ਜੰਮੂ
(ਜੰਮੂ ਸ਼ਹਿਰ ਤੋਂ ਮੋੜਿਆ ਗਿਆ)
ਜੰਮੂ ਇੱਕ ਪ੍ਰਮੁੱਖ ਨਗਰ ਅਤੇ ਜ਼ਿਲ੍ਹਾ ਹੈ। ਇਹ ਇੱਕ ਪ੍ਰਾਂਤ ਵੀ ਸੀ। ਜੰਮੂ ਰਾਜ ਦੀ ਨੀਂਵ ਰਾਏ ਜੰਬੁਲੋਚਨ ਨੇ ਪਾਈ।
ਜੰਮੂ ਰਾਜਾਵਾਂ ਦੀ ਸੂਚੀ
ਸੋਧੋ- ਰਾਏ ਸੂਰਜ ਦੇਵ ੮੫੦ - ੯੨੦
- ਰਾਏ ਭੋਜ ਦੇਵ ੯੨੦ - ੯੮੭
- ਰਾਏ ਅਵਤਾਰ ਦੇਵ ੯੮੭ - ੧੦੩੦
- ਰਾਏ ਜਸਦੇਵ ੧੦੩੦ - ੧੦੬੧
- ਰਾਏ ਸੰਗਰਾਮ ਦੇਵ ੧੦੬੧ - ੧੦੯੫
- ਰਾਏ ਜਸਾਸਕਰ ੧੦੯੫ - ੧੧੬੫
- ਰਾਏ ਬਰਜ ਦੇਵ ੧੧੬੫ - ੧੨੧੬
- ਰਾਏ ਨਰਸਿੰਹ ਦੇਵ ੧੨੧੬ - ੧੨੫੮
- ਰਾਏ ਅਰਜੁਨ ਦੇਵ ੧੨੫੮ - ੧੩੧੩
- ਰਾਏ ਜੋਧ ਦੇਵ ੧੩੧੩ - ੧੩੬੧
- ਰਾਏ ਮਲ ਦੇਵ ੧੩੬੧ - ੧੪੦੦
- ਰਾਏ ਹਮੀਰ ਦੇਵ (ਭੀਮ ਦੇਵ) ੧੪੦੦ - ੧੪੨੩
- ਰਾਏ ਅਜਾਇਬ ਦੇਵ
- ਰਾਏ ਬੈਰਮ ਦੇਵ
- ਰਾਏ ਖੋਖਰ ਦੇਵ (ਦੇਹਾਂਤ ੧੫੨੮)
- ਰਾਏ ਕਪੂਰ ਦੇਵ ੧੫੩੦ - ੧੫੭੦
- ਰਾਏ ਸਮੀਲ ਦੇਵ ੧੫੭੦ - ੧੫੯੪
- ਰਾਏ ਲੜਾਈ, ਜੰਮੂ ਰਾਜਾ ੧੫੯੪ - ੧੬੨੪
- ਰਾਜਾ ਭੂਪ ਦੇਵ ੧੬੨੪ - ੧੬੫੦
- ਰਾਜਾ ਹਰਿ ਦੇਵ ੧੬੫੦ - ੧੬੮੬
- ਰਾਜਾ ਗੁਜੈ ਦੇਵ ੧੬੮੬ - ੧੭੦੩
- ਰਾਜਾ ਧਰੁਵ ਦੇਵ ੧੭੦੩ - ੧੭੨੫
- ਰਾਜਾ ਰੰਜੀਤ ਦੇਵ ੧੭੨੫ - ੧੭੮੨
- ਰਾਜਾ ਬਰਜਰਾਜ ਦੇਵ ੧੭੮੨ - ੧੭੮੭
- ਰਾਜਾ ਸੰਪੂਰਣ ਸਿੰਘ ੧੭੮੭ - ੧੭੯੭
- ਰਾਜਾ ਜੀਤ ਸਿੰਘ ੧੭੯੭ - ੧੮੧੬
- ਰਾਜਾ ਕਿਸ਼ੋਰ ਸਿੰਘ ੧੮੨੦ - ੧੮੨੨
ਜੰਮੂ ਅਤੇ ਕਸ਼ਮੀਰ ਦੇ ਮਹਾਰਾਜਾ
ਸੋਧੋ- ਮਹਾਰਾਜਾ ਗੁਲਾਬ ਸਿੰਘ ੧੮੨੨ - ੧੮੫੬
- ਮਹਾਰਾਜਾ ਰਣਬੀਰ ਸਿੰਘ ੧੮੫੬ - ੧੮੮੫
- ਮਹਾਰਾਜਾ ਪ੍ਰਤਾਪ ਸਿੰਘ ੧੮੮੫ - ੧੯੨੫
- ਮਹਾਰਾਜਾ ਹਰਿ ਸਿੰਘ ੧੯੨੫ - ੧੯੪੮
- ਕਰਣ ਸਿੰਘ (ਜਨਮ ੧੯੩੧) ਭਾਰਤ ਦੇ ਸਫ਼ਾਰਤੀ