ਤਰਨ ਤਾਰਨ ਲੋਕ ਸਭਾ ਹਲਕਾ

ਤਰਨਤਾਰਨ ਸਾਹਿਬ ਪੰਜਾਬ ਲੋਕ ਸਭਾ ਦਾ ਚੌਣ ਹਲਕਾ ਸੀ ਅਤੇ ਇਸ ਨੂੰ ਤੋੜ ਕਿ ਸ਼੍ਰੀ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ ਬਣਾਇਆ ਗਿਆ।

ਸੰਸਦ ਮੈਂਬਰ

ਸੋਧੋ

[1]

ਸਾਲ ਐਮ ਪੀ ਦਾ ਨਾਮ ਪਾਰਟੀ
1951 ਸੁਰਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1957 ਸੁਰਜੀਤ ਸਿੰਘ ਮਜੀਠੀਆ ਭਾਰਤੀ ਰਾਸ਼ਟਰੀ ਕਾਂਗਰਸ
1962 ਸੁਰਜੀਤ ਸਿੰਘ ਮਜੀਠੀਆ ਭਾਰਤੀ ਰਾਸ਼ਟਰੀ ਕਾਂਗਰਸ
1967 ਗੁਰਦਿਆਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
1971 ਗੁਰਦਿਆਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
1977 ਮੋਹਨ ਸਿੰਘ ਤੁਰ ਸ਼੍ਰੋਮਣੀ ਅਕਾਲੀ ਦਲ
1980 ਲਹਿਣਾ ਸਿੰਘ ਸ਼੍ਰੋਮਣੀ ਅਕਾਲੀ ਦਲ
1985 ਤਰਲੋਚਨ ਸਿੰਘ ਤੁਰ ਸ਼੍ਰੋਮਣੀ ਅਕਾਲੀ ਦਲ
1989 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
1992 ਸੁਰਿੰਦਰ ਸਿੰਘ ਕੈਰੋਂ ਭਾਰਤੀ ਰਾਸ਼ਟਰੀ ਕਾਂਗਰਸ
1996 ਮੇਜਰ ਸਿੰਘ ਉਬੋਕੇ ਸ਼੍ਰੋਮਣੀ ਅਕਾਲੀ ਦਲ
1998 ਪ੍ਰੇਮ ਸਿੰਘ ਲਾਲਪੁਰਾ ਸ਼੍ਰੋਮਣੀ ਅਕਾਲੀ ਦਲ
1999 ਤਰਲੋਚਨ ਸਿੰਘ ਤੁਰ ਸ਼੍ਰੋਮਣੀ ਅਕਾਲੀ ਦਲ
2004 ਡਾ. ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ

ਨਤੀਜਾ

ਸੋਧੋ

[2]

