ਜੈਅੰਤ ਕੈਕਿਨੀ
ਡਾ. ਜੈਅੰਤ ਕੈਕਿਨੀ (ਜਾਂ ਜੈਅੰਤ ਕੈਕਿਨੀ, Kannada: ಜಯಂತ ಕಾಯ್ಕಿಣಿ) (ਜਨਮ 23 ਜਨਵਰੀ 1955) ਕੰਨੜ ਕਵੀ, ਕਹਾਣੀਕਾਰ ਅਤੇ ਫ਼ਿਲਮੀ ਗੀਤਕਾਰ ਹੈ।
ਜੈਅੰਤ ਕੈਕਿਨੀ | |
---|---|
ਜਨਮ | 23 ਜਨਵਰੀ 1955 ਗੋਕਰਨਾ, ਕਰਵਰ, ਉੱਤਰ ਕੰਨੜ, ਕਰਨਾਟਕ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਅਵਾਰਡ | ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ |
ਮੁੱਢਲਾ ਜੀਵਨ
ਸੋਧੋਡਾ. ਜੈਅੰਤ ਕੈਕਿਨੀ ਦਾ ਜਨਮ ਗੋਕਰਨਾ ਦੇ ਇੱਕ ਕੋਂਕਣੀ ਚਿਤਰਾਪੁਰ ਸਰਸਵਤ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ, ਗੂਰਿਸ਼ ਕੈਕਿਨੀ, ਸਕੂਲ ਅਧਿਆਪਕ, ਕੰਨੜ ਸਾਹਿਤਕਾਰ ਅਤੇ ਮਾਤਾ ਸ਼ਾਂਤਾ ਇੱਕ ਸਮਾਜਕ ਕਾਰਜਕਰਤਾ ਸੀ। ਕਰਨਾਟਕ ਯੂਨੀਵਰਸਿਟੀ, ਧਰਵਾੜ ਤੋਂ ਜੈਵ-ਰਸਾਇਣ ਸਾਸ਼ਤਰ ਦੀ ਐਮ ਐਸ ਸੀ ਕਰ ਕੇ, ਜੈਅੰਤ ਮੁੰਬਈ ਚਲਾ ਗਿਆ ਜਿਥੇ ਉਸਨੇ ਕਈ ਸਾਲ ਕੈਮਿਸਟ ਦਾ ਕੰਮ ਕੀਤਾ।[1] ਹੁਣ ਉਹ ਆਪਣੀ ਪਤਨੀ ਸਮਿਤਾ ਅਤੇ ਦੋ ਬੱਚਿਆਂ ਨਾਲ ਬੰਗਲੋਰ ਰਹਿੰਦਾ ਹੈ। ਧੀ ਸਿਰਜਨਾ ਓਡੀਸੀ ਨਾਚੀ ਅਤੇ ਆਰਕੀਟੈਕਟ ਹੈ। ਪੁੱਤਰ ਦਾ ਨਾਮ ਰਿਤਵਿਕ ਹੈ।[2] ਕੰਨੜ ਦੇ ਇਲਾਵਾ ਜੈਅੰਤ ਆਪਣੀ ਮਾਤਭਾਸ਼ਾ ਕੋਂਕਣੀ, ਮਰਾਠੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੈ।
ਹਵਾਲੇ
ਸੋਧੋ- ↑ "Jayant Kaikini".
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2022-01-12.
{{cite web}}
: Unknown parameter|dead-url=
ignored (|url-status=
suggested) (help)