ਜੋਗਿੰਦਰ ਪਾਲ (ਸਿਆਸਤਦਾਨ)

ਪੰਜਾਬ, ਭਾਰਤ ਦਾ ਸਿਆਸਤਦਾਨ

ਜੋਗਿੰਦਰ ਪਾਲ (ਜਨਮ 2 ਅਪ੍ਰੈਲ 1964)[1] ਭਾਰਤੀ ਸਿਆਸਤਦਾਨ ਹਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦੀ ਭੋਆ ਸੀਟ ਤੋਂ ਵਿਧਾਇਕ ਚੁਣੇ ਗਏ।

ਜੋਗਿੰਦਰ ਪਾਲ
ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2017
ਤੋਂ ਪਹਿਲਾਂਸੀਮਾ ਕੁਮਾਰੀ
ਹਲਕਾਭੋਆ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ2 ਅਪ੍ਰੈਲ 1964
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਪਠਾਨਕੋਟ
ਪੇਸ਼ਾਸਿਆਸਤਦਾਨ

ਵਿਵਾਦ

ਸੋਧੋ

ਭੋਆ ਹਲਕੇ ਵਿਚ ਪ੍ਰਚਾਰ ਕਰਦੇ ਸਮੇਂ ਇਕ ਵਿਅਕਤੀ ਨੇ ਸਵਾਲ ਪੁੱਛਦੇ ਸਮੇਂ ਤੂੰ ਕਿਹਾ ਤਾਂ ਇਹਨਾਂ ਨੇ ਉਸ ਨੂੰ ਚਪੇੜ ਮਾਰ ਦਿੱਤੀ।[2][3]

ਹਵਾਲੇ

ਸੋਧੋ
  1. "Members". www.punjabassembly.nic.in. Retrieved 2021-06-22.
  2. "Joginder Pal(Indian National Congress(INC)):Constituency- BHOA (SC)(PATHANKOT) - Affidavit Information of Candidate:". myneta.info. Retrieved 2021-06-22.
  3. "BHOA Election Result 2017, Winner, BHOA MLA, Punjab". NDTV.com (in ਅੰਗਰੇਜ਼ੀ). Retrieved 2021-06-22.