ਜੈਸੂਰਿਆ ਅਭਿਰਾਮ (ਜਨਮ 30 ਅਗਸਤ 1959) ਇੱਕ ਭਾਰਤੀ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਮੱਧਮ-ਤੇਜ਼ ਗੇਂਦਬਾਜ਼ੀ ਕਰਦਾ ਹੈ।[1] ਉਸਨੇ 13 ਦਸੰਬਰ 1979 ਨੂੰ ਕਰਨਾਟਕ ਲਈ ਹੈਦਰਾਬਾਦ ਦੇ ਖਿਲਾਫ ਰਣਜੀ ਟਰਾਫੀ ਵਿੱਚ ਪਹਿਲਾ-ਦਰਜਾ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਦੋਂ ਤੋਂ ਉਸਨੇ 46 ਪਹਿਲਾ ਦਰਜਾ ਕ੍ਰਿਕਟ ਮੈਚ ਅਤੇ 6 ਏ ਦਰਜਾ ਕ੍ਰਿਕਟ ਮੈਚ ਖੇਡੇ।

ਜੈਸੂਰਿਆ ਅਭਿਰਾਮ
ਨਿੱਜੀ ਜਾਣਕਾਰੀ
ਪੂਰਾ ਨਾਮ
ਜੈਸੂਰਿਆ ਅਭਿਰਾਮ
ਜਨਮ30 August 1959 (1959-08-30) (ਉਮਰ 65)
Bangalore, Karnataka
ਬੱਲੇਬਾਜ਼ੀ ਅੰਦਾਜ਼Right-hand batsman
ਗੇਂਦਬਾਜ਼ੀ ਅੰਦਾਜ਼Right-arm medium-fast
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1979–1989Karnataka
ਕਰੀਅਰ ਅੰਕੜੇ
ਪ੍ਰਤਿਯੋਗਤਾ F/C L/A
ਮੈਚ 46 6
ਦੌੜਾ ਬਣਾਈਆਂ 1407 32
ਬੱਲੇਬਾਜ਼ੀ ਔਸਤ 28.71 16
100/50 1/8 0/0
ਸ੍ਰੇਸ਼ਠ ਸਕੋਰ 102 30*
ਗੇਂਦਾਂ ਪਾਈਆਂ 3082 276
ਵਿਕਟਾਂ 45 4
ਗੇਂਦਬਾਜ਼ੀ ਔਸਤ 39 52
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 NA
ਸ੍ਰੇਸ਼ਠ ਗੇਂਦਬਾਜ਼ੀ 4-20 2-40
ਕੈਚਾਂ/ਸਟੰਪ 16/- 2/0
ਸਰੋਤ: ESPNCricinfo

ਹਵਾਲੇ

ਸੋਧੋ
  1. "Jayasoorya Abhiram". CricketArchive.co.uk. Retrieved 12 December 2015.

 

ਬਾਹਰੀ ਲਿੰਕ

ਸੋਧੋ