵਾਦ
ਮੁੱਖ ਵਿਚਾਰ
Affect, assemblage, ਅੰਗ ਰਹਿਤ ਸਰੀਰ, deterritorialization, line of flight, plane of immanence, rhizome, schizoanalysis

ਜ਼ਿੰਦਗੀ

ਸੋਧੋ

ਦੇਲਿਊਜ਼ ਪੈਰਿਸ, ਫ਼ਰਾਂਸ ਦੇ ਇੱਕ ਮੱਧ-ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਉਥੇ ਰਿਹਾ ਸੀ। ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦੂਜਾ ਵਿਸ਼ਵ ਯੁੱਧ ਦੇ ਦੌਰਾਨ ਹਾਰਵ ਕਰਨੋਟ ਸਕੂਲ ਵਿੱਚ ਕੀਤੀ ਸੀ।

ਹਵਾਲੇ

ਸੋਧੋ
  1. Deleuze and Parnet, Dialogues II pp.57-8, trans. Hugh Tomlinson and Barbara Habberjam: "Apart from Sartre, the most important philosopher in France was Jean Wahl." Deleuze goes on to credit Wahl for introducing him to English and American thought. Wahl was among the very first to write about Whitehead and James - both arguably very important to Deleuze - in French. The idea of Anglo-American pluralism in Deleuze's work shows influence of Jean Wahl (see also Mary Frances Zamberlin, Rhizosphere (New York: Routledge, 2006))
  2. "Gilles Deleuze". Stanford Encyclopedia of Philosophy. Retrieved 17 February 2011.