ਜੈਸ਼ੰਕਰ ਪ੍ਰਸਾਦ
ਜੈਸ਼ੰਕਰ ਪ੍ਰਸਾਦ (30 ਜਨਵਰੀ 1889 – 14 ਜਨਵਰੀ 1937), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਸਨ। ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ।[1] ਉਹ ਹਿੰਦੀ ਦੇ ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ। ਉਹਨਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ ਜਿਸ ਦੁਆਰਾ ਖੜੀ ਬੋਲੀ ਦੀ ਕਵਿਤਾ ਵਿੱਚ ਰਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ।
ਜੈਸ਼ੰਕਰ ਪ੍ਰਸਾਦ | |
---|---|
ਤਸਵੀਰ:Jaishankar Prasad,1889-1937.jpg | |
ਜਨਮ | ਵਾਰਾਨਸੀ, ਭਾਰਤ | 30 ਜਨਵਰੀ 1889
ਮੌਤ | 14 ਜਨਵਰੀ 1937 ਵਾਰਾਨਸੀ, ਭਾਰਤ | (ਉਮਰ 47)
ਕਿੱਤਾ | ਕਵੀ, ਨਾਟਕਕਾਰ, ਨਾਵਲਕਾਰ |
ਜੀਵਨੀਸੋਧੋ
ਰਚਨਾਵਾਂਸੋਧੋਕਾਵਿਸੋਧੋ
|
ਨਾਟਕਸੋਧੋ
|
ਕਹਾਣੀ ਸੰਗ੍ਰਹਿਸੋਧੋ |
ਨਾਵਲਸੋਧੋ |
ਹਵਾਲੇਸੋਧੋ
ਸਰੋਤਸੋਧੋ
- "Jaishanker Prasad Biography". Varanasi Travel and Tourism Guide. Varanasi.org.
- Dimitrova, Diana (2004). Western Tradition and Naturalistic Hindi Theatre. Peter Lang. ISBN 0-8204-6822-3.