ਜੁਆਲ ਓਰਾਮ ਭਾਰਤ ਦੇ ਕਬੀਲਿਆਂ ਦੇ ਮਾਮਲਿਆਂ ਬਾਰੇ ਮੰਤਰੀ ਹਨ। 22 ਮਾਰਚ 1961 ਨੂੰ ਜਨਮੇ 53 ਸਾਲਾਂ ਸ੍ਰੀ ਓਰਾਮ ਇਸ ਵੇਲੇ ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਇੱਕੋ-ਇੱਕ ਈਸਾਈ ਮੰਤਰੀ ਹਨ।

ਜੁਆਲ ਓਰਾਮ
05 ਅਗਸਤ, 2014 ਨੂੰ ਨਵੀਂ ਦਿੱਲੀ ਵਿੱਚ ਜੁਆਲ ਓਰਾਮ।
Minister of Tribal Affairs
ਦਫ਼ਤਰ ਵਿੱਚ
26 ਮਈ 2014 – 24 ਮਈ 2019
ਪ੍ਰਧਾਨ ਮੰਤਰੀਨਰਿੰਦਰ ਮੋਦੀ
ਤੋਂ ਪਹਿਲਾਂਕਿਸ਼ੋਰ ਚੰਦਰ ਦੇਵ
ਤੋਂ ਬਾਅਦਅਰਜੁਨ ਮੁੰਡਾ
ਦਫ਼ਤਰ ਵਿੱਚ
13 ਮਈ 1999 – 22 ਮਈ 2004
ਪ੍ਰਧਾਨ ਮੰਤਰੀਅਟਲ ਬਿਹਾਰੀ ਵਾਜਪਾਈ
ਤੋਂ ਪਹਿਲਾਂPost created
ਤੋਂ ਬਾਅਦਪੈਟੀ ਰਿਪਲ ਕਿੰਡਿਆਹ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
26 ਮਈ 2014
ਤੋਂ ਪਹਿਲਾਂਹੇਮਾਨੰਦ ਬਿਸਵਾਲ
ਹਲਕਾਸੁੰਦਰਗੜ੍ਹ
ਦਫ਼ਤਰ ਵਿੱਚ
10 ਮਾਰਚ1998 – 18 ਮਈ 2009
ਤੋਂ ਪਹਿਲਾਂਫ੍ਰੀਡਾ ਟੋਪਨੋ
ਤੋਂ ਬਾਅਦਹੇਮਾਨੰਦ ਬਿਸਵਾਲ
ਹਲਕਾਸੁੰਦਰਗੜ੍ਹ
ਨਿੱਜੀ ਜਾਣਕਾਰੀ
ਜਨਮ (1961-03-22) 22 ਮਾਰਚ 1961 (ਉਮਰ 63)
ਸੁੰਦਰਗੜ੍ਹ, ਓਡੀਸ਼ਾ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਝਿੰਗੀਆ ਓਰਮ
ਬੱਚੇ2

ਅਟਲ ਬਿਹਾਰੀ ਬਾਜਪਾਈ ਸਰਕਾਰ ਵੇਲੇ ਵੀ ਉਹ ਮੰਤਰੀ ਰਹਿ ਚੁੱਕੇ ਹਨ। ਉਹ ਉੜੀਸਾ ਦੇ ਸੁੰਦਰਗੜ੍ਹ ਤੋਂ ਪਹਿਲਾਂ ਉਹ 12ਵੀਂ, 13ਵੀਂ ਤੇ 14ਵੀਂ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਵੇਲੇ ਉਹ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਵੀ ਹਨ ਤੇ ਉੜੀਸਾ ਦੇ ਸਤਿਕਾਰਤ ਆਗੂਆਂ ਵਿੱਚੋਂ ਇੱਕ ਹਨ। ਉਹ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਵੀ ਰਹੇ ਹਨ।[1][2]

ਹਵਾਲੇ

ਸੋਧੋ
  1. "Jual Oram, India's first tribal minister, back in Union cabinet". Firstpost. 27 May 2014. Retrieved 10 March 2019.
  2. Mohanty, Subhashish (30 August 2014). "We welcome any support". The Telegraph. Retrieved 10 March 2019.

ਬਾਹਰੀ ਕੜੀਆਂ

ਸੋਧੋ