ਜਾਰਜੀਆ (ਦੇਸ਼)
(ਜੋਰਜੀਆ ਤੋਂ ਮੋੜਿਆ ਗਿਆ)
ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।
ਜਾਰਜੀਆ საქართველო Sakartvelo | |||||
---|---|---|---|---|---|
| |||||
ਮਾਟੋ: ძალა ერთობაშია Dzala Ertobashia ਏਕਤਾ ਵਿੱਚ ਤਾਕਤ ਹੈ | |||||
ਐਨਥਮ: თავისუფლება Tavisupleba ਆਜ਼ਾਦੀ | |||||
ਰਾਜਧਾਨੀ | Tbilisi Kutaisi (legislative) | ||||
ਸਭ ਤੋਂ ਵੱਡਾ ਸ਼ਹਿਰ | ਤਬੀਲੀਸੀ | ||||
ਅਧਿਕਾਰਤ ਭਾਸ਼ਾਵਾਂ | ਜਾਰਜੀਆਈ[1] | ||||
ਨਸਲੀ ਸਮੂਹ (2014) | ਜਾਰਜੀਆਈ – 86.8% ਅਜ਼ਰਬਾਈਜਾਨੀ – 6.2% ਆਰਮੇਨੀ – 4.5% ਹੋਰ – 2.8% | ||||
ਵਸਨੀਕੀ ਨਾਮ | ਜਾਰਜੀਆਈ | ||||
ਸਰਕਾਰ | Unitary semi-presidential republic[a] | ||||
Giorgi Margvelashvili | |||||
David Usupashvili | |||||
Giorgi Kvirikashvili | |||||
ਵਿਧਾਨਪਾਲਿਕਾ | ਸੰਸਦ | ||||
ਆਜ਼ਾਦੀ | |||||
26 ਮਈ 1918 | |||||
25 ਫਰਵਰੀ 1921 | |||||
• ਸੋਵੀਅਤ ਯੂਨੀਅਨ ਤੋਂ ਐਲਾਨ ਮੁਕੰਮਲ | 9 ਅਪਰੈਲ 1991 25 ਦਸੰਬਰ 1991 | ||||
ਖੇਤਰ | |||||
• ਕੁੱਲ | 69,700 km2 (26,900 sq mi) (120th) | ||||
ਆਬਾਦੀ | |||||
• 2016 ਅਨੁਮਾਨ | 3,720,400[b][2] (131ਵਾਂ) | ||||
• 2014 ਜਨਗਣਨਾ | 3,713,804[b][3] | ||||
• ਘਣਤਾ | 53.5/km2 (138.6/sq mi) (137ਵਾਂ) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $35.6 ਬਿਲੀਅਨ[4] (117ਵਾਂ) | ||||
• ਪ੍ਰਤੀ ਵਿਅਕਤੀ | $9,500 | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $14.372 ਬਿਲੀਅਨ[5] | ||||
• ਪ੍ਰਤੀ ਵਿਅਕਤੀ | $3,863[5] | ||||
ਗਿਨੀ (2013) | 40.0[6] ਮੱਧਮ | ||||
ਐੱਚਡੀਆਈ (2014) | 0.754[7] ਉੱਚ · 76ਵਾਂ | ||||
ਮੁਦਰਾ | ਜਾਰਜੀਆਈ ਲਾਰੀ (ლ₾) (GEL) | ||||
ਸਮਾਂ ਖੇਤਰ | UTC+4 (GET) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +995 | ||||
ਆਈਐਸਓ 3166 ਕੋਡ | GE | ||||
ਇੰਟਰਨੈੱਟ ਟੀਐਲਡੀ | .ge .გე | ||||
|
ਤਸਵੀਰਾਂ
ਸੋਧੋ-
ਚਿੰਕਾਲੀ, ਜਾਰਜੀਆ
-
ਝੰਡਾ, ਜਾਰਜੀਆ, ਇਤਿਹਾਸ
-
ਕੁਦਰਤ, ਸਹਿਜਤਾ, ਚਰਚ, ਧਰਮ, ਕੁੜੱਤਣ
-
ਬਟੂਮੀ, ਜਾਰਜੀਆ ਦੀ ਮਸ਼ਹੂਰ ਮਿਠਆਈ, ਅੰਦਰ ਗਿਰੀਦਾਰ ਵਿੱਚ ਮਾਰਕੀਟ ਵਿੱਚ ਕਰਚੇਲਾ
-
ਜਾਰਜੀਆ ਵਿਚ ਖਚਾਪੁਰੀ
-
ਬਟੂਮੀ, ਜਾਰਜੀਆ ਦੀ ਮਸ਼ਹੂਰ ਮਿਠਆਈ, ਅੰਦਰ ਗਿਰੀਦਾਰ ਵਿੱਚ ਮਾਰਕੀਟ ਵਿੱਚ ਕਰਚੇਲਾ
-
ਜਾਰਜੀਆ ਦੇ ਬਟੂਮੀ ਵਿਚ ਸਮੁੰਦਰੀ ਭੋਜਨ ਦੀ ਮਾਰਕੀਟ
ਹਵਾਲੇ
ਸੋਧੋ- ↑ "Article 8", Constitution of Georgia. ਆਬਖਾਜ਼ੀਆ, ਆਬਖਾਜ਼ੀ .
- ↑ "Population". Retrieved 2 May 2016.
- ↑ "2014 General Population Census Main Results General Information — National Statistics Office of Georgia" (PDF). Archived from the original (PDF) on 8 ਅਗਸਤ 2016. Retrieved 2 May 2016.
- ↑ "World GDP Ranking 2015". Retrieved 13 May 2016.
- ↑ 5.0 5.1 "GDP of Georgia" (PDF). GEOSTAT. Archived from the original (PDF) on 14 ਸਤੰਬਰ 2016. Retrieved 13 May 2016.
{{cite web}}
: Unknown parameter|dead-url=
ignored (|url-status=
suggested) (help) - ↑ "Gini Index". World Bank. Retrieved November 21, 2015.
- ↑ "2015 Human Development Report" (PDF). United Nations Development Programme. 2015. Retrieved 15 December 2015.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2017-10-10. Retrieved 2016-10-04.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |