ਟਰੈਂਟ ਬਰਿੱਜ ਇੱਕ ਕ੍ਰਿਕਟ ਗਰਾਊਂਡ ਹੈ ਜਿਸਦਾ ਇਸਤੇਮਾਲ ਜ਼ਿਆਦਾਤਰ ਟੈਸਟ, ਇੱਕ ਦਿਨਾ ਅਤੇ ਕਾਊਂਟੀ ਕ੍ਰਿਕਟ ਮੈਚਾਂ ਲਈ ਕੀਤਾ ਜਾਂਦਾ ਹੈ। ਇਹ ਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਾਇਰ, ਇੰਗਲੈਂਡ ਵਿੱਚ ਟਰੈਂਟ ਨਦੀ ਦੇ ਉੱਪਰ ਸਥਿਤ ਹੈ। ਟਰੈਂਟ ਬਰਿੱਜ ਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿੱਚ ਖੇਡੇ ਜਾਣ ਵਾਲੇ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਇੱਥੇ ਖੇਡੇ ਜਾਂਦੇ ਹਨ।

ਟਰੈਂਟ ਬਰਿੱਜ ਕ੍ਰਿਕਟ ਗਰਾਊਂਡ
ਤਸਵੀਰ:Trent Bridge logo.png
Trent Bridge MMB 01 England vs New Zealand.jpg
ਗਰਾਊਂਡ ਦੀ ਜਾਣਕਾਰੀ
ਸਥਾਨਵੈਸਟ ਬਰਿੱਜਫ਼ੋਰਡ, ਨੌਟਿੰਘਮਸ਼ਰ, ਇੰਗਲੈਂਡ
ਸਥਾਪਨਾ1841
ਸਮਰੱਥਾ17,500
ਪੱਟੇਦਾਰਨੌਟਿੰਘਮਸ਼ਾਇਰ ਕਾਊਂਟੀ ਕ੍ਰਿਕਟ ਕਲੱਬ
ਇੰਗਲੈਂਡ ਰਾਸ਼ਟਰੀ ਕ੍ਰਿਕਟ ਟੀਮ
ਦੋਹਾਂ ਪਾਸਿਆਂ ਦੇ ਨਾਮ
ਰੈੱਡਕਲਿੱਫ਼ ਰੋਡ ਐਂਡ TrentBridgeCricketGroundPitchDimensions.svg
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ1–3 ਜੂਨ 1899:
 ਇੰਗਲੈਂਡ v  ਆਸਟਰੇਲੀਆ
ਆਖਰੀ ਟੈਸਟ18–22 ਅਗਸਤ 2018:
 ਇੰਗਲੈਂਡ v  ਭਾਰਤ
ਪਹਿਲਾ ਓ.ਡੀ.ਆਈ.31 ਅਗਸਤ 1974:
 ਇੰਗਲੈਂਡ v  ਪਾਕਿਸਤਾਨ
ਆਖਰੀ ਓ.ਡੀ.ਆਈ.3 ਜੂਨ 2019:
 ਇੰਗਲੈਂਡ v  ਪਾਕਿਸਤਾਨ
ਪਹਿਲਾ ਟੀ206 ਜੂਨ 2009:
 ਬੰਗਲਾਦੇਸ਼ v  ਭਾਰਤ
ਆਖਰੀ ਟੀ20 ਅੰਤਰਰਾਸ਼ਟਰੀ24 ਜੂਨ 2012:
 ਇੰਗਲੈਂਡ v  ਵੈਸਟ ਇੰਡੀਜ਼
ਟੀਮ ਜਾਣਕਾਰੀ
ਨੌਟਿੰਘਮਸ਼ਾਇਰ (1840 – ਚਲਦਾ)
5 ਜੂਨ 2019 ਤੱਕ ਸਹੀ
Source: ਖਿਡਾਰੀ ਦੀ ਪ੍ਰੋਫ਼ਾਈਲ: Trent Bridge ਈਐੱਸਪੀਐੱਨ-ਕ੍ਰਿਕਇੰਫ਼ੋ ਤੋਂ

ਹਵਾਲੇਸੋਧੋ