2023 ਇੰਡੀਅਨ ਪ੍ਰੀਮੀਅਰ ਲੀਗ
ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਸੰਸਕਰਨ
(ਟਾਟਾ ਆਈਪੀਐਲ 2023 ਤੋਂ ਮੋੜਿਆ ਗਿਆ)
2023 ਇੰਡੀਅਨ ਪ੍ਰੀਮੀਅਰ ਲੀਗ (ਸਪਾਂਸਰਸ਼ਿਪ ਕਾਰਨਾਂ ਕਰਕੇ ਟਾਟਾ ਆਈਪੀਐਲ 2023 ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਕਈ ਵਾਰ ਆਈਪੀਐਲ 2023 ਜਾਂ ਆਈਪੀਐਲ 16 ਵਜੋਂ ਜਾਣਿਆ ਜਾਂਦਾ ਹੈ) ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਸੀਜ਼ਨ ਸੀ, ਜੋ ਭਾਰਤ ਵਿੱਚ ਇੱਕ ਫਰੈਂਚਾਇਜ਼ੀ ਟੀ-20 ਕ੍ਰਿਕਟ ਲੀਗ ਹੈ। ਇਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।[1]
ਮਿਤੀਆਂ | 31 ਮਾਰਚ 2023 – 29 ਮਈ 2023 |
---|---|
ਪ੍ਰਬੰਧਕ | ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ (BCCI) |
ਕ੍ਰਿਕਟ ਫਾਰਮੈਟ | ਟਵੰਟੀ20 |
ਟੂਰਨਾਮੈਂਟ ਫਾਰਮੈਟ | ਗਰੁੱਪ ਪੜਾਅ ਅਤੇ ਪਲੇਆਫ |
ਮੇਜ਼ਬਾਨ | ਭਾਰਤ |
ਜੇਤੂ | ਚੇਨਈ ਸੁਪਰ ਕਿੰਗਜ਼ (5ਵੀਂ title) |
ਉਪ-ਜੇਤੂ | ਗੁਜਰਾਤ ਟਾਇਟਨਸ |
ਭਾਗ ਲੈਣ ਵਾਲੇ | 10 |
ਮੈਚ | 74 |
ਸਭ ਤੋਂ ਕੀਮਤੀ ਖਿਡਾਰੀ | ਸ਼ੁਭਮਨ ਗਿੱਲ (ਗੁਜਰਾਤ ਟਾਇਟਨਸ) |
ਸਭ ਤੋਂ ਵੱਧ ਦੌੜਾਂ (ਰਨ) | ਸ਼ੁਭਮਨ ਗਿੱਲ (ਗੁਜਰਾਤ ਟਾਇਟਨਸ) (890) |
ਸਭ ਤੋਂ ਵੱਧ ਵਿਕਟਾਂ | ਮੁਹੰਮਦ ਸ਼ਮੀ (ਗੁਜਰਾਤ ਟਾਇਟਨਸ) (28) |
ਅਧਿਕਾਰਿਤ ਵੈੱਬਸਾਈਟ | iplt20 |
ਫਾਈਨਲ ਵਿੱਚ, ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ (DLS ਵਿਧੀ) ਨਾਲ ਹਰਾ ਕੇ ਆਪਣਾ ਪੰਜਵਾਂ ਲੀਗ ਖ਼ਿਤਾਬ ਜਿੱਤਿਆ।[2]
ਨੋਟ
ਸੋਧੋਹਵਾਲੇ
ਸੋਧੋ- ↑ "IPL Auction Set for December 23 in Kochi". ESPN. Archived from the original on 11 November 2022. Retrieved 11 November 2022.
- ↑ "CSK vs GT: Chennai Super Kings wins IPL 2023 final with Jadeja's last ball four, equals MI with fifth league title; Dhoni equals Rohit". SportStar. 29 May 2023. Archived from the original on 29 May 2023. Retrieved 30 May 2023.