ਸਾਲ ਹਲਕਾ ਕੋਡ ਜੇਤੂ Sex ਪਾਰਟੀ ਕੁੱਲ ਵੋਟਾਂ ਪਛੜਿਆ ਉਮੀਦਵਾਰ SEX ਪਾਰਟੀ ਵੋਟਾਂ
1951 14 ਸੁਰਜੀਤ ਸਿੰਘ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 78207 ਦਲੀਪ ਸਿੰਘ ਪੁਰਸ਼ ਸੀਪੀਆਈ 54844
1957 10 ਸੁਰਜੀਤ ਸਿੰਘ ਮਜੀਠੀਆ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 129435 ਦਲੀਪ ਸਿੰਘ ਪੁਰਸ਼ ਸੀਪੀਆਈ 85217
1962 18 ਸੁਰਜੀਤ ਸਿੰਘ ਮਜੀਠੀਆ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 160039 ਅੱਛਰ ਸਿੰਘ ਪੁਰਸ਼ ਸੀਪੀਆਈ 158049
1967 3 ਗੁਰਦਿਆਲ ਸਿੰਘ ਢਿੱਲੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 161050 ਰ. ਸਿੰਘ ਪੁਰਸ਼ ਅਕਾਲੀ ਦਲ (ਸ) 115858
1971 3 ਗੁਰਦਿਆਲ ਸਿੰਘ ਢਿੱਲੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 158401 ਪ੍ਰੇਮ ਸਿੰਘ ਲਾਲਪੁਰਾ ਪੁਰਸ਼ ਸ਼੍ਰੋਮਣੀ ਅਕਾਲੀ ਦਲ 98421
1977 3 ਮੋਹਨ ਸਿੰਘ ਤੁਰ ਪੁਰਸ਼ ਸ਼੍ਰੋਮਣੀ ਅਕਾਲੀ ਦਲ 257283 ਗੁਰਦਿਆਲ ਸਿੰਘ ਢਿੱਲੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 177313
1980 4 ਲਹਿਣਾ ਸਿੰਘ ਪੁਰਸ਼ ਸ਼੍ਰੋਮਣੀ ਅਕਾਲੀ ਦਲ 200395 ਗੁਰਦਿਆਲ ਸਿੰਘ ਢਿੱਲੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ(ਇੰ) 195148
1985 3 ਤਰਲੋਚਨ ਸਿੰਘ ਤੁਰ ਪੁਰਸ਼ ਸ਼੍ਰੋਮਣੀ ਅਕਾਲੀ ਦਲ 253567 ਹਰਭਜਨ ਸਿੰਘ ਜਮਾਰਾਏ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 189091
1996 3 ਮੇਜਰ ਸਿੰਘ ਉਬੋਕੇ ਪੁਰਸ਼ ਸ਼੍ਰੋਮਣੀ ਅਕਾਲੀ ਦਲ 270499 ਸੁਰਿੰਦਰ ਸਿੰਘ ਕੈਰੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 236647
1998 3 ਪ੍ਰੇਮ ਸਿੰਘ ਲਾਲਪੁਰਾ ਪੁਰਸ਼ ਸ਼੍ਰੋਮਣੀ ਅਕਾਲੀ ਦਲ 355653 ਗੁਰਿੰਦਰ ਪ੍ਰਤਾਪ ਸਿੰਘ ਕੈਰੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 213735
1999 3 ਤਰਲੋਚਨ ਸਿੰਘ ਤੁਰ ਪੁਰਸ਼ ਸ਼੍ਰੋਮਣੀ ਅਕਾਲੀ ਦਲ 305899 ਗੁਰਿੰਦਰ ਪ੍ਰਤਾਪ ਸਿੰਘ ਕੈਰੋਂ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 230282
2004 3 ਡਾ. ਰਤਨ ਸਿੰਘ ਅਜਨਾਲਾ ਪੁਰਸ਼ ਸ਼੍ਰੋਮਣੀ ਅਕਾਲੀ ਦਲ 364646 ਸੁਖਬਿੰਦਰ ਸਿੰਘ (ਸੁੱਖ ਸਰਕਾਰੀਆ) ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 308252

1989 ਨਤੀਜਾ

ਸੋਧੋ
ਨੰ ਉਮੀਦਵਾਰ ਪਾਰਟੀ ਵੋਟਾਂ
1 ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 527,707
2 ਅਜੀਤ ਸਿੰਘ ਮਾਨ ਭਾਰਤੀ ਰਾਸ਼ਟਰੀ ਕਾਂਗਰਸ 47,290
3 ਜਲਤਾਰ ਸਿੰਘ ਮਿਹਲਾਵਾਲਾਂ ਆਜਾਦ 5,234
4 ਜਸਵੰਤ ਸਿੰਘ ਧੌਲਾਂ ਆਜਾਦ 4,194
5 ਸਰਦੂਲ ਸਿੰਘ ਨੋਨਾ ਬਹੁਜਨ ਸਮਾਜ ਪਾਰਟੀ 3,682
6 ਜਗਤ ਰਾਮ ਆਜਾਦ 1,369
7 ਈਸ਼ਰ ਸਿੰਘ ਆਜਾਦ 976
8 ਚਾਨਣ ਸਿੰਘ ਮੋਹਨ ਆਲ ਇੰਡੀਆ ਸ਼੍ਰੋਮਣੀ ਬਾਬਾ ਜੀਵਨ ਸਿੰਘ ਮਜ਼੍ਹਬੀ ਦਲ 574
9 ਤਰਲੋਚਨ ਸਿੰਘ ਤੁਰ ਆਜਾਦ 366
10 ਬਲਵਿੰਦਰ ਸਿੰਘ ਆਜਾਦ 294
11 ਡੈਲ ਸਿੰਘ ਠੇਕੇਦਾਰ ਆਜਾਦ 197

ਇਹ ਵੀ ਦੇਖੋ

ਸੋਧੋ

ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਤਰਨ ਤਾਰਨ ਸਾਹਿਬ

ਹਵਾਲੇ

ਸੋਧੋ
  1. "ਚੌਣ ਨਤੀਜਾ ਤਰਨਤਾਰਨ ਸਾਹਿਬ".
  2. "ਤਰਨਤਾਰਨ ਲੋਕ ਸਭਾ ਚੋਣ ਹਲਕਾ".